Home 🎬 Bollywood 🎵 Pakistani 🎤 English Pop

Judda

👤 Amrinder Gill 🎼 Judda ⏱️ 5:29
🎵 2891 characters
⏱️ 5:29 duration
🆔 ID: 12134097

📜 Lyrics

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਜਾਨ ਮੇਰੀ ਤਨਹਾਈਆਂ ਦੇ ਨਿੱਤ
ਗਲ ਲੱਗ-ਲੱਗ ਕੇ ਰੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ
ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ

ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ
ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ

ਰੋਮ-ਰੋਮ ਵਿੱਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਉਂਜ ਦੁਨੀਆ ਤੇ ਲੋਗ ਵਿੱਛੜਦੇ - ਮਿਲਦੇ ਨੇ
ਬਿਨ ਤੇਰੇ ਸੱਭ ਚਾਅ ਹੀ ਮਰ ਗਏ ਦਿਲ ਦੇ ਨੇ

ਉਂਜ ਦੁਨੀਆ ਤੇ ਲੋਗ ਵਿੱਛੜਦੇ - ਮਿਲਦੇ ਨੇ
ਬਿਨ ਤੇਰੇ ਸੱਭ ਚਾਅ ਹੀ ਮਰ ਗਏ ਦਿਲ ਦੇ ਨੇ

ਦੱਬ ਲਵਾਂ ਦਿਲ ਦੀ ਨੁਕਰੇ ਨਾ ਜਾਵੇ ਪੀੜ ਲਕੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦ ਨਾ ਹੋਈ

ਇਕੱ ਦੂਜੇ ਨੂੰ ਲੋਕ ਵਿ ਅਕਸਰ ਪੁੱਛਦੇ ਨੇ
ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁਸਦੇ ਨੇ

ਇਕੱ ਦੂਜੇ ਨੂੰ ਲੋਕ ਵਿ ਅਕਸਰ ਪੁੱਛਦੇ ਨੇ
ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁਸਦੇ ਨੇ

ਰਾਜ ਕਾਕੜੇ ਬਾਹ ਸੱਜਣ ਜਿੰਦ ਨਾ ਜਿਉਂਦੀ ਨਾ ਮੋਈ

ਤੂੰ ਜੂਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

⏱️ Synced Lyrics

[00:30.46] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[00:38.10] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[00:45.58] ਜਾਨ ਮੇਰੀ ਤਨਹਾਈਆਂ ਦੇ ਨਿੱਤ
[00:49.20] ਗਲ ਲੱਗ-ਲੱਗ ਕੇ ਰੋਈ
[01:02.09] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[01:09.46] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[01:18.85] ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ
[01:26.60] ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ
[01:33.29] ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ
[01:41.03] ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ
[01:48.30] ਰੋਮ-ਰੋਮ ਵਿੱਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ
[01:55.67] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[02:03.20] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[02:39.98] ਉਂਜ ਦੁਨੀਆ ਤੇ ਲੋਗ ਵਿੱਛੜਦੇ - ਮਿਲਦੇ ਨੇ
[02:47.29] ਬਿਨ ਤੇਰੇ ਸੱਭ ਚਾਅ ਹੀ ਮਰ ਗਏ ਦਿਲ ਦੇ ਨੇ
[02:54.65] ਉਂਜ ਦੁਨੀਆ ਤੇ ਲੋਗ ਵਿੱਛੜਦੇ - ਮਿਲਦੇ ਨੇ
[03:02.40] ਬਿਨ ਤੇਰੇ ਸੱਭ ਚਾਅ ਹੀ ਮਰ ਗਏ ਦਿਲ ਦੇ ਨੇ
[03:09.72] ਦੱਬ ਲਵਾਂ ਦਿਲ ਦੀ ਨੁਕਰੇ ਨਾ ਜਾਵੇ ਪੀੜ ਲਕੋਈ
[03:17.10] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[03:24.51] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦ ਨਾ ਹੋਈ
[04:01.32] ਇਕੱ ਦੂਜੇ ਨੂੰ ਲੋਕ ਵਿ ਅਕਸਰ ਪੁੱਛਦੇ ਨੇ
[04:08.71] ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁਸਦੇ ਨੇ
[04:16.03] ਇਕੱ ਦੂਜੇ ਨੂੰ ਲੋਕ ਵਿ ਅਕਸਰ ਪੁੱਛਦੇ ਨੇ
[04:23.45] ਜਾਨ ਤੋਂ ਪਿਆਰੇ ਕਿਉਂ ਅਚਾਨਕ ਰੁਸਦੇ ਨੇ
[04:30.81] ਰਾਜ ਕਾਕੜੇ ਬਾਹ ਸੱਜਣ ਜਿੰਦ ਨਾ ਜਿਉਂਦੀ ਨਾ ਮੋਈ
[04:38.23] ਤੂੰ ਜੂਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[04:45.52] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[04:52.65] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[05:00.02] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[05:07.67] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[05:15.10] ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
[05:22.59]

⭐ Rate These Lyrics

Average: 0.0/5 • 0 ratings