Ik Kudi Jida Nam Mohabbat
🎵 2085 characters
⏱️ 3:13 duration
🆔 ID: 11995504
📜 Lyrics
ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
ਸਾਦ-ਮੁਰਾਦੀ, ਸੋਹਣੀ ਫੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ
ਇੱਕ ਕੁੜੀ - ਗੁੰਮ ਹੈ, ਗੁੰਮ ਹੈ
ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲੱਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲੱਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ
ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
ਇੱਕ ਕੁੜੀ - ਗੁੰਮ ਹੈ, ਗੁੰਮ ਹੈ
ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਆਪਣੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿੱਥੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ
ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
ਇੱਕ ਕੁੜੀ

⏱️ Synced Lyrics
[00:02.01] ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
[00:13.83] ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
[00:23.52] ਸਾਦ-ਮੁਰਾਦੀ, ਸੋਹਣੀ ਫੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ
[00:33.50] ਇੱਕ ਕੁੜੀ - ਗੁੰਮ ਹੈ, ਗੁੰਮ ਹੈ
[00:49.39] ਸੂਰਤ ਉਸਦੀ ਪਰੀਆਂ ਵਰਗੀ
[00:54.46] ਸੀਰਤ ਦੀ ਉਹ ਮਰੀਅਮ ਲੱਗਦੀ
[00:59.17] ਹੱਸਦੀ ਹੈ ਤਾਂ ਫੁੱਲ ਝੜਦੇ ਨੇ
[01:06.95] ਤੁਰਦੀ ਹੈ ਤਾਂ ਗ਼ਜ਼ਲ ਹੈ ਲੱਗਦੀ
[01:11.92] ਲੰਮ-ਸਲੰਮੀ ਸਰੂ ਕੱਦ ਦੀ
[01:16.88] ਉਮਰ ਅਜੇ ਹੈ ਮਰ ਕੇ ਅੱਗ ਦੀ
[01:21.71] ਪਰ ਨੈਣਾਂ ਦੀ ਗੱਲ ਸਮਝਦੀ
[01:26.73] ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
[01:36.75] ਇੱਕ ਕੁੜੀ - ਗੁੰਮ ਹੈ, ਗੁੰਮ ਹੈ
[01:52.64] ਓਸ ਕੁੜੀ ਨੂੰ ਮੇਰੀ ਸੌਂਹ ਹੈ
[01:57.02] ਓਸ ਕੁੜੀ ਨੂੰ ਆਪਣੀ ਸੌਂਹ ਹੈ
[02:00.36] ਓਸ ਕੁੜੀ ਨੂੰ ਸਭ ਦੀ ਸੌਂਹ ਹੈ
[02:06.38] ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
[02:10.94] ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
[02:15.67] ਜੇ ਕਿੱਥੇ ਪੜ੍ਹਦੀ ਸੁਣਦੀ ਹੋਵੇ
[02:20.65] ਜਿਊਂਦੀ ਜਾਂ ਉਹ ਮਰ ਰਹੀ ਹੋਵੇ
[02:25.70] ਇਕ ਵਾਰੀ ਆ ਕੇ ਮਿਲ ਜਾਵੇ
[02:30.63] ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
[02:34.96] ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
[02:44.88] ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
[02:48.25] ਗੀਤ ਕੋਈ ਲਿਖਿਆ ਨਾ ਜਾਂਦਾ
[02:51.77] ਇੱਕ ਕੁੜੀ ਜੀਹਦਾ ਨਾਮ "ਮੁਹੱਬਤ" ਗੁੰਮ ਹੈ, ਗੁੰਮ ਹੈ, ਗੁੰਮ ਹੈ
[03:01.60] ਇੱਕ ਕੁੜੀ
[03:04.27] ਇੱਕ ਕੁੜੀ
[03:06.44] ਇੱਕ ਕੁੜੀ
[03:08.80] ਇੱਕ ਕੁੜੀ
[03:10.77]