Home 🎬 Bollywood 🎵 Pakistani 🎤 English Pop

2 Cheene

👤 Khan Bhaini 🎼 Single Track Studio ⏱️ 3:28
🎵 3643 characters
⏱️ 3:28 duration
🆔 ID: 12424728

📜 Lyrics

ਓ, business ਨਾ ਪੁੱਛ ਤੂੰ ਬੱਲੀਏ, ਨੀ ਕੰਮ ਸਾਡੇ ਵੱਡੇ ਆ
ਤੇਰੇ ਲਈ Beemer lucky, ਨੀ ਯਾਰਾਂ ਲਈ ਲੱਕੇ ਆ
ਬਾਬੇ ਦੀ full ਆ ਕਿਰਪਾ, ਨੀ ਰੰਗ ਪੂਰੇ ਲੱਗੇ ਆ
ਜ਼ਿੰਦਗੀ ਨੂੰ ਜਿਊਨੇ ਆਂ, ਨੀ ਦੇਖਿਆ ਕੀਹਨੇ ਅੱਗੇ ਆ?

ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...

ਓ, ਮਿੱਠੇ ਜਿਹੇ ਬੁੱਲ੍ਹਾਂ ਨਾ' ਮਾਰੀ entry ਆ line 'ਚ
ਕਰਦੇ ਨੇ judge ਕਈ, ਲਗਦਾ ਨੇ ਵਹਿਮ 'ਚ
ਵੈਲਪੁਣੇ ਆਲ਼ਾ ਪੰਨਾ ਫ਼ੋਲਿਆ ਨਹੀਂ ਹਾਲੇ
ਹੋ ਜਾਣਿਆ blend ਕਿੰਨੇ ਮਿੱਤਰਾਂ ਦੀ shine 'ਚ

ਓ, ਬੰਦੇ ਵੀ ਸਵਾਰੇ, ਕੱਲੀ ਵਾਹੀ ਨਹੀਂ ਕਰੀ
ਇਹ ਨਾ ਸੋਚੀ ਜੱਟ ਨੇ ਤਬਾਹੀ ਨਹੀਂ ਕਰੀ
ਲਿਖਣ ਤੋਂ ਪਹਿਲਾਂ ਬਿੱਲੋ ਪੜ੍ਹੀ ਜ਼ਿੰਦਗੀ
ਮੈਂ ਬਹੁਤੀ ਗੀਤਾਂ 'ਚ ਰਕਾਨੇ ਹਵਾ ਤਾਂਹੀ ਨਹੀਂ ਕਰੀ

ਅੱਧ 'ਚ ਜੱਟਾ ਨੇ ਕਦੇ ਵੈਰ ਛੱਡੇ ਨਾ
ਦੇਖੀ ਆ ਗਰੀਬੀ ਤਾਂਹੀ ਪੈਰ ਛੱਡੇ ਨਾ
ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
ਨੀ ਮੈਂ ਤਾਂ ਮਾੜੇ time ਵਿੱਚ ਕੱਲੇ ਗੈਰ ਛੱਡੇ ਨਾ

ਪੁੱਛਦੀ ਤੂੰ ਰਹਿੰਦੀ; "ਪਿੱਛੇ ਮਾਮੇ ਕਿਉਂ ਲੱਗੇ ਆ?"
ਥੋਡੇ ਪਿੰਡ ਕਤਲ ਹੋਏ ਜੋ ਯਾਰਾ ਸਿਰ ਲੱਗੇ ਆ

ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...

(ਦਿਸਦੇ ਦੋ ਚੀਨੇ ਬੱਲੀਏ)
(Sycostyle)
(—ਚੀਨੇ ਬੱਲੀਏ)

ਓ, ਯਾਰੀ ਦਾ label ਖੁਣਿਆ ਮਿੱਤਰਾਂ ਦੀ ਬਾਂਹ 'ਤੇ ਨੀ
ਗੱਭਰੂ ਦੀ ਅੱਖ ਚੱਲਦੀ ਆ ਅਸਲੇ ਦੀ ਥਾਂ 'ਤੇ ਨੀ
ਹੁਣ ਕਹਿੰਦੇ; "Bhaini ਆਲ਼ਾ ਗੀਤਾਂ ਵਿੱਚ ਜੱਚਦਾ ਬਾਹਲ਼ਾ"
ਮੁੱਦੇ ਰਹੇ ਉਠਦੇ ਬੱਲੀਏ ਪਹਿਲਾਂ ਜਿਸ ਨਾਂ 'ਤੇ ਨੀ

ਪਾਲ਼ੇ ਸੀ ਵਹਿਮ ਜਿਨ੍ਹਾਂ ਨੇ ਆਪਾਂ ਨੇ ਕੱਢੇ ਆ
ਗੀਤਾਂ ਵਿੱਚ ਲਿਖ ਨਹੀਂ ਹੋਣੇ, ਨੀ ਸੁਪਨੇ ਤਾਂ ਵੱਡੇ ਆ

ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...

