HOOD FAME
🎵 5386 characters
⏱️ 3:33 duration
🆔 ID: 12176687
📜 Lyrics
Oh hey dox
ਆਇਆ ਖਾਲੀ ਹੱਥ ਸੀ ਜਾਉਂਗਾ ਮੈਂ ਜੇਬ ਭਰਕੇ
ਐਂਟਰਪ੍ਰਿਨਰ ਮੇਰੇ ਹੂਡ ਦੇ ਜੇਬਕਤਰ
ਨੌਟ ਅਲੋਨ ਫੀਲ ਕਰਨ ਗਾਣਾ ਸ਼ੇਅਰ ਕਰਕੇ
ਮੇਰੇ ਓਹ ਮੁੰਡੇ ਜਿੰਨਾਂ ਦਾ ਅੰਤ ਜੇਲ ਤੱਕ ਏ
ਸ਼ਕਲੋ ਲੱਗੇ ਨਾ ਕੀ ਆਏ ਅਪਾ ਗੇਮ ਕਰਕੇ
ਮੈਂ ਜ਼ਿਆਦਾ ਲੋਕੀ ਹੋ ਗਿਆ ਵਾ ਹੂਡ ਫੇਮ ਕਰਕੇ
ਦਾਰੂ ਪੀਕੇ ਮਹਫ਼ਿਲਾ ਚ ਮੇਰੀ ਗੱਲ ਕਰਦੇ
ਮੈਨੂੰ ਆ ਕੇ ਦੱਸਣ ਜਿੰਨਾਂ ਦੇ ਏਹ ਕੰਨ ਭਰਦੇ
ਕਦੀ ਪੁੱਛੀ ਨਾ ਕਲਾਕਾਰਾ ਦੀ ਗੋਤ ਕੁੜੀਆਂ
ਮੈਂ ਕਰਦਾ ਫਲਰਟ ਪਰ ਮੇਰਾ ਟਾਈਟ ਲੰਗੋਟ ਕੁੜੀਏ
ਹੁੰਦਾ ਅਟੈਚ ਨਹੀਂ ਧੋਖੇ ਖਾਦੇ ਮੈਂ ਬਹੁਤ
ਮੈਂ ਤੇ ਤੇਰੀ ਬੰਦੀ ਕੱਠੇ ਬੈਠੇ ਤੇਰੇ ਭੇਜੇ miss you a lot ਪੜ੍ਹੀਏ
ਘੁੰਮਾ ਸੰਜੈ ਦੁੱਤ ਆਲੀ ਫੀਲ ਚੱਕਕੇ
ਲੀਤੀ ਸੈਲਫੀ ਮੇਰੇ ਨਾਲ ਫੈਨ ਨੇ ਗਾਣਾ ਲਾ ਪਾ ਦਿੱਤੀ ਰੀਲ ਚੱਕੇ
ਸਪਾਟਿਫਾਈ ਤੇ ਸਟ੍ਰੀਮ ਕਹਿੰਦਾ ਮਿਲੀਅਨ ਨੇ
ਸਾਲਾ ਬੈਕਸਟੇਜ ਤੇ ਫਸਾਏ ਸਿਗਟਾ ਡੱਬੀ ਚ ਗਿਣ ਗਿਣ ਕੇ
ਹੋ ਗਿਆ ਮਸ਼ਹੂਰ
ਰਿਹਣਾ ਨਸ਼ੇ ਚ ਤੂੰ ਚੂਰ
ਤੇਰੀ ਅੱਖਾਂ ਚ ਗ਼ੁਰੂਰ
ਹੁਣ ਤੂੰ ਓਹ ਰਹਾ ਨਾ ਵੇ ਤੂੰ ਬਦਲ ਗਿਆ
ਹਾਂ ਹਾਂ ਹਾਂ ਤੂੰ ਬਦਲ ਗਿਆ
ਤੂੰ ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹੋ ਗਿਆ ਮਸ਼ਹੂਰ
ਰਿਹਣਾ ਨਸ਼ੇ ਚ ਤੂੰ ਚੂਰ
