Jigriaa Yaara
🎵 2956 characters
⏱️ 3:03 duration
🆔 ID: 12752449
📜 Lyrics
ਹਾਹਾਹਾਹਾ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਚੁਗਦੀ ਤੇਰੇ ਓਹੋ ਚੁਗਦੀ ਤੇਰੇ ਰਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਓ ਯਾਰੀਆਂ 'ਚ ਪੂਰਾ ਏ stand ਜੱਟੀਏ
ਜੱਟ ਤੇਰਾ ਚੋਟੀ ਦਾ brand ਜੱਟੀਏ
ਯਾਰਾਂ ਦਾ ਏ ਯਾਰ ਛੇਤੀ ਦੱਬਦਾ ਈ ਨਹੀਂ
ਹੋ ਵੈਰੀ ਸਾਲਾਂ ਆਸੇ ਪਾਸੇ ਲੱਭਦਾ ਈ ਨਹੀਂ
ਵੈਰੀ ਸਾਲਾ ਆਸੇ ਪਾਸੇ
ਤੂੰ ਤਾਂ ਦਿਲ ਵਿਚ ਵੱਸਦੀ ਏ ਜੱਟੀਏ
ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਕਰ ਦਿੰਦੀ ਆ ਦਿਮਾਗ ਫੁੱਲ ਤੇਜ ਨਾਗਨੀ
ਅੱਖਾਂ ਕਰ ਦਿੰਦੀ ਫੁੱਲ red ਬੱਲੀਏ
ਹੋ ਵੱਡੇ ਵੱਡੇ ਇੰਜਣ ਵੀ ਧੁਆਂ ਛੱਡ ਜਾਂਦੇ ਆ
ਜਦੋਂ ਜੱਟ ਪੱਟ ਦੇ ਆ ਹੈਂਡ ਬੱਲੀਏ
ਤੂੰ ਕਿਉ ਘਬਰਾਉਣੀ ਏ ਜੱਟੀਏ
ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਹੋ ਸਾਡੇ ਨਾ ਫਸਾਉਂਦੇ ਜੇਹੜੇ ਸਿੰਗ ਜੱਟੀਏ
ਪਾਈ ਦੇ ਆ ਉਹਨਾ ਗਲ ਰਿੰਗ ਜੱਟੀਏ
ਸਿਧ ਜੇ ਸੁਬਾਹ ਦੇ ਅਸੀ rude ਜੱਟ ਆਂ
ਨਹੀਓ ਰੱਖਦੇ ਦਿਲਾਂ ਚ ਵਲ ਵਿੰਗ ਜੱਟੀਏ
ਰੱਖਦੇ ਦਿਲਾਂ ਚ ਵਲ
ਤੇਰੇ ਪਿਆਰ ਸਹਾਰੇ ਜੱਟੀਏ
ਫਿਰਾਂ ਮਾਰਦਾ ਬੜਕਾਂ ਮੈਂ
ਇੱਕੋ ਇਕ ਤਮੰਨਾ ਜੱਟ ਦੀ
ਤੇਰੇ ਦਿਲ ਵਿਚ ਧੜਕਾ ਮੈਂ
ਤੇਰੇ ਦਿਲ ਵਿਚ
ਤੇਰੇ ਦਿਲ ਵਿਚ ਧੜਕਾ ਮੈਂ
ਜਾਨ ਨਿਕਲੂ ਜੱਟ ਦੀ ਜੇ ਜੱਟੀਏ
ਜਾਨ ਨਿਕਲੂ ਜੱਟ ਦੀ ਜੇ ਜੱਟੀਏ
ਬਸ ਨਿਕਲੂ ਤੇਰੀਆਂ ਬਾਹਾਂ ਚ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਚੁਗਦੀ ਤੇਰੇ ਓਹੋ ਚੁਗਦੀ ਤੇਰੇ ਰਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਓ ਯਾਰੀਆਂ 'ਚ ਪੂਰਾ ਏ stand ਜੱਟੀਏ
ਜੱਟ ਤੇਰਾ ਚੋਟੀ ਦਾ brand ਜੱਟੀਏ
ਯਾਰਾਂ ਦਾ ਏ ਯਾਰ ਛੇਤੀ ਦੱਬਦਾ ਈ ਨਹੀਂ
ਹੋ ਵੈਰੀ ਸਾਲਾਂ ਆਸੇ ਪਾਸੇ ਲੱਭਦਾ ਈ ਨਹੀਂ
ਵੈਰੀ ਸਾਲਾ ਆਸੇ ਪਾਸੇ
ਤੂੰ ਤਾਂ ਦਿਲ ਵਿਚ ਵੱਸਦੀ ਏ ਜੱਟੀਏ
ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਕਰ ਦਿੰਦੀ ਆ ਦਿਮਾਗ ਫੁੱਲ ਤੇਜ ਨਾਗਨੀ
ਅੱਖਾਂ ਕਰ ਦਿੰਦੀ ਫੁੱਲ red ਬੱਲੀਏ
ਹੋ ਵੱਡੇ ਵੱਡੇ ਇੰਜਣ ਵੀ ਧੁਆਂ ਛੱਡ ਜਾਂਦੇ ਆ
