Home 🎬 Bollywood 🎵 Pakistani 🎤 English Pop

Tere Pind Ton

👤 Satbir Aujla 🎼 Tere Pind Ton ⏱️ 3:19
🎵 3379 characters
⏱️ 3:19 duration
🆔 ID: 12437836

📜 Lyrics

ਫੋਟੋ ਦੇਖੀ ਤੇਰੀ ਵੇ ਸੁਨਾਖਾ ਹੋ ਗਯਾ ਏ
ਰਿਹਣ ਸਹਿਣ ਹਾਏ ਸ਼ਿਅਰ ਦੇ ਤੇਰਾ ਪਕਾ ਹੋ ਗਯਾ ਏ
ਜਿਥੇ ਖੇਲ ਪ੍ਯਾਰਾਂ ਦੇ ਖੇਲੇ
ਸੀ ਜਿਥੇ ਆਖਰੀ ਹੋਏ ਮੇਲੇ
ਓ ਖੂਹ ਦੀ ਟਿੰਡ ਤੋਂ ਬੋਲਦੀ ਆਂ
ਚਨਾ ਵਾਜ ਪਛਾਣ ਖਾ ਮੇਰੀ
ਵੇ ਮੈਂ ਪਿਹਲੀ ਮੁਹੱਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਚਨਾ ਵਾਜ ਪਛਾਣ ਖਾ ਮੇਰੀ
ਵੇ ਪੈਰ ਸਾਡ ਲਾਏ ਸੀ
ਧੁੱਪਾਂ ਵਿਚ ਖੜ ਕੇ ਕੱਲੀ ਨੇ
ਲੱਗ ਗੀ ਸੀ ਮੈਂ ਚਨਾ ਤੇਰੇ ਸਾਇਕਲ ਦੀ ਟੱਲੀ ਤੇ
ਵੇ ਫੁਕਰੀ ਮਾਰਦਾ ਹੁੰਦਾ ਸੀ ਮੇਰੇ ਅੱਗੇ ਫਬ ਅੱਡੇਯਾ
ਮੇਰੇ ਬਾਪੂ ਵਰਗਾ ਲਗਦਾ ਸੀ
ਮੈਨੂ ਬਣ ਕੇ ਪਗ ਅਡੇਯਾ
ਤੇ ਕਿੱਦਾਂ ਦਾਵਾਂ ਭੁਲਾ ਵੇ
ਤੇਰੀ ਯਾਦਾਂ ਨੇ ਲੇਯਾ ਖਾ ਵੇ
ਹਰ ਡਿਂਗ ਤੋਂ ਡੋਲਦੀ ਆਂ
ਚੰਨਾ ਆਵਾਜ ਪਛਾਣ ਖਾ ਮੇਰੀ
ਵੇ ਮੈਂ ਪਿਹਲੀ ਮੁਹੱਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਚੰਨਾ ਆਵਾਜ ਪਛਾਣ ਖਾ ਮੇਰੀ
ਹਾਲੇ ਵੀ ਅੱਡੇ ਤੇ ਤੇਰੀ ਬਸ ਉਡੀਕਾਂ ਵੇ
ਵੇ ਤੂ ਕੱਦ ਮੁਡ਼ਣਾ ਸੀ ਚੰਨਾ
ਮੈਨੂ ਯਾਦ ਤਾਰੀਖਾਂ ਨੇ
ਤੇਰੇ ਨਾਲ ਖਿਡ’ਦੇ ਸੀ ਚੰਨਾ ਸਾਡੇ ਹਾਸੇ ਵੇ
ਸੁਖਦੀ ਰਿਹਗੀ ਮੈਂ ਤਾਂ ਪਿੱਪਲਾਂ ਨੂ ਪਤਾਸੇ ਵੇ
ਨਖਰਿਆਂ ਦੇ ਨਾਲ ਪੱਟੀ ਦੀ
ਵੇ ਤੂ ਮਾਦਕ ਤੋਡ਼ ਗੇਯਾ ਜੱਟੀ ਦੀ
ਮਾਡੀ ਹਿੰਡ ਤੋਂ ਬੋਲਦੀ ਆਂ
ਚਨਾ ਆਵਾਜ ਪਛਾਣ ਖਾ ਮੇਰੀ
ਵੇ ਮੈਂ ਪਿਹਲੀ ਮੁਹੱਬਤ ਤੇਰੀ
ਤੇ ਤੇਰੇ ਪਿੰਡ ਤੋਂ ਬੋਲਦੀ ਆਂ
ਪਿੰਡ ਤੋਂ ਬੋਲਦੀ ਆਂ
ਚਨਾ ਆਵਾਜ ਪਛਾਣ ਖਾ ਮੇਰੀ
ਤੂ ਹੀ ਦਿਲ ਦੇ ਨੇੜੇ ਸੀ ਗਵਾਯਾ ਤਾਂ ਵੀ ਗੇਯਾ
ਸਤਬੀਰ ਵੇ ਇਕ ਗਲ ਪੁਛਣੀ ਆਏ ਵਿਹਾਇਆ ਤਾਂ ਨੀ ਗੇਯਾ
ਕਰੀ ਮਾਫ ਦੇ ਜਯਦਾ ਬੋਲ ਦਿੱਤਾ ਤੈਨੂੰ ਛੋਟੀਯਾਂ ਮੱਤਾਂ ਨੇ
ਵੱਡੇ ਖ੍ਵਾਬ ਸੀ ਦੇਖ ਲਾਏ ਚਨਾ ਲਿਪੀਆਂ ਛਤਾ ਨੇ
ਕੀਤੇ ਤੇਰੇ ਨਾਲ ਜੁੜ ਜੁ ਨਾਮ ਵੇ
ਮੈਂ ਗੂਠਾ ਛਾਪ ਰਕਾਨ ਵੇ
ਬਿਨਾ ਵੱਲ ਵਿਂਗ ਤੋਂ ਬੋਲਦੀ ਆਂ
ਚਨਾ ਆਵਾਜ ਪਛਾਣ ਖਾ ਮੇਰੀ
Its a Jazz Dee
ਦਿਨ ਹੁਣ ਓ ਪੁਰਾਣੇ ਹੋ ਗਏ
ਮੁਹ ਤੇ ਮੇਰੇ ਦਾਣੇ ਹੋ ਗਏ
ਪ੍ਯਾਰ ਮੇਰਾ ਨਯਾਨੇ ਰਿਹ ਗਾਏ
ਤੇ ਸੱਜਣ ਲਗਦਾ ਸਯਾਨੇ ਹੋ ਗਾਏ

⭐ Rate These Lyrics

Average: 0.0/5 • 0 ratings