ਤੇਰੀ ਅੱਖਾਂ ਚ ਗ਼ੁਰੂਰ
ਹੁਣ ਤੂੰ ਓਹ ਰਹਾ ਨਾ ਵੇ ਤੂੰ ਬਦਲ ਗਿਆ
ਹਾਂ ਹਾਂ ਹਾਂ ਤੂੰ ਬਦਲ ਗਿਆ
ਤੂੰ ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹਾਂ ਮੈਂ ਬਦਲਿਆ ਪਰ ਬਦਲਿਆ ਮੈਂ ਚੰਗੇ ਦੇ ਲਈ
ਮੈਨੂੰ ਜੱਜ ਕਰਨ ਵਾਲੇ ਮੇਰੀ ਜਗ੍ਹਾ ਤੋਂ ਲੰਘੇ ਹੀ ਨਹੀਂ
ਮੇਰੇ ਨਾਲ ਜੋ ਚੱਲੇ ਸੀ ਇੰਡਸਟਰੀ ਚ ਚੱਲੇ ਹੀ ਨਹੀਂ
ਸਪਨੇਆਂ ਦੀ ਲਾਸ਼ਾਂ ਸੀ ਪਰ ਚੱਕਣ ਲਈ ਕੰਧੇ ਨਹੀਂ ਸੀ
ਮੈਂ ਅੱਜ ਦਾ ਨਹੀਂ ਉੜੇ ਤੈਨੂੰ ਦੱਸ ਦਿਆਂ
ਕਹਿੰਦਾ I'll die for the crew ਤੇ ਮੈਂ ਹੱਸ ਪਿਆ
ਹਾਹਾ I ain't a killer but push me
ਸੂਟ ਕਰੇ ਬੈੱਡ ਪਬਲਿਸਿਟੀ ਪਹਿਲਾਂ ਹੀ ਇਮੇਜ ਗੰਦੀ ਮੇਰੀ
ਜੇ ਤੂੰ ਸਭਦੀ ਫੈਨ ਬਣ ਨਹੀਂ ਸਕਦੀ ਬੰਦੀ ਮੇਰੀ
ਕਿੱਧਾ ਬਣਜਾ ਕਲਾਕਾਰ ਤੁਸੀ ਦੇਖਣੀ ਬਸ ਗੁੰਡਾਗਰਦੀ ਮੇਰੀ
16 ਸਾਲ ਦੇ ਮੁੰਡੇ ਦੇ ਹੱਥੋਂ ਮੈਂ ਸਿਗਰੇਟ ਥੱਲੇ ਗਿਰਤੀ
ਮੇਰੇ ਵਰਗਾ ਨਹੀਂ ਬਣੇਗਾ ਕਰਕੇ ਨਕਲ ਮੇਰੀ
(ਬਗੀ ਮੁੰਡਾ ਤੇਰੀ ਚਾਲ ਹੀ ਅਲੱਗ ਹੈ)
ਮੈਂ ਏਦਾਂ ਚੱਲਾ ਜਿਵੇਂ ਮੇਰੇ ਬਾਪ ਦੀ ਸੜਕ ਹੈ
ਥੋੜੀ ਸ਼ਰਾਬ ਤੇ ਬਾਕੀ ਪੰਜਾਬ ਦਾ ਨਮਕ ਹੈ
ਜਾਇਦਾਦ ਵਿੱਚ ਮਿਲੀ ਬਸ ਬਾਪ ਤੋਂ ਅਣਖ ਹੈ
ਖਾਲੀ ਹੱਥ ਸੀ ਆਇਆ ਜਾਉਂਗਾ ਜੇਬ ਭਰਕੇ
ਐਂਟਰਪ੍ਰਿਨਰ ਮੇਰੇ ਹੂਡ ਦੇ ਜੇਬਕਤਰੇ
ਨੌਟ ਅਲੋਨ ਫੀਲ ਕਰਨ ਗਾਣਾ ਸ਼ੇਅਰ ਕਰਕੇ
ਮੇਰੇ ਓਹ ਮੁੰਡੇ ਜਿੰਨਾਂ ਦਾ ਅੰਤ ਜੇਲ ਤੱਕ ਹੈ
