BFAM
🎵 4751 characters
⏱️ 3:08 duration
🆔 ID: 12607078
📜 Lyrics
ਹੋ, Punjab ਦੇ ਜਨੇਂ ਆਂ, ਦਿਲ ਖੇਤਾਂ ਜਹੇ ਨੇ
ਖੁੱਲ੍ਹ ਕੇ ਜਿਓਂਦੇ, ਉੱਚੀ ਹੇਕਾਂ ਜਹੇ ਨੇ
ਹੋ, Punjab ਦੇ ਜਨੇਂ ਆਂ, ਦਿਲ ਖੇਤਾਂ ਜਹੇ ਨੇ
ਖੁੱਲ੍ਹ ਕੇ ਜਿਓਂਦੇ, ਉੱਚੀ ਹੇਕਾਂ ਜਹੇ ਨੇ
ਅੱਖਾਂ ਵਿੱਚ ਅਣਖੀ ਸਰੂਰ ਚੱਲਦੇ
ਓ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ!
ਹੋ, ਸਾਡੇ ਜੰਮਦੇ ਨੇ ਜੱਗੇ ਡਾਕੂ ਉਰਜਾਂ ਚੋਂ ਨੀ
ਯਾਰੀਆਂ ਦੀ ਦਿੰਦੇ ਨੇ ਮਿਸਾਲ ਬੱਲੀਏ
ਇੱਕ ਸੀ ਮਲੰਗੀ, ਜੀਹਦਾ ਰਾਜ ਰਾਤ ਨੂੰ
ਹਕੂਮਤਾਂ ਦੀ ਦਿੰਦੇ ਧੂੜ ਠਾਲ ਬੱਲੀਏ
ਹੋ, ਦੁੱਕੀ ਬੰਦਿਆਂ ਨੂੰ ਘੂਰ-ਘੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ!
ਜਿਹੜੇ ਬਹੁਤਿਆਂ ਦੇ ਯਾਰ, ਸਾਡੀ ਓਹਨਾਂ ਨਾ ਬਣੇ ਨਾ
ਚੁਗ਼ਲਖੋਰਾਂ ਦੇ ਨਾਲ਼ ਟੋਲਿਆਂ 'ਚ ਰਹੇ ਨਾ
ਓ, ਯਾਰੀਆਂ 'ਚ ਹਿਸਾਬਾਂ ਵਾਲ਼ਾ ਜੋੜ ਕੋਈ ਨਾ
ਹੋ, Jassar ਤੇ Jhinjer ਦਾ ਤੋੜ ਕੋਈ ਨਾ
ਹੋ, ਨਜ਼ਰਾਂ ਤੋਂ ਸਾਨੂੰ ਬੱਸ ਮਾਲਕ ਬਚਾਉਂਦਾ
ਹੋ, ਕੰਮ ਬੋਲੇ ਸਾਡਾ, ਪਾਇਆ ਸ਼ੋਰ ਕੋਈ ਨਾ
ਹੋ, ਯਾਰਾਂ ਪਿੱਛੇ ਵੈਰ ਵੀ ਜ਼ਰੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
ਨੀ ਸਾਡੇ ਯਾਰੀਆਂ ਦੇ-
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਨੀ ਸਾਡੇ ਯਾਰੀਆਂ ਦੇ!
We're gonna do it, do it, just like this
We're gonna do it, do it, just like this
We're gonna do it, do it, just like this
So, we're gonna do it, do it, just like this
ਹੋ, ਮੂੰਹ ਢੱਕੇ ਨੇ Bandana'ਇਆਂ ਨਾਲ਼, ਅੱਖਾਂ ਤੋਂ ਪਛਾਣੇ
ਨੀ ਤੂੰ ਚੋਬਰ ਨੂੰ ਆਈ ਲੱਗੇਂ, ਪੱਟਣ ਰਕਾਨੇ
ਅਸੀਂ ਪੱਟਾਂ ਦੇ ਨਾ ਲਾਈਏ, ਪਏ ਰੌਂਦ ਨੇ ਸਿਰਹਾਣੇ
ਸਾਡੇ ਪੈਰਾਂ ਦੇ ਨਿਸ਼ਾਨ ਚੇਤੇ, ਰੱਖਣ ਜ਼ਮਾਨੇ
ਸਾਡੇ ਟੋਲੇ ਵਿੱਚ ਦੱਸ ਕਿੱਥੇ, ਲੱਲ੍ਹੀ-ਛੱਲੀ ਟਿਕੇ
ਹੋ, ਦੇਖ਼ ਸਰਦਾਰ ਆਉਂਦਾ, ਲੱਖਾਂ ਵਿੱਚ ਦਿਖ਼ੇ
ਬੜਾ ਜ਼ੋਰ ਲਾਇਆ ਕਈਆਂ, ਅਸੀਂ ਨਹੀਓਂ ਵਿਕੇ
ਹੋਣਾ ਓਹੀ ਜੋ ਨੇ ਲੇਖ, ਮਾਲਕ ਨੇ ਲਿਖੇ
ਐਥੇ ਸੂਰਮੇਂ ਨੂੰ ਸੁਰਮੇਂ ਦੀ ਧਾਰ ਪੱਟਦੀ
ਮੁੱਛ ਦੱਸਦੀ stand ਖੜ੍ਹੀ, ਸੁੱਚੇ ਜੱਟ ਦੀ
