Home 🎬 Bollywood 🎵 Pakistani 🎤 English Pop

Pind Nanke

👤 Gippy Grewal 🎼 Mirza the Untold Story (Original Motion Picture Soundtrack) ⏱️ 4:52
🎵 3715 characters
⏱️ 4:52 duration
🆔 ID: 12197552

📜 Lyrics

ਏਕ ਕੁੜੀ ਮੇਰੇ ਤੇ ਮਰਦੀ ਸੀ
ਮੇਰੇ ਨਾਲ ਮੋਹਬਤ ਕਰਦੀ ਸੀ
ਓ ਇਸ਼ਕ ਦੀ ਪੌਡੀ ਚੱੜ ਦੀ
ਪਰ ਲੋਕਾਂ ਕੋਲੋਂ ਡਰ ਦੀ ਸੀ
ਓਹਨੂੰ ਸਾਲ ਸੋਲ੍ਹਵਾਂ ਚੜ੍ਹਿਆ ਸੀ
ਮੇਰੇ ਕਾਂਡ ਜੋਬਣ ਦੀ ਲੜ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਓਸ ਕੁੜੀ ਦਾ ਫੁੱਫਰ ਲੰਡੂ ਪਟਵਾਰੀ ਸੀ
ਐਵੇਂ ਸਾਲਾ ਕਰਦਾ ਲੰਬੜਦਾਰੀ ਸੀ
ਓਸ ਕੁੜੀ ਦਾ ਫੁੱਫਰ ਲੰਡੂ ਪਟਵਾਰੀ ਸੀ
ਐਵੇਂ ਸਾਲਾ ਕਰਦਾ ਲੰਬੜਦਾਰੀ ਸੀ
ਓ ਬੂਹੇ ਤਕ ਤਕ ਬੇਹੰਦਾ ਸੀ
ਓ ਟੱਪ ਪੌਡੀਯਨ ਚੜ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਪਿੰਡ ਨਾਨਕੇ ਰਿਹ ਕੇ ਯਾਰੋ
ਅੱਲੜਪੁਣੇ ਵਿਚ ਲਾਈਆਂ
ਤੂੰ ਭੁਆ ਕੋਲੇ ਪੜ੍ਹ ਦੀ ਸੀ
ਆਪਾਂ ਛੱਡੀਆਂ ਪੜ੍ਹਾਈਆਂ
ਤੇਰੇ ਕਰ ਕੇ ਹੋਣ ਲੜਾਈਆਂ
ਲੋਕਾਂ ਨੇ ਗੱਲਾਂ ਬਣਾਈਆਂ
ਚੌਧਰ ਛਡ ਕੇ ਪਿੰਡ
ਛੱਡੀਆਂ ਨੇ ਭੁੱਲ ਜਾਇਆਂ
ਸਾਡੇ ਨਾਲ ਚਤੁਰਾਈਆਂ
ਸਾਡੇ ਨਾਲ ਚਤੁਰਾਈਆਂ
ਮੈਂ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਮੋਹਰੀ ਸੀ
ਓ ਸਾਰੇ ਪਿੰਡ ਦੀਆਂ ਕੁੜੀਆਂ ਵਿਚੋਂ ਟੋਹਰੀ ਸੀ
ਮੈਂ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਮੋਹਰੀ ਸੀ
ਓ ਸਾਰੇ ਪਿੰਡ ਦੀਆਂ ਕੁੜੀਆਂ ਵਿਚੋਂ ਟੋਹਰੀ ਸੀ
ਮੈਂ ਖਂਗ ਕੋਲ ਦੀ ਲੰਘਦਾ ਸੀ
ਓ ਬਲਬ ਵਾਂਗੂ ਜੱਗ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਓ ਬਾਰੀ ਵਿਚ ਦੀ love letter ਲੁਕਾਉਂਦੀ ਸੀ
ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ
ਓ ਬਾਰੀ ਵਿਚ ਦੀ love letter ਲੁਕਾਉਂਦੀ ਸੀ
ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ
ਓ ਵਿਚ Toronto ਰਿਹੰਦੀ ਆ
ਜਿਹਦੀ ਭੈਣ ਮੇਰੇ ਤੇ ਮਰਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ
ਮੈਂ ਪਿੰਡ ਨਾਨਕੇ ਰਿਹੰਦਾ ਸੀ
ਓ ਭੁਆ ਕੋਲੇ ਪੜ੍ਹ ਦੀ ਸੀ

