Home 🎬 Bollywood 🎵 Pakistani 🎤 English Pop

Hiccups

👤 Deep Chahal 🎼 Hiccups ⏱️ 2:10
🎵 2202 characters
⏱️ 2:10 duration
🆔 ID: 12032480

📜 Lyrics

ਪੈਂਦੀਆਂ ਕੰਨਿਆ ਪੈਂਦੀਆਂ ਕੰਨਿਆ
ਕਿੰਨਾ ਮਿਨ ਨੀ ਮੁਟਿਆਰੇ
ਦਿਨ ਔਖੇ ਲੱਗਦੇ
ਔਖੇ ਲੱਗਦੇ
ਮੁਲਾਕਾਤ ਬਿਨ ਨਾਅਰੇ
ਦਰਸ਼ਨ ਦੇਜਾ ਤੂੰ ਦੇਜਾ ਤੂੰ
ਮੁੰਡਾ ਮਿੰਟ ਮਿੰਟ ਜਾਂਦਾ ਮਾਰਦਾ
ਨੀ ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਮੁੰਡਾ ਚੇਤੇ ਕਰਦਾ
ਹੀ ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਗੱਬਰੂ ਚੇਤੇ ਕਰਦਾ
ਕੋਠੇ ਉੱਤੇ ਆਜਾ ਨਖਰੋ
ਆਜਾ ਪੌੜੀਆਂ ਚੜ੍ਹਕੇ
ਅੱਖਾਂ ਨਾਲ ਕਲੋਸੇਪ ਲੈ ਲਾਵਾਂ
ਸਾਹਮਣੇ ਤੇਰੇ ਖੜਕੇ
ਆਸ਼ਿਕ਼ ਬਹਾਰਾਂ ਤੇ ਲੋਕੀ
ਅੰਦਰ ਰਾਤ ਹਨੇਰੀ ਲਿਸ਼ਕੇ ਠੰਡਰ
ਮੁਕ ਜੋ ਡਰ ਤੇਰਾ ਡਰ ਤੇਰਾ
ਕੇਰਾ ਸੀਨੇਂ ਤੇ ਸਿਰ ਧਰ ਤਾ
ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਮੁੰਡਾ ਚੇਤੇ ਕਰਦਾ
ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਗੱਬਰੂ ਚੇਤੇ ਕਰਦਾ
ਸਰਦੀ ਚ ਧੁੱਪ ਜਿਵੇਂ
ਧੁੱਪ ਵਿਚ ਰੁੱਖ ਜਿਵੇਂ Lock ਨਾਲ ਕੀ
ਤੇਰੇ ਨਾਲ ਖ਼ਾਬ ਬੁਣਾ
ਤੇਰੀ ਹਰ ਗੱਲ ਸੁਣਾ ਕਰੇ ਮੇਰਾ ਜੀ
ਜੀ ਲੱਗੇ ਤੇਰੇ ਨਾਲ ਤੇ ਲੱਗੇ ਤੇਰੇ ਬਿਨ ਖਾਣਾ ਨਾ
ਨੀ ਤੇਰੇ ਬਿਨਾਂ ਪਲ ਨਾ ਕੋਈ
ਤੇਰੇ ਬਿਨਾਂ ਦਿਨ ਨਾ
ਚਹਿਲਾ ਦਾ ਦੀਪ ਕੁੜੇ ਦੀਪ ਕੁੜੇ
ਤੇਰੀ ਹਾਂ ਚ ਹਾਮੀਆਂ ਭਰਦਾ
ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਮੁੰਡਾ ਚੇਤੇ ਕਰਦਾ
ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
ਤੈਨੂੰ ਗੱਬਰੂ ਚੇਤੇ ਕਰਦਾ