ਸ਼ਕਲੋ ਲੱਗੇ ਨਾ ਕੀ ਆਏ ਅਪਾ ਗੇਮ ਕਰਕੇ
ਮੈਂ ਜ਼ਿਆਦਾ ਲੋਕੀ ਹੋ ਗਿਆ ਵਾ ਹੂਡ ਫੇਮ ਕਰਕੇ
ਦਾਰੂ ਪੀਕੇ ਮਹਫ਼ਿਲਾ ਚ ਮੇਰੀ ਗੱਲ ਕਰਦੇ
ਮੈਨੂੰ ਆ ਕੇ ਦੱਸਣ ਜਿੰਨਾਂ ਦੇ ਏਹ ਕੰਨ ਭਰਦੇ
ਬਦਲ ਗਿਆ
ਹਾਂ ਹਾਂ ਤੂੰ ਬਦਲ ਗਿਆ
ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹੈ ਦਾਰੂ ਕਿ smell ਯਹਾਂ ਤਕ ਆ ਰਹੀ ਹੈ
ਕਯਾ ਕਯਾ ਬਣ ਕਯਾ ਗਯਾ ਹੈ ਤੂੰ
ਐਸਾ ਤੋਂ ਤੂੰ ਨਹੀਂ ਥਾਂ ਪਹਿਲੇ
Change ਤੂੰ ਵਾਕਈ ਬਦਲ ਗਯਾ ਹੈ ਯਾਰ
ਜਿਨ ਲੋਗੋ ਕੇ ਸਾਥ ਘੁਮਤਾ ਹੈ ਨਾ ਤੂੰ ਸਮਝਤਾ ਕਯਾ ਹੈ
ਕਯਾ ਤੂੰ ਬਾਦਸ਼ਾਹ ਹੈ ਕਹੀਂ ਕਾ
ਸੁਨ ਤੋਂ ਸਕਤਾ ਹੈ ਨਾ ਤੂੰ ਕਿਸੀ ਕਿ
ਕਿਸੀ ਕਿ ਤੋਂ ਸੁਨ ਲੈ
ਭਾਗ ਜਾ ਅਬ ਯਹਾਂ ਸੇ ਯਹੀ ਤੋਂ ਤੂੰ ਕਰਤਾ ਹੈ ਹਰ ਬਾਰ
ਆਇਆ ਖਾਲੀ ਹੱਥ ਸੀ ਜਾਉਂਗਾ ਮੈਂ ਜੇਬ ਭਰਕੇ
ਐਂਟਰਪ੍ਰਿਨਰ ਮੇਰੇ ਹੂਡ ਦੇ ਜੇਬਕਤਰ
ਨੌਟ ਅਲੋਨ ਫੀਲ ਕਰਨ ਗਾਣਾ ਸ਼ੇਅਰ ਕਰਕੇ
ਮੇਰੇ ਓਹ ਮੁੰਡੇ ਜਿੰਨਾਂ ਦਾ ਅੰਤ ਜੇਲ ਤੱਕ ਏ
ਸ਼ਕਲੋ ਲੱਗੇ ਨਾ ਕੀ ਆਏ ਅਪਾ ਗੇਮ ਕਰਕੇ
ਮੈਂ ਜ਼ਿਆਦਾ ਲੋਕੀ ਹੋ ਗਿਆ ਵਾ ਹੂਡ ਫੇਮ ਕਰਕੇ
ਦਾਰੂ ਪੀਕੇ ਮਹਫ਼ਿਲਾ ਚ ਮੇਰੀ ਗੱਲ ਕਰਦੇ
ਮੈਨੂੰ ਆ ਕੇ ਦੱਸਣ ਜਿੰਨਾਂ ਦੇ ਏਹ ਕੰਨ ਭਰਦੇ
ਕਦੀ ਪੁੱਛੀ ਨਾ ਕਲਾਕਾਰਾ ਦੀ ਗੋਤ ਕੁੜੀਆਂ
ਮੈਂ ਕਰਦਾ ਫਲਰਟ ਪਰ ਮੇਰਾ ਟਾਈਟ ਲੰਗੋਟ ਕੁੜੀਏ
ਹੁੰਦਾ ਅਟੈਚ ਨਹੀਂ ਧੋਖੇ ਖਾਦੇ ਮੈਂ ਬਹੁਤ
