Home 🎬 Bollywood 🎵 Pakistani 🎤 English Pop

White Brown Black

👤 Jaani, Avvy Sra, Karan Aujla 🎼 BBB - Back 2 Back Bangers ⏱️ 2:56
🎵 4096 characters
⏱️ 2:56 duration
🆔 ID: 12483231

📜 Lyrics

Yo, yo, yo, yo, Karan Aujla, Avvy
You already know maybe, hahaha!

ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ

ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ

ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ

(मन्ने, मन्ने, मन्ने, मन्ने घाघरा दिवाई दो)
(हो, मन्ने घाघरा दिवाई दो)
(घाघरा दिवाई दो)
(हो, मन्ने घाघरा दिवाई दो)

Karan Aujla

ਜੱਟਾਂ ਦੀ ਹਿੱਕਾਂ 'ਚ ਜੋਰ (ਜੋਰ)
Louis ਤੋਂ ਲੈਕੇ Dior (haha!)
ਗੱਲਾਂ ਨਾ ਸਾਰੀ, ਤੂੰ ਗੇੜਾ ਤਾਂ ਮਾਰੀ
ਤੂੰ ਯਾਰਾਂ ਤੋਂ ਹੁੰਦੀ ਨਹੀਂ bore

ਦਿੰਦਾ ਕਿੱਥੇ chance, ਹੁੰਦਾ ਗੋਲ਼ੀਆਂ ਦਾ dance
Baby, call me on my phone ਜੇ ਤੂੰ ਕਰਨਾ romance
Feel ਕਰੇ shy, ਆਹ ਲੈ ਸ਼ਰਤ ਲਗਾਈ
ਮੇਰੀ ਅੱਖਾਂ ਵਿੱਚ ਦੇਖ, ਤੈਨੂੰ ਕਰ ਦਾਂਗੇ high

ਨੀ ਦੋ ਵਿੱਚ ਕੋਠੀ, ਖਾਂਦਾ ਮੋਟੀ
ਯਾਰ ਨੇ ਪੱਕੇ, ਅਸੀਂ ਨਹੀਂ ਰੱਖੇ ਨੀ ਚਮਚੇ-ਥਾਲ਼ੀਆਂ ਨੀ

ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ

(मन्ने, मन्ने, मन्ने, मन्ने घाघरा दिवाई दो)
(हो, मन्ने घाघरा दिवाई दो)
(घाघरा दिवाई दो)
(हो, मन्ने घाघरा दिवाई दो)

ਨੀ ਕਿਸੇ ਤੋਂ ਪੱਟਿਆ ਜਾਣਾ ਨਹੀਂ
ਟੀਸੀ ਦਾ ਬੇਰ ਆ, ਗੋਰੀਏ
ਜੇ ਦੁਨੀਆ ਤੇਰੀ ਜੰਗਲ਼ ਆ
ਫਿਰ ਜੱਟ ਸ਼ੇਰ ਆ, ਗੋਰੀਏ

ਕਿਸੇ ਦਾ ਡਰ ਨਾ, ਕੋਕਾ ਜੜਨਾ
'ਕੱਠੇ ਹੋ ਗਏ Jaani ਤੇ Karan ਆਂ, ਰੋਜ ਦੀਵਾਲ਼ੀਆਂ ਨੀ

ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ

ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ

(मन्ने, मन्ने, मन्ने, मन्ने घाघरा दिवाई दो)
(हो, मन्ने घाघरा दिवाई दो) Karan Aujla, Avvy, hahaha!

⏱️ Synced Lyrics

[00:03.77] Yo, yo, yo, yo, Karan Aujla, Avvy
[00:08.67] You already know maybe, hahaha!
[00:11.79] ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
[00:15.64] ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
[00:19.73] ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
[00:23.79] ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
[00:28.07] ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
[00:32.23] ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
[00:35.77] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[00:39.82] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[00:43.86] ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ
[00:47.80] ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ
[00:51.78] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[00:54.43] (मन्ने, मन्ने, मन्ने, मन्ने घाघरा दिवाई दो)
[00:59.87] (हो, मन्ने घाघरा दिवाई दो)
[01:04.37] (घाघरा दिवाई दो)
[01:07.71] (हो, मन्ने घाघरा दिवाई दो)
[01:11.70] Karan Aujla
[01:12.53] ਜੱਟਾਂ ਦੀ ਹਿੱਕਾਂ 'ਚ ਜੋਰ (ਜੋਰ)
[01:14.42] Louis ਤੋਂ ਲੈਕੇ Dior (haha!)
[01:16.37] ਗੱਲਾਂ ਨਾ ਸਾਰੀ, ਤੂੰ ਗੇੜਾ ਤਾਂ ਮਾਰੀ
[01:18.32] ਤੂੰ ਯਾਰਾਂ ਤੋਂ ਹੁੰਦੀ ਨਹੀਂ bore
[01:20.33] ਦਿੰਦਾ ਕਿੱਥੇ chance, ਹੁੰਦਾ ਗੋਲ਼ੀਆਂ ਦਾ dance
[01:22.04] Baby, call me on my phone ਜੇ ਤੂੰ ਕਰਨਾ romance
[01:24.33] Feel ਕਰੇ shy, ਆਹ ਲੈ ਸ਼ਰਤ ਲਗਾਈ
[01:26.19] ਮੇਰੀ ਅੱਖਾਂ ਵਿੱਚ ਦੇਖ, ਤੈਨੂੰ ਕਰ ਦਾਂਗੇ high
[01:28.79] ਨੀ ਦੋ ਵਿੱਚ ਕੋਠੀ, ਖਾਂਦਾ ਮੋਟੀ
[01:30.69] ਯਾਰ ਨੇ ਪੱਕੇ, ਅਸੀਂ ਨਹੀਂ ਰੱਖੇ ਨੀ ਚਮਚੇ-ਥਾਲ਼ੀਆਂ ਨੀ
[01:34.77] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[01:38.67] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[01:42.83] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[01:46.85] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[01:49.54] (मन्ने, मन्ने, मन्ने, मन्ने घाघरा दिवाई दो)
[01:54.63] (हो, मन्ने घाघरा दिवाई दो)
[01:59.47] (घाघरा दिवाई दो)
[02:02.78] (हो, मन्ने घाघरा दिवाई दो)
[02:07.20] ਨੀ ਕਿਸੇ ਤੋਂ ਪੱਟਿਆ ਜਾਣਾ ਨਹੀਂ
[02:09.24] ਟੀਸੀ ਦਾ ਬੇਰ ਆ, ਗੋਰੀਏ
[02:11.10] ਜੇ ਦੁਨੀਆ ਤੇਰੀ ਜੰਗਲ਼ ਆ
[02:13.18] ਫਿਰ ਜੱਟ ਸ਼ੇਰ ਆ, ਗੋਰੀਏ
[02:15.86] ਕਿਸੇ ਦਾ ਡਰ ਨਾ, ਕੋਕਾ ਜੜਨਾ
[02:17.88] 'ਕੱਠੇ ਹੋ ਗਏ Jaani ਤੇ Karan ਆਂ, ਰੋਜ ਦੀਵਾਲ਼ੀਆਂ ਨੀ
[02:22.18] ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
[02:26.03] ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ
[02:29.80] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[02:33.73] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[02:37.60] ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ
[02:40.32] (मन्ने, मन्ने, मन्ने, मन्ने घाघरा दिवाई दो)
[02:45.73] (हो, मन्ने घाघरा दिवाई दो) Karan Aujla, Avvy, hahaha!
[02:50.45]

⭐ Rate These Lyrics

Average: 0.0/5 • 0 ratings