ਪੱਕੀਆਂ ਦੇ ਹੁੰਦੇ ਓਦੋਂ ਫੈਰ ਦੇਖ਼ ਲਈਂ
ਘਰ ਬੀਰੋ ਜਹੀ ਨਾਰ, ਬਦਕਾਰ ਪੱਟਦੀ
So, we're gonna do it, do it, just like this
ਹੋ, ਜਿਹੜੇ ਸਾਥੋਂ ਬਾਹਲੇ ਝੂਰ-ਝੂਰ ਚੱਲਦੇ
ਅਸੀਂ ਓਹਨਾਂ ਦਾ ਹੀ ਬੱਲੀਏ ਗਰੂਰ ਠੱਲਦੇ
ਹੋ, ਪਾਉਂਦੇ ਨੇ scheme'ਆਂ ਕਈ ਸ਼ੋਰ ਕੱਲ੍ਹ ਦੇ
ਤੇ ਸਾਡੇ ਯਾਰੀਆਂ 'ਚ ਕਿੱਸੇ ਨੇ ਮਸ਼ਹੂਰ ਚੱਲਦੇ
ਤੇ ਸਾਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
ਹੋ, ਸਾਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ

⏱️ Synced Lyrics
[00:31.41] ਹੋ, Punjab ਦੇ ਜਨੇਂ ਆਂ, ਦਿਲ ਖੇਤਾਂ ਜਹੇ ਨੇ
[00:34.44] ਖੁੱਲ੍ਹ ਕੇ ਜਿਓਂਦੇ, ਉੱਚੀ ਹੇਕਾਂ ਜਹੇ ਨੇ
[00:36.68] ਹੋ, Punjab ਦੇ ਜਨੇਂ ਆਂ, ਦਿਲ ਖੇਤਾਂ ਜਹੇ ਨੇ
[00:39.61] ਖੁੱਲ੍ਹ ਕੇ ਜਿਓਂਦੇ, ਉੱਚੀ ਹੇਕਾਂ ਜਹੇ ਨੇ
[00:42.18] ਅੱਖਾਂ ਵਿੱਚ ਅਣਖੀ ਸਰੂਰ ਚੱਲਦੇ
[00:44.38] ਓ ਸਾਡੇ ਯਾਰੀਆਂ ਦੇ-
[00:46.05] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[00:48.14] ਨੀ ਸਾਡੇ ਯਾਰੀਆਂ ਦੇ-
[00:50.09] ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
[00:52.74] ਨੀ ਸਾਡੇ ਯਾਰੀਆਂ ਦੇ-
[00:54.41] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[00:56.59] ਨੀ ਸਾਡੇ ਯਾਰੀਆਂ ਦੇ!
[00:59.05] ਹੋ, ਸਾਡੇ ਜੰਮਦੇ ਨੇ ਜੱਗੇ ਡਾਕੂ ਉਰਜਾਂ ਚੋਂ ਨੀ
[01:02.02] ਯਾਰੀਆਂ ਦੀ ਦਿੰਦੇ ਨੇ ਮਿਸਾਲ ਬੱਲੀਏ
[01:04.43] ਇੱਕ ਸੀ ਮਲੰਗੀ, ਜੀਹਦਾ ਰਾਜ ਰਾਤ ਨੂੰ
[01:07.24] ਹਕੂਮਤਾਂ ਦੀ ਦਿੰਦੇ ਧੂੜ ਠਾਲ ਬੱਲੀਏ
[01:09.68] ਹੋ, ਦੁੱਕੀ ਬੰਦਿਆਂ ਨੂੰ ਘੂਰ-ਘੂਰ ਚੱਲਦੇ
[01:12.14] ਨੀ ਸਾਡੇ ਯਾਰੀਆਂ ਦੇ-
[01:13.98] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[01:16.34] ਨੀ ਸਾਡੇ ਯਾਰੀਆਂ ਦੇ-
[01:18.04] ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
[01:20.29] ਨੀ ਸਾਡੇ ਯਾਰੀਆਂ ਦੇ-
[01:21.90] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[01:24.25] ਨੀ ਸਾਡੇ ਯਾਰੀਆਂ ਦੇ!