⏱️ Synced Lyrics

[00:15.19] ਏਕ ਕੁੜੀ ਮੇਰੇ ਤੇ ਮਰਦੀ ਸੀ
[00:17.52] ਮੇਰੇ ਨਾਲ ਮੋਹਬਤ ਕਰਦੀ ਸੀ
[00:24.04] ਓ ਇਸ਼ਕ ਦੀ ਪੌਡੀ ਚੱੜ ਦੀ
[00:25.52] ਪਰ ਲੋਕਾਂ ਕੋਲੋਂ ਡਰ ਦੀ ਸੀ
[00:31.70] ਓਹਨੂੰ ਸਾਲ ਸੋਲ੍ਹਵਾਂ ਚੜ੍ਹਿਆ ਸੀ
[00:33.63] ਮੇਰੇ ਕਾਂਡ ਜੋਬਣ ਦੀ ਲੜ ਦੀ ਸੀ
[00:37.83] ਮੈਂ ਪਿੰਡ ਨਾਨਕੇ ਰਿਹੰਦਾ ਸੀ
[00:41.51] ਓ ਭੁਆ ਕੋਲੇ ਪੜ੍ਹ ਦੀ ਸੀ
[00:47.76] ਮੈਂ ਪਿੰਡ ਨਾਨਕੇ ਰਿਹੰਦਾ ਸੀ
[00:50.02] ਓ ਭੁਆ ਕੋਲੇ ਪੜ੍ਹ ਦੀ ਸੀ
[00:55.99] ਮੈਂ ਪਿੰਡ ਨਾਨਕੇ ਰਿਹੰਦਾ ਸੀ
[00:57.96] ਓ ਭੁਆ ਕੋਲੇ ਪੜ੍ਹ ਦੀ ਸੀ
[01:03.30] ਓਸ ਕੁੜੀ ਦਾ ਫੁੱਫਰ ਲੰਡੂ ਪਟਵਾਰੀ ਸੀ
[01:08.17] ਐਵੇਂ ਸਾਲਾ ਕਰਦਾ ਲੰਬੜਦਾਰੀ ਸੀ
[01:17.74] ਓਸ ਕੁੜੀ ਦਾ ਫੁੱਫਰ ਲੰਡੂ ਪਟਵਾਰੀ ਸੀ
[01:20.06] ਐਵੇਂ ਸਾਲਾ ਕਰਦਾ ਲੰਬੜਦਾਰੀ ਸੀ
[01:24.13] ਓ ਬੂਹੇ ਤਕ ਤਕ ਬੇਹੰਦਾ ਸੀ
[01:26.47] ਓ ਟੱਪ ਪੌਡੀਯਨ ਚੜ ਦੀ ਸੀ
[01:29.85] ਮੈਂ ਪਿੰਡ ਨਾਨਕੇ ਰਿਹੰਦਾ ਸੀ
[01:34.74] ਓ ਭੁਆ ਕੋਲੇ ਪੜ੍ਹ ਦੀ ਸੀ
[01:41.34] ਮੈਂ ਪਿੰਡ ਨਾਨਕੇ ਰਿਹੰਦਾ ਸੀ
[01:43.06] ਓ ਭੁਆ ਕੋਲੇ ਪੜ੍ਹ ਦੀ ਸੀ
[01:49.16] ਮੈਂ ਪਿੰਡ ਨਾਨਕੇ ਰਿਹੰਦਾ ਸੀ
[01:50.78] ਓ ਭੁਆ ਕੋਲੇ ਪੜ੍ਹ ਦੀ ਸੀ
[01:57.62] ਪਿੰਡ ਨਾਨਕੇ ਰਿਹ ਕੇ ਯਾਰੋ
[01:59.04] ਅੱਲੜਪੁਣੇ ਵਿਚ ਲਾਈਆਂ
[02:00.96] ਤੂੰ ਭੁਆ ਕੋਲੇ ਪੜ੍ਹ ਦੀ ਸੀ
[02:03.47] ਆਪਾਂ ਛੱਡੀਆਂ ਪੜ੍ਹਾਈਆਂ
[02:04.96] ਤੇਰੇ ਕਰ ਕੇ ਹੋਣ ਲੜਾਈਆਂ
[02:07.29] ਲੋਕਾਂ ਨੇ ਗੱਲਾਂ ਬਣਾਈਆਂ
[02:08.97] ਚੌਧਰ ਛਡ ਕੇ ਪਿੰਡ
[02:10.84] ਛੱਡੀਆਂ ਨੇ ਭੁੱਲ ਜਾਇਆਂ
