AJA (feat. Jaski)
🎵 1742 characters
⏱️ 2:14 duration
🆔 ID: 12390724
📜 Lyrics
ਆਜਾ ਹੁਣ ਮੇਰਾ ਮੇਰਾ
ਆਜਾ ਹੁਣ ਮੇਰਾ ਮੇਰਾ
ਆਜਾ ਹੁਣ ਮੇਰਾ ਤੂੰ ਹੱਥ ਫੜਲੇ (ਫੜਲੇ )
ਪਿਆਰ ਦੀ ਕੋਈ ਮੇਰੇ ਨਾਲ ਗੱਲ ਕਰਲੇ (ਕਰਲੇ )
ਕਾਤੋਂ ਸ਼ਰਮਾਉਂਦੀ ਐ ਤੂੰ ਜਾਨ ਮੇਰੀਏ
ਕਿੰਨੀ ਵਾਰੀ ਕਹਾ ਮੇਰੀ ਜਾਨ ਤੇਰੀ ਐ
ਤੇਰੇ ਸਾਰੇ ਸੁਪਨੇ ਵੀ ਪੂਰੇ ਕਰਦੂ
ਤੈਨੂੰ ਤੈਨੂੰ ਲੈਜੂ ਕੀਤੇ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਦੱਸ ਮੈਨੂੰ ਕਿੱਥੇ ਜਾਣਾ ਚੌਨੀਏ ਤੂੰ
ਜਾਂਦੇ Mexico ਤਾ ਸਾਰੇ ਆਪਾ ਚੱਲੀਏ ਪੇਰੂ
ਓਥੇ ਸੁਣਿਆ ਬੜਾ ਸੋਹਣਾ ਮਚੁ ਪਿੱਚੂ
ਪਰ ਮੇਰੇ ਲਈ ਤਾ ਦੁਨੀਆਂ ਤੋਂ ਸੋਹਣੀ ਐ ਤੂੰ
ਤੇਰੇ ਸਾਰੇ ਸੁਪਨੇ ਵੀ ਪੂਰੇ ਕਰਦੂ
ਤੈਨੂੰ ਲੈਜੂ ਕੀਤੇ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਆਜਾ ਹੁਣ ਮੇਰਾ ਮੇਰਾ
ਆਜਾ ਹੁਣ ਮੇਰਾ ਤੂੰ ਹੱਥ ਫੜਲੇ (ਫੜਲੇ )
ਪਿਆਰ ਦੀ ਕੋਈ ਮੇਰੇ ਨਾਲ ਗੱਲ ਕਰਲੇ (ਕਰਲੇ )
ਕਾਤੋਂ ਸ਼ਰਮਾਉਂਦੀ ਐ ਤੂੰ ਜਾਨ ਮੇਰੀਏ
ਕਿੰਨੀ ਵਾਰੀ ਕਹਾ ਮੇਰੀ ਜਾਨ ਤੇਰੀ ਐ
ਤੇਰੇ ਸਾਰੇ ਸੁਪਨੇ ਵੀ ਪੂਰੇ ਕਰਦੂ
ਤੈਨੂੰ ਤੈਨੂੰ ਲੈਜੂ ਕੀਤੇ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਦੱਸ ਮੈਨੂੰ ਕਿੱਥੇ ਜਾਣਾ ਚੌਨੀਏ ਤੂੰ
ਜਾਂਦੇ Mexico ਤਾ ਸਾਰੇ ਆਪਾ ਚੱਲੀਏ ਪੇਰੂ
ਓਥੇ ਸੁਣਿਆ ਬੜਾ ਸੋਹਣਾ ਮਚੁ ਪਿੱਚੂ
ਪਰ ਮੇਰੇ ਲਈ ਤਾ ਦੁਨੀਆਂ ਤੋਂ ਸੋਹਣੀ ਐ ਤੂੰ
ਤੇਰੇ ਸਾਰੇ ਸੁਪਨੇ ਵੀ ਪੂਰੇ ਕਰਦੂ
ਤੈਨੂੰ ਲੈਜੂ ਕੀਤੇ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ
ਆਜਾ ਆਜਾ ਨੀਂ ਆਜਾ ਬੈਜਾ
ਬੈਜਾ ਮੈਂ ਤੈਨੂੰ ਲੈਜਾ
ਲੈਜਾ ਮੈਂ ਤੈਨੂੰ ਦੂਰ ਸੋਣੀਏ