Home 🎬 Bollywood 🎵 Pakistani 🎤 English Pop

Table Top Boliyan (Prelude)

👤 Raf Saperra 🎼 Ruff Around The Edges ⏱️ 1:28
🎵 1407 characters
⏱️ 1:28 duration
🆔 ID: 12796460

📜 Lyrics

... Man just having fun
Aight, run this bro
Table-top Boliyan
Check this


ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
ਐਵੇਂ ਨਾ ਸਾਡੋ ਸ਼ਰਮਾਇਆ ਕਰੋ ਨੀ
ਕਦੀ ਅੱਖ ਨਾਲ ਅੱਖ ਤਾਂ
ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
ਨੀ ਲਾਇਆ ਕਰੋ

ਤਾਵੇਂ ਤਾਵੇਂ ਤਾਵੇਂ
ਹਰੀ ਪਾ!
ਤਾਵੇਂ ਤਾਵੇਂ ਤਾਵੇਂ
ਜੱਟ ਦਾ ਗੰਡਾਸਾ ਚੱਲਦਾ
ਹੋਏੇ!
ਜੱਟ ਦਾ ਗੰਡਾਸਾ ਚੱਲਦਾ, ਸਿਰ ਵੈਰੀਆਂ ਦੇ ਵੱਢਦਾ ਜਾਵੇਂ
ਪਰਾਂਦੀ ਉਹਦੇ ਬੜੇ ਨਾਗਰੀ
ਆਹਾ!
ਪਰਾਂਦੀ ਉਹਦੇ ਬੜੇ ਨਾਗਰੀ ਪਰ ਤੇਰੇ ਉੱਥੇ ਆਪਣਾ ਚਲਾਵੇਂ
ਧੰਨ ਕੌਰ ਪਾਸੇ ਹੱਡ ਦਾ, ਨੀ ਜੱਟ ਵਖਰੇ
Brrraaa!
ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ
ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ

⏱️ Synced Lyrics

[00:06.98] ... Man just having fun
[00:12.66] Aight, run this bro
[00:13.79] Table-top Boliyan
[00:14.97] Check this
[00:16.66] ਆ
[00:19.39] ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
[00:23.35] ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
[00:27.73] ਐਵੇਂ ਨਾ ਸਾਡੋ ਸ਼ਰਮਾਇਆ ਕਰੋ ਨੀ
[00:31.72] ਕਦੀ ਅੱਖ ਨਾਲ ਅੱਖ ਤਾਂ
[00:34.48] ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
[00:38.98] ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
[00:43.15] ਨੀ ਲਾਇਆ ਕਰੋ
[00:48.97] ਤਾਵੇਂ ਤਾਵੇਂ ਤਾਵੇਂ
[00:51.75] ਹਰੀ ਪਾ!
[00:52.64] ਤਾਵੇਂ ਤਾਵੇਂ ਤਾਵੇਂ
[00:54.70] ਜੱਟ ਦਾ ਗੰਡਾਸਾ ਚੱਲਦਾ
[00:57.46] ਹੋਏੇ!
[00:58.32] ਜੱਟ ਦਾ ਗੰਡਾਸਾ ਚੱਲਦਾ, ਸਿਰ ਵੈਰੀਆਂ ਦੇ ਵੱਢਦਾ ਜਾਵੇਂ
[01:02.98] ਪਰਾਂਦੀ ਉਹਦੇ ਬੜੇ ਨਾਗਰੀ
[01:05.33] ਆਹਾ!
[01:05.98] ਪਰਾਂਦੀ ਉਹਦੇ ਬੜੇ ਨਾਗਰੀ ਪਰ ਤੇਰੇ ਉੱਥੇ ਆਪਣਾ ਚਲਾਵੇਂ
[01:10.52] ਧੰਨ ਕੌਰ ਪਾਸੇ ਹੱਡ ਦਾ, ਨੀ ਜੱਟ ਵਖਰੇ
[01:14.45] Brrraaa!
[01:15.33] ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ
[01:20.61] ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ
[01:27.16]

⭐ Rate These Lyrics

Average: 0.0/5 • 0 ratings