ਮੈਂ ਤੇ ਤੇਰੀ ਬੰਦੀ ਕੱਠੇ ਬੈਠੇ ਤੇਰੇ ਭੇਜੇ miss you a lot ਪੜ੍ਹੀਏ
ਘੁੰਮਾ ਸੰਜੈ ਦੁੱਤ ਆਲੀ ਫੀਲ ਚੱਕਕੇ
ਲੀਤੀ ਸੈਲਫੀ ਮੇਰੇ ਨਾਲ ਫੈਨ ਨੇ ਗਾਣਾ ਲਾ ਪਾ ਦਿੱਤੀ ਰੀਲ ਚੱਕੇ
ਸਪਾਟਿਫਾਈ ਤੇ ਸਟ੍ਰੀਮ ਕਹਿੰਦਾ ਮਿਲੀਅਨ ਨੇ
ਸਾਲਾ ਬੈਕਸਟੇਜ ਤੇ ਫਸਾਏ ਸਿਗਟਾ ਡੱਬੀ ਚ ਗਿਣ ਗਿਣ ਕੇ
ਹੋ ਗਿਆ ਮਸ਼ਹੂਰ
ਰਿਹਣਾ ਨਸ਼ੇ ਚ ਤੂੰ ਚੂਰ
ਤੇਰੀ ਅੱਖਾਂ ਚ ਗ਼ੁਰੂਰ
ਹੁਣ ਤੂੰ ਓਹ ਰਹਾ ਨਾ ਵੇ ਤੂੰ ਬਦਲ ਗਿਆ
ਹਾਂ ਹਾਂ ਹਾਂ ਤੂੰ ਬਦਲ ਗਿਆ
ਤੂੰ ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹੋ ਗਿਆ ਮਸ਼ਹੂਰ
ਰਿਹਣਾ ਨਸ਼ੇ ਚ ਤੂੰ ਚੂਰ
ਤੇਰੀ ਅੱਖਾਂ ਚ ਗ਼ੁਰੂਰ
ਹੁਣ ਤੂੰ ਓਹ ਰਹਾ ਨਾ ਵੇ ਤੂੰ ਬਦਲ ਗਿਆ
ਹਾਂ ਹਾਂ ਹਾਂ ਤੂੰ ਬਦਲ ਗਿਆ
ਤੂੰ ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹਾਂ ਮੈਂ ਬਦਲਿਆ ਪਰ ਬਦਲਿਆ ਮੈਂ ਚੰਗੇ ਦੇ ਲਈ
ਮੈਨੂੰ ਜੱਜ ਕਰਨ ਵਾਲੇ ਮੇਰੀ ਜਗ੍ਹਾ ਤੋਂ ਲੰਘੇ ਹੀ ਨਹੀਂ
ਮੇਰੇ ਨਾਲ ਜੋ ਚੱਲੇ ਸੀ ਇੰਡਸਟਰੀ ਚ ਚੱਲੇ ਹੀ ਨਹੀਂ
ਸਪਨੇਆਂ ਦੀ ਲਾਸ਼ਾਂ ਸੀ ਪਰ ਚੱਕਣ ਲਈ ਕੰਧੇ ਨਹੀਂ ਸੀ
ਮੈਂ ਅੱਜ ਦਾ ਨਹੀਂ ਉੜੇ ਤੈਨੂੰ ਦੱਸ ਦਿਆਂ
ਕਹਿੰਦਾ I'll die for the crew ਤੇ ਮੈਂ ਹੱਸ ਪਿਆ
ਹਾਹਾ I ain't a killer but push me
ਸੂਟ ਕਰੇ ਬੈੱਡ ਪਬਲਿਸਿਟੀ ਪਹਿਲਾਂ ਹੀ ਇਮੇਜ ਗੰਦੀ ਮੇਰੀ
ਜੇ ਤੂੰ ਸਭਦੀ ਫੈਨ ਬਣ ਨਹੀਂ ਸਕਦੀ ਬੰਦੀ ਮੇਰੀ
