Home 🎬 Bollywood 🎵 Pakistani 🎤 English Pop

Haters

👤 Nav Sandhu 🎼 Haters ⏱️ 3:02
🎵 3523 characters
⏱️ 3:02 duration
🆔 ID: 12193424

📜 Lyrics

ਜੇਡਾ ਕਰਦਾ ਪਿਆਰ ਓਤੋਂ ਜਾਂਨ ਵਰਦਾ ਏ
हम अजनबीयों से हाथ नहीं मिलाते
ਅਡੀ ਜੀ ਕੋਈ ਕਰੇ ਕੰਡ ਝਾੜ ਦਾ ਏ
दिल मिलता है तो हाथ मिलाना अच्छा लगता है
ਲਾਪਤਾ ਦੀ news papera ਆਂ ਚ' ਛਪ ਜੇ
ਲਬਿਆ ਨਾ ਲੱਬ ਦਾ ਓ map ਤੇ
(ਲਬਿਆ ਨਾ ਲੱਬ ਦਾ ਓ map ਤੇ)

ਚੋਣ ਵਾਲਿਆ ਲਈ seat ਖਾਲੀ ਰਾਖੀ ਐ
Hatter-ਆਂ ਲਈ fuck ਲਿਖਿਆ ਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਮੂੰਹੋਂ ਬੋਲ ਅਸੀ ਕਦੇ ਵੀ ਜਤਾਇਆ ਨਾ
ਸਾਡੀ approach ਆਪੇ ਆਜਾ town ਨੀ
(ਸਾਡੀ approach ਆਪੇ ਆਜਾ town ਨੀ)
ਯਾਰਾਂ ਦੀ ਯਾਰੀ ਚ ਅਸੀ ਯਾਰ ਖੱਟੇਆ
ਯਾਰ ਜੱਟ ਦੇ ਆ ਬਿੱਲੋ backbone ਨੀ
(ਯਾਰ ਜੱਟ ਦੇ ਆ ਬਿੱਲੋ backbone ਨੀ)
ਰੰਗ ਦੇ ਆਂ ਪਕੇ ਤੇ ਜੁਬਾਨੋਂ ਤਿੱਖੇ ਆਂ
ਹੋਰ ਵਾਂਗੂੰ ਦੀਲ ਨਾ black ਜੇ

ਚੋਣ ਵਾਲਿਆ ਲਈ seat ਖਾਲੀ ਰਾਖੀ ਐ
Hatter-ਆਂ ਲਈ fuck ਲਿਖਿਆ ਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਸਾਡੀ ਕਿਥੋਂ ਤੱਕ range ਸਾਡੇ ਵੈਰੀ ਜਾਂਦੇ
ਬਿਨਾ ਗੱਲੋਂ ਫੋਕੀ ਹਵਾ ਚ ਨੀ ਰਹਿ ਦਾ
(ਬਿਨਾ ਗੱਲੋਂ ਫੋਕੀ ਹਵਾ ਚ ਨੀ ਰਹਿ)
ਓਹ ego ਨਾ ਤੂੰ ਜਾਣੀ ਆ record ਬੋਲਦੇ
ਮਾੜਾ ਨਾ stage ਤੇ ਕਿਸੇ ਨੂੰ ਕਹਿ ਦਾ
ਸਾਡੇ ਖਰੇ ਵਜੂਦ ਮੁੰਡੇ ਨਿਰੇ ਆ ਬਾਰੂਦ
ਜੇੜੇ ਬੁੱਕਦੇ ਸੀ ਲਾਤੇ ਕੱਬਰਾਂ ਚ ਸੈਡ ਤੇ
(ਬੁੱਕਦੇ ਸੀ ਲਾਤੇ ਕੱਬਰਾਂ ਚ ਸੈਡ ਤੇ)

ਚੋਣ ਵਾਲਿਆ ਲਈ seat ਖਾਲੀ ਰਾਖੀ ਐ
Hatter-ਆਂ ਲਈ fuck ਲਿਖਿਆ ਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
ਓਹ ਬਚ ਕਾਕਾ ਬਚ ਸਾਥੋਂ ਹੋਜੂ ਕੋਈ ਵਾਕਾ
ਝੱਲ ਨਇਓ ਹੋਣਾ ਤੈਥੋਂ ਗੋਲੀ ਦਾ ਖੜਾਕਾ
ਓ ਸ਼ੇਰ ਬਣ ਦੇ ਆ ਕਿਤੇ ਸ਼ੈਹਰ ਆਪਣੇ ਚ
ਕੱਲਾ ਖੱਡਾ ਜੱਟ ਜਿੱਥੇ ਤੇਰਾ ਆ ਇਲਾਕਾ
Waraich-ਆਂ ਵਾਲੇ "Harry" ਵਾਰੇ ਜਾਂਣਦਾ ਨੀ ਤੂੰ
ਤੇਰੇ ਦਾੜ੍ਹੀ ਵੀ ਨੀ ਆਈ ਤੇ ਨਿਆਣਿਆਂ ਜਾ ਮੂੰਹ
"Nav Sandhu" ਕੌਣ ਕਾਕਾ Google ਤੋ ਪੁੱਛੀਂ
ਬੰਦਾ ਚੱਕ ਕੇ ਘਰੋਂ ਦੇ ਕਰ ਦਿੰਦੇ pack ਨੇ

ਚੋਣ ਵਾਲਿਆ ਲਈ seat ਖਾਲੀ ਰਾਖੀ ਐ
Hatter-ਆਂ ਲਈ fuck ਲਿਖਿਆ ਆ back ਤੇ
ਕਹਿੰਦਾ ਮੈਨੂੰ town ਮੇਰੇ ਟੈਮ ਰੱਖ ਲਾ
ਜੱਟ ਘੁੰਮੇ ਓਹਦੇ town ਬਿੱਲੋ Caddilac ਉਤੇ
Ranjit on The Beat!

⭐ Rate These Lyrics

Average: 0.0/5 • 0 ratings