⏱️ Synced Lyrics

[00:10.28] ਪੈਂਦੀਆਂ ਕੰਨਿਆ ਪੈਂਦੀਆਂ ਕੰਨਿਆ
[00:13.14] ਕਿੰਨਾ ਮਿਨ ਨੀ ਮੁਟਿਆਰੇ
[00:14.81] ਦਿਨ ਔਖੇ ਲੱਗਦੇ
[00:16.85] ਔਖੇ ਲੱਗਦੇ
[00:18.40] ਮੁਲਾਕਾਤ ਬਿਨ ਨਾਅਰੇ
[00:20.21] ਦਰਸ਼ਨ ਦੇਜਾ ਤੂੰ ਦੇਜਾ ਤੂੰ
[00:22.55] ਮੁੰਡਾ ਮਿੰਟ ਮਿੰਟ ਜਾਂਦਾ ਮਾਰਦਾ
[00:25.01] ਨੀ ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[00:27.12] ਤੈਨੂੰ ਮੁੰਡਾ ਚੇਤੇ ਕਰਦਾ
[00:29.62] ਹੀ ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[00:32.63] ਤੈਨੂੰ ਗੱਬਰੂ ਚੇਤੇ ਕਰਦਾ
[00:46.44] ਕੋਠੇ ਉੱਤੇ ਆਜਾ ਨਖਰੋ
[00:47.82] ਆਜਾ ਪੌੜੀਆਂ ਚੜ੍ਹਕੇ
[00:50.27] ਅੱਖਾਂ ਨਾਲ ਕਲੋਸੇਪ ਲੈ ਲਾਵਾਂ
[00:52.75] ਸਾਹਮਣੇ ਤੇਰੇ ਖੜਕੇ
[00:54.80] ਆਸ਼ਿਕ਼ ਬਹਾਰਾਂ ਤੇ ਲੋਕੀ
[00:57.29] ਅੰਦਰ ਰਾਤ ਹਨੇਰੀ ਲਿਸ਼ਕੇ ਠੰਡਰ
[00:59.61] ਮੁਕ ਜੋ ਡਰ ਤੇਰਾ ਡਰ ਤੇਰਾ
[01:02.75] ਕੇਰਾ ਸੀਨੇਂ ਤੇ ਸਿਰ ਧਰ ਤਾ
[01:05.15] ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[01:07.63] ਤੈਨੂੰ ਮੁੰਡਾ ਚੇਤੇ ਕਰਦਾ
[01:09.80] ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[01:12.90] ਤੈਨੂੰ ਗੱਬਰੂ ਚੇਤੇ ਕਰਦਾ
[01:26.58] ਸਰਦੀ ਚ ਧੁੱਪ ਜਿਵੇਂ
[01:27.64] ਧੁੱਪ ਵਿਚ ਰੁੱਖ ਜਿਵੇਂ Lock ਨਾਲ ਕੀ
[01:29.64] ਤੇਰੇ ਨਾਲ ਖ਼ਾਬ ਬੁਣਾ
[01:31.90] ਤੇਰੀ ਹਰ ਗੱਲ ਸੁਣਾ ਕਰੇ ਮੇਰਾ ਜੀ
[01:34.37] ਜੀ ਲੱਗੇ ਤੇਰੇ ਨਾਲ ਤੇ ਲੱਗੇ ਤੇਰੇ ਬਿਨ ਖਾਣਾ ਨਾ
[01:37.98] ਨੀ ਤੇਰੇ ਬਿਨਾਂ ਪਲ ਨਾ ਕੋਈ
[01:39.82] ਤੇਰੇ ਬਿਨਾਂ ਦਿਨ ਨਾ
[01:41.30] ਚਹਿਲਾ ਦਾ ਦੀਪ ਕੁੜੇ ਦੀਪ ਕੁੜੇ
[01:43.81] ਤੇਰੀ ਹਾਂ ਚ ਹਾਮੀਆਂ ਭਰਦਾ
[01:44.90] ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[01:47.21] ਤੈਨੂੰ ਮੁੰਡਾ ਚੇਤੇ ਕਰਦਾ
[01:49.76] ਹਿਚਕੀਆਂ ਆਉਂਦੀਆਂ ਹੋਣਗੀਆਂ ਨੀ
[01:52.73] ਤੈਨੂੰ ਗੱਬਰੂ ਚੇਤੇ ਕਰਦਾ

⭐ Rate These Lyrics

Average: 0.0/5 • 0 ratings