ਜਦੋਂ ਜੱਟ ਪੱਟ ਦੇ ਆ ਹੈਂਡ ਬੱਲੀਏ
ਤੂੰ ਕਿਉ ਘਬਰਾਉਣੀ ਏ ਜੱਟੀਏ
ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
ਵੇ ਗੱਲ ਸੁਣ ਲੈ ਜਿਗਰੀਆ ਯਾਰਾ
ਤੂੰ ਤਾਂ ਵੈਲੀ ਹੋ ਗਿਆ ਭਾਰਾ
ਤੇਰੇ ਸਿਰ ਤੇ ਪਰਚੇ 18
ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
ਹੋ ਸਾਡੇ ਨਾ ਫਸਾਉਂਦੇ ਜੇਹੜੇ ਸਿੰਗ ਜੱਟੀਏ
ਪਾਈ ਦੇ ਆ ਉਹਨਾ ਗਲ ਰਿੰਗ ਜੱਟੀਏ
ਸਿਧ ਜੇ ਸੁਬਾਹ ਦੇ ਅਸੀ rude ਜੱਟ ਆਂ
ਨਹੀਓ ਰੱਖਦੇ ਦਿਲਾਂ ਚ ਵਲ ਵਿੰਗ ਜੱਟੀਏ
ਰੱਖਦੇ ਦਿਲਾਂ ਚ ਵਲ
ਤੇਰੇ ਪਿਆਰ ਸਹਾਰੇ ਜੱਟੀਏ
ਫਿਰਾਂ ਮਾਰਦਾ ਬੜਕਾਂ ਮੈਂ
ਇੱਕੋ ਇਕ ਤਮੰਨਾ ਜੱਟ ਦੀ
ਤੇਰੇ ਦਿਲ ਵਿਚ ਧੜਕਾ ਮੈਂ
ਤੇਰੇ ਦਿਲ ਵਿਚ
ਤੇਰੇ ਦਿਲ ਵਿਚ ਧੜਕਾ ਮੈਂ
ਜਾਨ ਨਿਕਲੂ ਜੱਟ ਦੀ ਜੇ ਜੱਟੀਏ
ਜਾਨ ਨਿਕਲੂ ਜੱਟ ਦੀ ਜੇ ਜੱਟੀਏ
ਬਸ ਨਿਕਲੂ ਤੇਰੀਆਂ ਬਾਹਾਂ ਚ
⏱️ Synced Lyrics
[00:00.01] ਹਾਹਾਹਾਹਾ
[00:10.91] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[00:13.82] ਤੂੰ ਤਾਂ ਵੈਲੀ ਹੋ ਗਿਆ ਭਾਰਾ
[00:16.59] ਤੇਰੇ ਸਿਰ ਤੇ ਪਰਚੇ 18
[00:19.19] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[00:22.32] ਚੁਗਦੀ ਤੇਰੇ ਓਹੋ ਚੁਗਦੀ ਤੇਰੇ ਰਾਹਾਂ ਚੋ
[00:33.10] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[00:36.10] ਤੂੰ ਤਾਂ ਵੈਲੀ ਹੋ ਗਿਆ ਭਾਰਾ
[00:38.63] ਤੇਰੇ ਸਿਰ ਤੇ ਪਰਚੇ 18
[00:41.42] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[00:44.69] ਓ ਯਾਰੀਆਂ 'ਚ ਪੂਰਾ ਏ stand ਜੱਟੀਏ
[00:47.41] ਜੱਟ ਤੇਰਾ ਚੋਟੀ ਦਾ brand ਜੱਟੀਏ
[00:50.44] ਯਾਰਾਂ ਦਾ ਏ ਯਾਰ ਛੇਤੀ ਦੱਬਦਾ ਈ ਨਹੀਂ
[00:52.63] ਹੋ ਵੈਰੀ ਸਾਲਾਂ ਆਸੇ ਪਾਸੇ ਲੱਭਦਾ ਈ ਨਹੀਂ
[00:55.48] ਵੈਰੀ ਸਾਲਾ ਆਸੇ ਪਾਸੇ
[00:58.25] ਤੂੰ ਤਾਂ ਦਿਲ ਵਿਚ ਵੱਸਦੀ ਏ ਜੱਟੀਏ
[01:02.46] ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
[01:08.75] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[01:10.99] ਤੂੰ ਤਾਂ ਵੈਲੀ ਹੋ ਗਿਆ ਭਾਰਾ
