Home 🎬 Bollywood 🎵 Pakistani 🎤 English Pop

Tainu Bhulna

👤 Simar Dorraha 🎼 Tainu Bhulna ⏱️ 4:09
🎵 2940 characters
⏱️ 4:09 duration
🆔 ID: 11965777

📜 Lyrics

ਨਾਮ ਮੇਰਾ ਦਿਲ ਵਿੱਚੋਂ ਜੀਹਦੇ ਲਈ ਸੀ ਕੱਢਿਆ
ਉਹਦੇ ਬਾਰੇ ਦੱਸ ਜੀਹਦੇ ਪਿੱਛੇ ਮੈਨੂੰ ਛੱਡਿਆ
ਉਹਦੇ ਬਾਰੇ ਦੱਸ ਜੀਹਦੇ ਪਿੱਛੇ ਮੈਨੂੰ ਛੱਡਿਆ

ਜੇ ਦੁਖ ਲੱਗੇ ਤੈਨੂੰ, ਅੱਖ ਉਹ ਵੀ ਭਰਦੀ ਐ ਕਿ ਨਹੀਂ?
ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
ਦੱਸ ਮੇਰੇ ਜਿੰਨਾ ਪਿਆਰ...

ਕਿੰਜ ਕਰਾਂ ਸ਼ਿਕਾਇਤ ਮੈਂ ਉਹਦੀ ਜੋ
ਮੇਰੇ ਨਾਲ਼ ਇੰਨਾ ਚਿਰ ਰਹਿ ਗਈ ਐ?
ਮੇਰੇ ਬਾਹਰ ਜਾਣ ਦੀ ਮਜਬੂਰੀ
ਦੋਹਾਂ 'ਤੇ ਭਾਰੀ ਪੈ ਗਈ ਐ

ਧੋਖਾ ਤੇਰੇ ਨਾਲ਼ ਜੋ ਕੀਤਾ ਮੈਂ
ਧੋਖਾ ਤੇਰੇ ਨਾਲ਼ ਜੋ ਕੀਤਾ ਮੈਂ, ਦੁਖ ਉਹ ਵੀ ਜਰਦੀ ਆ
ਤੈਨੂੰ ਭੁੱਲਣਾ ਅੜੀਏ ਔਖਾ
ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ

ਚਲ ਮੰਨਿਆ, ਤੇਰੀ ਹਰ ਗੱਲ ਨੂੰ ਜਰਦੀ ਹੋਣੀ ਐ
ਪਰ ਸੱਚ ਪੁੱਛ, ਉਹ ਮੇਰੇ ਵਾਂਗ ਨਾ ਡਰਦੀ ਹੋਣੀ ਐ
ਚਲ ਮੰਨਿਆ, ਤੇਰੀ ਹਰ ਗੱਲ ਨੂੰ ਜਰਦੀ ਹੋਣੀ ਐ
ਪਰ ਸੱਚ ਪੁੱਛ, ਉਹ ਮੇਰੇ ਵਾਂਗ ਨਾ ਡਰਦੀ ਹੋਣੀ ਐ

ਸੌਂਹ ਝੂਠੀ ਵਿੱਚ ਤੇਰੀ ਕਦੇ ਵਿਚਾਰੀ
ਸੌਂਹ ਝੂਠੀ ਵਿੱਚ ਤੇਰੀ ਕਦੇ ਵਿਚਾਰੀ ਮਰਦੀ ਐ ਕਿ ਨਹੀਂ?
ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
ਦੱਸ ਮੇਰੇ ਜਿੰਨਾ ਪਿਆਰ...

ਸੌਂਹਾਂ ਝੂਠੀਆਂ ਖਾਣ ਦੇ ਨਾਲ਼ ਤਾਂ ਕਦੇ ਵੀ ਮਰਿਆ ਨਹੀਂ ਕੋਈ
ਸੱਚ ਬੋਲ ਕੇ ਕੀ ਮਿਲ਼ਿਆ? ਮੇਰੇ ਵਾਂਗ ਹਰਿਆ ਨਹੀਂ ਕੋਈ

ਦੇਖ ਜਿਗਰਾ ਉਹ ਕਹੇ ਮੁੜਨੇ ਨੂੰ
ਤੇਰੇ ਕੋਲ਼ ਮੁੜਨ ਨੂੰ ਕਹੇ, ਨਾਲ਼ੇ ਕਹੇ ਪ੍ਰੀਤ ਸੀ ਮਰਦੀ ਆ
ਤੈਨੂੰ ਭੁੱਲਣਾ ਅੜੀਏ ਔਖਾ
ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ

ਐਨਾ ਚੰਗਾ ਕਿੰਜ ਹੋ ਸਕਦੈ ਕੋਈ, ਜਿੰਦ ਨਾ' ਹਾਮੀ ਭਰਦੀ ਆ
ਤੈਨੂੰ ਭੁੱਲਣਾ ਅੜੀਏ ਔਖਾ
ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ

