8 Asle
🎵 3392 characters
⏱️ 2:41 duration
🆔 ID: 12079039
📜 Lyrics
ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਇੱਕ phone ਕਰਾਂ ਜਦੋਂ ਸੋਹਣੇ ਨੂੰ
ਇੱਕ phone ਕਰਾਂ ਵੇ ਮੈਂ ਸੋਹਣੇ ਨੂੰ
ਤੂੜਾਂ ਪੱਟਦਾ ਆਉਂਦਾ ਆ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
(ਦਿਨੇ ਦਿਖਾਉਂਦਾ ਆ)
ਮਾਰਾਂ ਦਬਕਾ ਮੋੜ ਤੇ ਖੜ ਕੇ ਨੀ
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ
ਜੱਟ ਫੂਕੇ Mustang ਦੀਆਂ ਜੋੜੀਆਂ
Seat'an ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੱਦਿਆ truck ਨੀ
ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੱਦਿਆ truck ਨੀ
ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ ਤੇ
ਤੇਰੇ ਸ਼ਹਿਰ 'ਚੋ
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਤੇਰੇ ਸ਼ਹਿਰ 'ਚੋ
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਮੇਰੀ city ਵਿੱਚ ਤੇਰੇ ਚਰਚੇ
ਅੱਖ ਤੇਰੀ ਤੇ ਪੈਣੇ ਪਰਚੇ
Loaded ਡੱਬਾਂ ਵਾਲੇ ਆ
ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ
ਵੇ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
DJ'an ਤੇ ਚਲਦੇ ਆ ਸਾਡੇ ਬਿੱਲੋ ਗਾਣੇ
ਹਾਏ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
ਵੱਜਦੇ repeat ਉੱਤੇ ਸਾਡੇ ਬਿੱਲੋ ਗਾਣੇ
ਓ ਪੱਕਾ ਪੰਗਾ ਪੈਣਾ ਹੀ ਪੈਣਾ
ਚੰਨੀ ਨਾਲ ਸੁੱਖਾ ਆਉਂਦਾ ਆ
ਚੰਨੀ ਨਾਲ ਸੁੱਖਾ ਆਉਂਦਾ ਆ
ਹੋ ਲਾ ਕੇ ਚੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਓ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਓ ਤੇਰੇ ਸ਼ਹਿਰ 'ਚੋ

⏱️ Synced Lyrics
[00:21.05] ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
[00:23.48] ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
[00:26.19] ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
[00:28.45] ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ
[00:30.74] ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
[00:32.84] ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
[00:35.24] ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
[00:38.05] ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
[00:40.39] ਇੱਕ phone ਕਰਾਂ ਜਦੋਂ ਸੋਹਣੇ ਨੂੰ
[00:42.74] ਇੱਕ phone ਕਰਾਂ ਵੇ ਮੈਂ ਸੋਹਣੇ ਨੂੰ
[00:44.91] ਤੂੜਾਂ ਪੱਟਦਾ ਆਉਂਦਾ ਆ
[00:47.37] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
[00:52.32] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
[00:57.53] (ਦਿਨੇ ਦਿਖਾਉਂਦਾ ਆ)
[00:59.45] ਮਾਰਾਂ ਦਬਕਾ ਮੋੜ ਤੇ ਖੜ ਕੇ ਨੀ
[01:01.96] ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
[01:04.38] ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ
[01:06.49] ਜੱਟ ਫੂਕੇ Mustang ਦੀਆਂ ਜੋੜੀਆਂ
[01:09.18] Seat'an ਸੱਤ ਆ ਤੇ ਅਸਲੇ ਨੇ ਅੱਠ ਨੀ
[01:11.42] ਪੂਰੇ gang ਨਾਲ ਲੱਦਿਆ truck ਨੀ
[01:14.12] ਸੱਤ ਆ ਤੇ ਅਸਲੇ ਨੇ ਅੱਠ ਨੀ
[01:16.08] ਪੂਰੇ gang ਨਾਲ ਲੱਦਿਆ truck ਨੀ
[01:19.18] ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ ਤੇ
[01:22.20] ਤੇਰੇ ਸ਼ਹਿਰ 'ਚੋ
[01:23.91] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[01:27.16] ਤੇਰੇ ਸ਼ਹਿਰ 'ਚੋ
[01:28.64] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[01:38.36] ਮੇਰੀ city ਵਿੱਚ ਤੇਰੇ ਚਰਚੇ
[01:40.72] ਅੱਖ ਤੇਰੀ ਤੇ ਪੈਣੇ ਪਰਚੇ
[01:43.16] Loaded ਡੱਬਾਂ ਵਾਲੇ ਆ
[01:45.26] ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ
[01:47.68] ਵੇ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
[01:50.07] DJ'an ਤੇ ਚਲਦੇ ਆ ਸਾਡੇ ਬਿੱਲੋ ਗਾਣੇ
[01:52.16] ਹਾਏ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
[01:54.97] ਵੱਜਦੇ repeat ਉੱਤੇ ਸਾਡੇ ਬਿੱਲੋ ਗਾਣੇ
[01:57.66] ਓ ਪੱਕਾ ਪੰਗਾ ਪੈਣਾ ਹੀ ਪੈਣਾ
[01:59.93] ਚੰਨੀ ਨਾਲ ਸੁੱਖਾ ਆਉਂਦਾ ਆ
[02:03.52] ਚੰਨੀ ਨਾਲ ਸੁੱਖਾ ਆਉਂਦਾ ਆ
[02:06.55] ਹੋ ਲਾ ਕੇ ਚੰਨ ਵਰਗੀ ਨਾਲ ਯਾਰੀ
[02:08.94] ਤਾਰੇ ਦਿਨੇ ਦਿਖਾਉਂਦਾ ਆ
[02:11.59] ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[02:16.16] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
[02:21.29] ਓ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[02:24.43] ਓ ਤੇਰੇ ਸ਼ਹਿਰ 'ਚੋ
[02:28.09]