[01:13.86] ਤੇਰੇ ਸਿਰ ਤੇ ਪਰਚੇ 18
[01:16.50] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[01:20.71] ਕਰ ਦਿੰਦੀ ਆ ਦਿਮਾਗ ਫੁੱਲ ਤੇਜ ਨਾਗਨੀ
[01:22.78] ਅੱਖਾਂ ਕਰ ਦਿੰਦੀ ਫੁੱਲ red ਬੱਲੀਏ
[01:25.38] ਹੋ ਵੱਡੇ ਵੱਡੇ ਇੰਜਣ ਵੀ ਧੁਆਂ ਛੱਡ ਜਾਂਦੇ ਆ
[01:28.19] ਜਦੋਂ ਜੱਟ ਪੱਟ ਦੇ ਆ ਹੈਂਡ ਬੱਲੀਏ
[01:30.79] ਤੂੰ ਕਿਉ ਘਬਰਾਉਣੀ ਏ ਜੱਟੀਏ
[01:37.38] ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
[01:50.84] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[01:55.19] ਤੂੰ ਤਾਂ ਵੈਲੀ ਹੋ ਗਿਆ ਭਾਰਾ
[01:58.10] ਤੇਰੇ ਸਿਰ ਤੇ ਪਰਚੇ 18
[02:00.36] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[02:03.72] ਹੋ ਸਾਡੇ ਨਾ ਫਸਾਉਂਦੇ ਜੇਹੜੇ ਸਿੰਗ ਜੱਟੀਏ
[02:06.24] ਪਾਈ ਦੇ ਆ ਉਹਨਾ ਗਲ ਰਿੰਗ ਜੱਟੀਏ
[02:08.70] ਸਿਧ ਜੇ ਸੁਬਾਹ ਦੇ ਅਸੀ rude ਜੱਟ ਆਂ
[02:11.80] ਨਹੀਓ ਰੱਖਦੇ ਦਿਲਾਂ ਚ ਵਲ ਵਿੰਗ ਜੱਟੀਏ
[02:14.43] ਰੱਖਦੇ ਦਿਲਾਂ ਚ ਵਲ
[02:17.53] ਤੇਰੇ ਪਿਆਰ ਸਹਾਰੇ ਜੱਟੀਏ
[02:19.93] ਫਿਰਾਂ ਮਾਰਦਾ ਬੜਕਾਂ ਮੈਂ
[02:22.88] ਇੱਕੋ ਇਕ ਤਮੰਨਾ ਜੱਟ ਦੀ
[02:25.50] ਤੇਰੇ ਦਿਲ ਵਿਚ ਧੜਕਾ ਮੈਂ
[02:28.38] ਤੇਰੇ ਦਿਲ ਵਿਚ
[02:30.99] ਤੇਰੇ ਦਿਲ ਵਿਚ ਧੜਕਾ ਮੈਂ
[02:39.46] ਜਾਨ ਨਿਕਲੂ ਜੱਟ ਦੀ ਜੇ ਜੱਟੀਏ
[02:43.13] ਜਾਨ ਨਿਕਲੂ ਜੱਟ ਦੀ ਜੇ ਜੱਟੀਏ
[02:48.88] ਬਸ ਨਿਕਲੂ ਤੇਰੀਆਂ ਬਾਹਾਂ ਚ
[00:10.91] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[00:13.82] ਤੂੰ ਤਾਂ ਵੈਲੀ ਹੋ ਗਿਆ ਭਾਰਾ
[00:16.59] ਤੇਰੇ ਸਿਰ ਤੇ ਪਰਚੇ 18
[00:19.19] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[00:22.32] ਚੁਗਦੀ ਤੇਰੇ ਓਹੋ ਚੁਗਦੀ ਤੇਰੇ ਰਾਹਾਂ ਚੋ
[00:33.10] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[00:36.10] ਤੂੰ ਤਾਂ ਵੈਲੀ ਹੋ ਗਿਆ ਭਾਰਾ
[00:38.63] ਤੇਰੇ ਸਿਰ ਤੇ ਪਰਚੇ 18