⏱️ Synced Lyrics

[00:24.74] ਨਾਮ ਮੇਰਾ ਦਿਲ ਵਿੱਚੋਂ ਜੀਹਦੇ ਲਈ ਸੀ ਕੱਢਿਆ
[00:30.54] ਉਹਦੇ ਬਾਰੇ ਦੱਸ ਜੀਹਦੇ ਪਿੱਛੇ ਮੈਨੂੰ ਛੱਡਿਆ
[00:36.65] ਉਹਦੇ ਬਾਰੇ ਦੱਸ ਜੀਹਦੇ ਪਿੱਛੇ ਮੈਨੂੰ ਛੱਡਿਆ
[00:42.14] ਜੇ ਦੁਖ ਲੱਗੇ ਤੈਨੂੰ, ਅੱਖ ਉਹ ਵੀ ਭਰਦੀ ਐ ਕਿ ਨਹੀਂ?
[00:48.79] ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
[00:54.74] ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
[01:00.02] ਦੱਸ ਮੇਰੇ ਜਿੰਨਾ ਪਿਆਰ...
[01:04.72]
[01:27.28] ਕਿੰਜ ਕਰਾਂ ਸ਼ਿਕਾਇਤ ਮੈਂ ਉਹਦੀ ਜੋ
[01:33.52] ਮੇਰੇ ਨਾਲ਼ ਇੰਨਾ ਚਿਰ ਰਹਿ ਗਈ ਐ?
[01:39.13] ਮੇਰੇ ਬਾਹਰ ਜਾਣ ਦੀ ਮਜਬੂਰੀ
[01:45.55] ਦੋਹਾਂ 'ਤੇ ਭਾਰੀ ਪੈ ਗਈ ਐ
[01:51.37] ਧੋਖਾ ਤੇਰੇ ਨਾਲ਼ ਜੋ ਕੀਤਾ ਮੈਂ
[01:57.27] ਧੋਖਾ ਤੇਰੇ ਨਾਲ਼ ਜੋ ਕੀਤਾ ਮੈਂ, ਦੁਖ ਉਹ ਵੀ ਜਰਦੀ ਆ
[02:03.69] ਤੈਨੂੰ ਭੁੱਲਣਾ ਅੜੀਏ ਔਖਾ
[02:05.98] ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ
[02:18.63] ਚਲ ਮੰਨਿਆ, ਤੇਰੀ ਹਰ ਗੱਲ ਨੂੰ ਜਰਦੀ ਹੋਣੀ ਐ
[02:24.72] ਪਰ ਸੱਚ ਪੁੱਛ, ਉਹ ਮੇਰੇ ਵਾਂਗ ਨਾ ਡਰਦੀ ਹੋਣੀ ਐ
[02:30.69] ਚਲ ਮੰਨਿਆ, ਤੇਰੀ ਹਰ ਗੱਲ ਨੂੰ ਜਰਦੀ ਹੋਣੀ ਐ
[02:36.79] ਪਰ ਸੱਚ ਪੁੱਛ, ਉਹ ਮੇਰੇ ਵਾਂਗ ਨਾ ਡਰਦੀ ਹੋਣੀ ਐ
[02:42.30] ਸੌਂਹ ਝੂਠੀ ਵਿੱਚ ਤੇਰੀ ਕਦੇ ਵਿਚਾਰੀ
[02:48.20] ਸੌਂਹ ਝੂਠੀ ਵਿੱਚ ਤੇਰੀ ਕਦੇ ਵਿਚਾਰੀ ਮਰਦੀ ਐ ਕਿ ਨਹੀਂ?
[02:54.56] ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
[03:00.64] ਦੱਸ ਮੇਰੇ ਜਿੰਨਾ ਪਿਆਰ ਉਹ ਵੀ ਕਰਦੀ ਐ ਕਿ ਨਹੀਂ
[03:06.26] ਦੱਸ ਮੇਰੇ ਜਿੰਨਾ ਪਿਆਰ...
[03:09.13] ਸੌਂਹਾਂ ਝੂਠੀਆਂ ਖਾਣ ਦੇ ਨਾਲ਼ ਤਾਂ ਕਦੇ ਵੀ ਮਰਿਆ ਨਹੀਂ ਕੋਈ
[03:15.45] ਸੱਚ ਬੋਲ ਕੇ ਕੀ ਮਿਲ਼ਿਆ? ਮੇਰੇ ਵਾਂਗ ਹਰਿਆ ਨਹੀਂ ਕੋਈ
[03:21.35] ਦੇਖ ਜਿਗਰਾ ਉਹ ਕਹੇ ਮੁੜਨੇ ਨੂੰ
[03:27.49] ਤੇਰੇ ਕੋਲ਼ ਮੁੜਨ ਨੂੰ ਕਹੇ, ਨਾਲ਼ੇ ਕਹੇ ਪ੍ਰੀਤ ਸੀ ਮਰਦੀ ਆ
[03:33.58] ਤੈਨੂੰ ਭੁੱਲਣਾ ਅੜੀਏ ਔਖਾ
[03:35.87] ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ
[03:45.28] ਐਨਾ ਚੰਗਾ ਕਿੰਜ ਹੋ ਸਕਦੈ ਕੋਈ, ਜਿੰਦ ਨਾ' ਹਾਮੀ ਭਰਦੀ ਆ
[03:51.47] ਤੈਨੂੰ ਭੁੱਲਣਾ ਅੜੀਏ ਔਖਾ
[03:53.92] ਪਿਆਰ ਤਾਂ ਉਹ ਵੀ ਕਰਦੀ ਆ, ਉਹ ਵੀ ਕਰਦੀ ਆ
[04:05.51]

⭐ Rate These Lyrics

Average: 0.0/5 • 0 ratings