ਕਿੱਧਾ ਬਣਜਾ ਕਲਾਕਾਰ ਤੁਸੀ ਦੇਖਣੀ ਬਸ ਗੁੰਡਾਗਰਦੀ ਮੇਰੀ
16 ਸਾਲ ਦੇ ਮੁੰਡੇ ਦੇ ਹੱਥੋਂ ਮੈਂ ਸਿਗਰੇਟ ਥੱਲੇ ਗਿਰਤੀ
ਮੇਰੇ ਵਰਗਾ ਨਹੀਂ ਬਣੇਗਾ ਕਰਕੇ ਨਕਲ ਮੇਰੀ
(ਬਗੀ ਮੁੰਡਾ ਤੇਰੀ ਚਾਲ ਹੀ ਅਲੱਗ ਹੈ)
ਮੈਂ ਏਦਾਂ ਚੱਲਾ ਜਿਵੇਂ ਮੇਰੇ ਬਾਪ ਦੀ ਸੜਕ ਹੈ
ਥੋੜੀ ਸ਼ਰਾਬ ਤੇ ਬਾਕੀ ਪੰਜਾਬ ਦਾ ਨਮਕ ਹੈ
ਜਾਇਦਾਦ ਵਿੱਚ ਮਿਲੀ ਬਸ ਬਾਪ ਤੋਂ ਅਣਖ ਹੈ
ਖਾਲੀ ਹੱਥ ਸੀ ਆਇਆ ਜਾਉਂਗਾ ਜੇਬ ਭਰਕੇ
ਐਂਟਰਪ੍ਰਿਨਰ ਮੇਰੇ ਹੂਡ ਦੇ ਜੇਬਕਤਰੇ
ਨੌਟ ਅਲੋਨ ਫੀਲ ਕਰਨ ਗਾਣਾ ਸ਼ੇਅਰ ਕਰਕੇ
ਮੇਰੇ ਓਹ ਮੁੰਡੇ ਜਿੰਨਾਂ ਦਾ ਅੰਤ ਜੇਲ ਤੱਕ ਹੈ
ਸ਼ਕਲੋ ਲੱਗੇ ਨਾ ਕੀ ਆਏ ਅਪਾ ਗੇਮ ਕਰਕੇ
ਮੈਂ ਜ਼ਿਆਦਾ ਲੋਕੀ ਹੋ ਗਿਆ ਵਾ ਹੂਡ ਫੇਮ ਕਰਕੇ
ਦਾਰੂ ਪੀਕੇ ਮਹਫ਼ਿਲਾ ਚ ਮੇਰੀ ਗੱਲ ਕਰਦੇ
ਮੈਨੂੰ ਆ ਕੇ ਦੱਸਣ ਜਿੰਨਾਂ ਦੇ ਏਹ ਕੰਨ ਭਰਦੇ
ਬਦਲ ਗਿਆ
ਹਾਂ ਹਾਂ ਤੂੰ ਬਦਲ ਗਿਆ
ਬਦਲ ਗਿਆ
ਮੁੰਡਿਆਂ ਤੂੰ ਬਦਲ ਗਿਆ
ਹੈ ਦਾਰੂ ਕਿ smell ਯਹਾਂ ਤਕ ਆ ਰਹੀ ਹੈ
ਕਯਾ ਕਯਾ ਬਣ ਕਯਾ ਗਯਾ ਹੈ ਤੂੰ
ਐਸਾ ਤੋਂ ਤੂੰ ਨਹੀਂ ਥਾਂ ਪਹਿਲੇ
Change ਤੂੰ ਵਾਕਈ ਬਦਲ ਗਯਾ ਹੈ ਯਾਰ
ਜਿਨ ਲੋਗੋ ਕੇ ਸਾਥ ਘੁਮਤਾ ਹੈ ਨਾ ਤੂੰ ਸਮਝਤਾ ਕਯਾ ਹੈ
ਕਯਾ ਤੂੰ ਬਾਦਸ਼ਾਹ ਹੈ ਕਹੀਂ ਕਾ
ਸੁਨ ਤੋਂ ਸਕਤਾ ਹੈ ਨਾ ਤੂੰ ਕਿਸੀ ਕਿ
ਕਿਸੀ ਕਿ ਤੋਂ ਸੁਨ ਲੈ
ਭਾਗ ਜਾ ਅਬ ਯਹਾਂ ਸੇ ਯਹੀ ਤੋਂ ਤੂੰ ਕਰਤਾ ਹੈ ਹਰ ਬਾਰ