[01:26.74] ਜਿਹੜੇ ਬਹੁਤਿਆਂ ਦੇ ਯਾਰ, ਸਾਡੀ ਓਹਨਾਂ ਨਾ ਬਣੇ ਨਾ
[01:29.51] ਚੁਗ਼ਲਖੋਰਾਂ ਦੇ ਨਾਲ਼ ਟੋਲਿਆਂ 'ਚ ਰਹੇ ਨਾ
[01:32.43] ਓ, ਯਾਰੀਆਂ 'ਚ ਹਿਸਾਬਾਂ ਵਾਲ਼ਾ ਜੋੜ ਕੋਈ ਨਾ
[01:34.96] ਹੋ, Jassar ਤੇ Jhinjer ਦਾ ਤੋੜ ਕੋਈ ਨਾ
[01:37.65] ਹੋ, ਨਜ਼ਰਾਂ ਤੋਂ ਸਾਨੂੰ ਬੱਸ ਮਾਲਕ ਬਚਾਉਂਦਾ
[01:40.35] ਹੋ, ਕੰਮ ਬੋਲੇ ਸਾਡਾ, ਪਾਇਆ ਸ਼ੋਰ ਕੋਈ ਨਾ
[01:42.70] ਹੋ, ਯਾਰਾਂ ਪਿੱਛੇ ਵੈਰ ਵੀ ਜ਼ਰੂਰ ਚੱਲਦੇ
[01:45.26] ਨੀ ਸਾਡੇ ਯਾਰੀਆਂ ਦੇ-
[01:47.10] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[01:48.89] ਨੀ ਸਾਡੇ ਯਾਰੀਆਂ ਦੇ-
[01:50.66] ਸਰਦਾਰੀਆਂ ਦੇ ਕਿੱਸੇ ਦੂਰ-ਦੂਰ ਚੱਲਦੇ
[01:52.88] ਨੀ ਸਾਡੇ ਯਾਰੀਆਂ ਦੇ-
[01:54.77] ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[01:56.82] ਨੀ ਸਾਡੇ ਯਾਰੀਆਂ ਦੇ!
[01:59.42] We're gonna do it, do it, just like this
[02:01.67] We're gonna do it, do it, just like this
[02:04.36] We're gonna do it, do it, just like this
[02:06.44] So, we're gonna do it, do it, just like this
[02:08.96] ਹੋ, ਮੂੰਹ ਢੱਕੇ ਨੇ Bandana'ਇਆਂ ਨਾਲ਼, ਅੱਖਾਂ ਤੋਂ ਪਛਾਣੇ
[02:11.61] ਨੀ ਤੂੰ ਚੋਬਰ ਨੂੰ ਆਈ ਲੱਗੇਂ, ਪੱਟਣ ਰਕਾਨੇ
[02:14.36] ਅਸੀਂ ਪੱਟਾਂ ਦੇ ਨਾ ਲਾਈਏ, ਪਏ ਰੌਂਦ ਨੇ ਸਿਰਹਾਣੇ
[02:17.08] ਸਾਡੇ ਪੈਰਾਂ ਦੇ ਨਿਸ਼ਾਨ ਚੇਤੇ, ਰੱਖਣ ਜ਼ਮਾਨੇ
[02:19.77] ਸਾਡੇ ਟੋਲੇ ਵਿੱਚ ਦੱਸ ਕਿੱਥੇ, ਲੱਲ੍ਹੀ-ਛੱਲੀ ਟਿਕੇ
[02:22.25] ਹੋ, ਦੇਖ਼ ਸਰਦਾਰ ਆਉਂਦਾ, ਲੱਖਾਂ ਵਿੱਚ ਦਿਖ਼ੇ
[02:24.93] ਬੜਾ ਜ਼ੋਰ ਲਾਇਆ ਕਈਆਂ, ਅਸੀਂ ਨਹੀਓਂ ਵਿਕੇ
[02:27.64] ਹੋਣਾ ਓਹੀ ਜੋ ਨੇ ਲੇਖ, ਮਾਲਕ ਨੇ ਲਿਖੇ
[02:30.30] ਐਥੇ ਸੂਰਮੇਂ ਨੂੰ ਸੁਰਮੇਂ ਦੀ ਧਾਰ ਪੱਟਦੀ
[02:32.88] ਮੁੱਛ ਦੱਸਦੀ stand ਖੜ੍ਹੀ, ਸੁੱਚੇ ਜੱਟ ਦੀ
[02:35.54] ਪੱਕੀਆਂ ਦੇ ਹੁੰਦੇ ਓਦੋਂ ਫੈਰ ਦੇਖ਼ ਲਈਂ
[02:37.99] ਘਰ ਬੀਰੋ ਜਹੀ ਨਾਰ, ਬਦਕਾਰ ਪੱਟਦੀ
[02:41.03] So, we're gonna do it, do it, just like this
[02:43.28] ਹੋ, ਜਿਹੜੇ ਸਾਥੋਂ ਬਾਹਲੇ ਝੂਰ-ਝੂਰ ਚੱਲਦੇ
[02:45.91] ਅਸੀਂ ਓਹਨਾਂ ਦਾ ਹੀ ਬੱਲੀਏ ਗਰੂਰ ਠੱਲਦੇ
[02:48.56] ਹੋ, ਪਾਉਂਦੇ ਨੇ scheme'ਆਂ ਕਈ ਸ਼ੋਰ ਕੱਲ੍ਹ ਦੇ
[02:50.95] ਤੇ ਸਾਡੇ ਯਾਰੀਆਂ 'ਚ ਕਿੱਸੇ ਨੇ ਮਸ਼ਹੂਰ ਚੱਲਦੇ
[02:53.66] ਤੇ ਸਾਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[02:56.42] ਹੋ, ਸਾਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚੱਲਦੇ
[03:05.15]