[02:13.23] ਸਾਡੇ ਨਾਲ ਚਤੁਰਾਈਆਂ
[02:15.22] ਸਾਡੇ ਨਾਲ ਚਤੁਰਾਈਆਂ
[02:17.31] ਮੈਂ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਮੋਹਰੀ ਸੀ
[02:21.25] ਓ ਸਾਰੇ ਪਿੰਡ ਦੀਆਂ ਕੁੜੀਆਂ ਵਿਚੋਂ ਟੋਹਰੀ ਸੀ
[02:30.05] ਮੈਂ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਮੋਹਰੀ ਸੀ
[02:33.65] ਓ ਸਾਰੇ ਪਿੰਡ ਦੀਆਂ ਕੁੜੀਆਂ ਵਿਚੋਂ ਟੋਹਰੀ ਸੀ
[02:37.39] ਮੈਂ ਖਂਗ ਕੋਲ ਦੀ ਲੰਘਦਾ ਸੀ
[02:39.98] ਓ ਬਲਬ ਵਾਂਗੂ ਜੱਗ ਦੀ ਸੀ
[02:46.20] ਮੈਂ ਪਿੰਡ ਨਾਨਕੇ ਰਿਹੰਦਾ ਸੀ
[02:47.80] ਓ ਭੁਆ ਕੋਲੇ ਪੜ੍ਹ ਦੀ ਸੀ
[02:54.36] ਮੈਂ ਪਿੰਡ ਨਾਨਕੇ ਰਿਹੰਦਾ ਸੀ
[02:56.00] ਓ ਭੁਆ ਕੋਲੇ ਪੜ੍ਹ ਦੀ ਸੀ
[03:02.44] ਮੈਂ ਪਿੰਡ ਨਾਨਕੇ ਰਿਹੰਦਾ ਸੀ
[03:04.13] ਓ ਭੁਆ ਕੋਲੇ ਪੜ੍ਹ ਦੀ ਸੀ
[03:10.76] ਓ ਬਾਰੀ ਵਿਚ ਦੀ love letter ਲੁਕਾਉਂਦੀ ਸੀ
[03:14.23] ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ
[03:23.18] ਓ ਬਾਰੀ ਵਿਚ ਦੀ love letter ਲੁਕਾਉਂਦੀ ਸੀ
[03:25.91] ਬਲਜੀਤ ਜਮਾਨੇ ਨਾਲ ਖੰਡਾ ਖੜਕਾਉਂਦੀ ਸੀ
[03:30.04] ਓ ਵਿਚ Toronto ਰਿਹੰਦੀ ਆ
[03:33.02] ਜਿਹਦੀ ਭੈਣ ਮੇਰੇ ਤੇ ਮਰਦੀ ਸੀ
[03:35.56] ਮੈਂ ਪਿੰਡ ਨਾਨਕੇ ਰਿਹੰਦਾ ਸੀ
[03:40.77] ਓ ਭੁਆ ਕੋਲੇ ਪੜ੍ਹ ਦੀ ਸੀ
[03:47.12] ਮੈਂ ਪਿੰਡ ਨਾਨਕੇ ਰਿਹੰਦਾ ਸੀ
[03:48.95] ਓ ਭੁਆ ਕੋਲੇ ਪੜ੍ਹ ਦੀ ਸੀ
[03:55.33] ਮੈਂ ਪਿੰਡ ਨਾਨਕੇ ਰਿਹੰਦਾ ਸੀ
[03:57.11] ਓ ਭੁਆ ਕੋਲੇ ਪੜ੍ਹ ਦੀ ਸੀ

⭐ Rate These Lyrics

Average: 0.0/5 • 0 ratings