⏱️ Synced Lyrics

[00:21.81] ਓ, business ਨਾ ਪੁੱਛ ਤੂੰ ਬੱਲੀਏ, ਨੀ ਕੰਮ ਸਾਡੇ ਵੱਡੇ ਆ
[00:25.71] ਤੇਰੇ ਲਈ Beemer lucky, ਨੀ ਯਾਰਾਂ ਲਈ ਲੱਕੇ ਆ
[00:29.64] ਬਾਬੇ ਦੀ full ਆ ਕਿਰਪਾ, ਨੀ ਰੰਗ ਪੂਰੇ ਲੱਗੇ ਆ
[00:33.16] ਜ਼ਿੰਦਗੀ ਨੂੰ ਜਿਊਨੇ ਆਂ, ਨੀ ਦੇਖਿਆ ਕੀਹਨੇ ਅੱਗੇ ਆ?
[00:37.23] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[00:39.42] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[00:42.43] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[00:44.41] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
[01:00.97] ਓ, ਮਿੱਠੇ ਜਿਹੇ ਬੁੱਲ੍ਹਾਂ ਨਾ' ਮਾਰੀ entry ਆ line 'ਚ
[01:04.52] ਕਰਦੇ ਨੇ judge ਕਈ, ਲਗਦਾ ਨੇ ਵਹਿਮ 'ਚ
[01:06.53] ਵੈਲਪੁਣੇ ਆਲ਼ਾ ਪੰਨਾ ਫ਼ੋਲਿਆ ਨਹੀਂ ਹਾਲੇ
[01:08.73] ਹੋ ਜਾਣਿਆ blend ਕਿੰਨੇ ਮਿੱਤਰਾਂ ਦੀ shine 'ਚ
[01:11.78] ਓ, ਬੰਦੇ ਵੀ ਸਵਾਰੇ, ਕੱਲੀ ਵਾਹੀ ਨਹੀਂ ਕਰੀ
[01:13.45] ਇਹ ਨਾ ਸੋਚੀ ਜੱਟ ਨੇ ਤਬਾਹੀ ਨਹੀਂ ਕਰੀ
[01:15.79] ਲਿਖਣ ਤੋਂ ਪਹਿਲਾਂ ਬਿੱਲੋ ਪੜ੍ਹੀ ਜ਼ਿੰਦਗੀ
[01:19.45] ਮੈਂ ਬਹੁਤੀ ਗੀਤਾਂ 'ਚ ਰਕਾਨੇ ਹਵਾ ਤਾਂਹੀ ਨਹੀਂ ਕਰੀ
[01:22.09] ਅੱਧ 'ਚ ਜੱਟਾ ਨੇ ਕਦੇ ਵੈਰ ਛੱਡੇ ਨਾ
[01:24.87] ਦੇਖੀ ਆ ਗਰੀਬੀ ਤਾਂਹੀ ਪੈਰ ਛੱਡੇ ਨਾ
[01:27.68] ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
[01:30.38] ਨੀ ਮੈਂ ਤਾਂ ਮਾੜੇ time ਵਿੱਚ ਕੱਲੇ ਗੈਰ ਛੱਡੇ ਨਾ
[01:33.30] ਪੁੱਛਦੀ ਤੂੰ ਰਹਿੰਦੀ; "ਪਿੱਛੇ ਮਾਮੇ ਕਿਉਂ ਲੱਗੇ ਆ?"
[01:37.13] ਥੋਡੇ ਪਿੰਡ ਕਤਲ ਹੋਏ ਜੋ ਯਾਰਾ ਸਿਰ ਲੱਗੇ ਆ
[01:41.67] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[01:43.56] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[01:45.66] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[01:53.11] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
[02:03.64] (ਦਿਸਦੇ ਦੋ ਚੀਨੇ ਬੱਲੀਏ)
[02:14.92] (Sycostyle)
[02:18.67] (—ਚੀਨੇ ਬੱਲੀਏ)
[02:23.41] ਓ, ਯਾਰੀ ਦਾ label ਖੁਣਿਆ ਮਿੱਤਰਾਂ ਦੀ ਬਾਂਹ 'ਤੇ ਨੀ
[02:25.05] ਗੱਭਰੂ ਦੀ ਅੱਖ ਚੱਲਦੀ ਆ ਅਸਲੇ ਦੀ ਥਾਂ 'ਤੇ ਨੀ
[02:29.38] ਹੁਣ ਕਹਿੰਦੇ; "Bhaini ਆਲ਼ਾ ਗੀਤਾਂ ਵਿੱਚ ਜੱਚਦਾ ਬਾਹਲ਼ਾ"
[02:33.63] ਮੁੱਦੇ ਰਹੇ ਉਠਦੇ ਬੱਲੀਏ ਪਹਿਲਾਂ ਜਿਸ ਨਾਂ 'ਤੇ ਨੀ
[02:39.29] ਪਾਲ਼ੇ ਸੀ ਵਹਿਮ ਜਿਨ੍ਹਾਂ ਨੇ ਆਪਾਂ ਨੇ ਕੱਢੇ ਆ
[02:46.15] ਗੀਤਾਂ ਵਿੱਚ ਲਿਖ ਨਹੀਂ ਹੋਣੇ, ਨੀ ਸੁਪਨੇ ਤਾਂ ਵੱਡੇ ਆ
[02:48.66] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[02:52.21] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[02:55.58] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ ਛੱਡੇ ਆ
[03:00.77] ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
[03:13.99]

⭐ Rate These Lyrics

Average: 0.0/5 • 0 ratings