[00:41.42] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[00:44.69] ਓ ਯਾਰੀਆਂ 'ਚ ਪੂਰਾ ਏ stand ਜੱਟੀਏ
[00:47.41] ਜੱਟ ਤੇਰਾ ਚੋਟੀ ਦਾ brand ਜੱਟੀਏ
[00:50.44] ਯਾਰਾਂ ਦਾ ਏ ਯਾਰ ਛੇਤੀ ਦੱਬਦਾ ਈ ਨਹੀਂ
[00:52.63] ਹੋ ਵੈਰੀ ਸਾਲਾਂ ਆਸੇ ਪਾਸੇ ਲੱਭਦਾ ਈ ਨਹੀਂ
[00:55.48] ਵੈਰੀ ਸਾਲਾ ਆਸੇ ਪਾਸੇ
[00:58.25] ਤੂੰ ਤਾਂ ਦਿਲ ਵਿਚ ਵੱਸਦੀ ਏ ਜੱਟੀਏ
[01:02.46] ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
[01:08.75] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[01:10.99] ਤੂੰ ਤਾਂ ਵੈਲੀ ਹੋ ਗਿਆ ਭਾਰਾ
[01:13.86] ਤੇਰੇ ਸਿਰ ਤੇ ਪਰਚੇ 18
[01:16.50] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[01:20.71] ਕਰ ਦਿੰਦੀ ਆ ਦਿਮਾਗ ਫੁੱਲ ਤੇਜ ਨਾਗਨੀ
[01:22.78] ਅੱਖਾਂ ਕਰ ਦਿੰਦੀ ਫੁੱਲ red ਬੱਲੀਏ
[01:25.38] ਹੋ ਵੱਡੇ ਵੱਡੇ ਇੰਜਣ ਵੀ ਧੁਆਂ ਛੱਡ ਜਾਂਦੇ ਆ
[01:28.19] ਜਦੋਂ ਜੱਟ ਪੱਟ ਦੇ ਆ ਹੈਂਡ ਬੱਲੀਏ
[01:30.79] ਤੂੰ ਕਿਉ ਘਬਰਾਉਣੀ ਏ ਜੱਟੀਏ
[01:37.38] ਤੇਰਾ ਨਾ ਨਿਕਲੇ ਜੱਟ ਦੇ ਸਾਹਾਂ ਚੋ
[01:50.84] ਵੇ ਗੱਲ ਸੁਣ ਲੈ ਜਿਗਰੀਆ ਯਾਰਾ
[01:55.19] ਤੂੰ ਤਾਂ ਵੈਲੀ ਹੋ ਗਿਆ ਭਾਰਾ
[01:58.10] ਤੇਰੇ ਸਿਰ ਤੇ ਪਰਚੇ 18
[02:00.36] ਮੈਂ ਕੰਡੇ ਚੁਗਦੀ ਤੇਰੇ ਰਾਹਾਂ ਚੋ
[02:03.72] ਹੋ ਸਾਡੇ ਨਾ ਫਸਾਉਂਦੇ ਜੇਹੜੇ ਸਿੰਗ ਜੱਟੀਏ
[02:06.24] ਪਾਈ ਦੇ ਆ ਉਹਨਾ ਗਲ ਰਿੰਗ ਜੱਟੀਏ
[02:08.70] ਸਿਧ ਜੇ ਸੁਬਾਹ ਦੇ ਅਸੀ rude ਜੱਟ ਆਂ
[02:11.80] ਨਹੀਓ ਰੱਖਦੇ ਦਿਲਾਂ ਚ ਵਲ ਵਿੰਗ ਜੱਟੀਏ
[02:14.43] ਰੱਖਦੇ ਦਿਲਾਂ ਚ ਵਲ
[02:17.53] ਤੇਰੇ ਪਿਆਰ ਸਹਾਰੇ ਜੱਟੀਏ
[02:19.93] ਫਿਰਾਂ ਮਾਰਦਾ ਬੜਕਾਂ ਮੈਂ
[02:22.88] ਇੱਕੋ ਇਕ ਤਮੰਨਾ ਜੱਟ ਦੀ
[02:25.50] ਤੇਰੇ ਦਿਲ ਵਿਚ ਧੜਕਾ ਮੈਂ
[02:28.38] ਤੇਰੇ ਦਿਲ ਵਿਚ
[02:30.99] ਤੇਰੇ ਦਿਲ ਵਿਚ ਧੜਕਾ ਮੈਂ
[02:39.46] ਜਾਨ ਨਿਕਲੂ ਜੱਟ ਦੀ ਜੇ ਜੱਟੀਏ
[02:43.13] ਜਾਨ ਨਿਕਲੂ ਜੱਟ ਦੀ ਜੇ ਜੱਟੀਏ
[02:48.88] ਬਸ ਨਿਕਲੂ ਤੇਰੀਆਂ ਬਾਹਾਂ ਚ