Home 🎬 Bollywood 🎵 Pakistani 🎤 English Pop

Hath Di Lakeer

👤 Sahil Sobti & Amar Nangal Ambian 🎼 Hath Di Lakeer ⏱️ 2:51
🎵 4150 characters
⏱️ 2:51 duration
🆔 ID: 12968829

📜 Lyrics

ਇੰਨਾ Message ਤੇਰੇ ਦਾ ਮੈਨੂੰ ਚਾਅ ਚੜਿਆ
ਮੈ ਪੀੰਦਾ ਸੀਗਾ ਚਾਹ ਹੱਥ ਉੱਤੇ ਢੂੱਲ੍ਹ ਗਈ
ਮਸਾਂ ਕਡਿੱਆ ਸੀ Time ਅੱਜ ਗੀਤ ਲਿਖਣੇ ਲਈ
ਪਰ ਲਿਖਣ ਕੀ ਲੱਗਾ ਸੀਗਾ ਗੱਲ ਭੁੱਲ ਗਈ
ਗੱਲ ਭੁੱਲੀ ਦਾ ਜੋ ਗ਼ਮ ਤੇਰੇ Message ਨੇ ਤੋੜ ਤਾ
ਥੋੜਾ ਜੇਹਾ ਟੁੱਟਾ ਦਿਲ ਹੌਲੀ ਹੌਲੀ ਜੋੜ ਤਾ
ਜੋੜੇਆ ਵੀ ਐਸਾ ਫੋਰ ਟੁੱਟਿਆ ਨਹੀਂ
ਦੁੱਖ ਏਦਾਂ ਦਾ ਸੁਲਾ ਤਾਂ ਫੇਰ ਓੁੱਠੇਆ ਨਹੀਂ
Time ਲ਼ੱਗੇ ਲਿਖਣ ਚ ਕਹਿੰਦੀ Call ਕਰ ਸਕਦੇ ਆਂ
ਮੈਂ ਕਿਹਾ ਇੱਕ ਵਾਰੀ ਕਾਹਤੋਂ ਵਾਰ ਵਾਰ ਕਰ ਸਕਦੇ ਆਂ
ਤੂੰ ਹੋਵੇਂ ਭੇਜੀ ਜਾਓੂ ਚੰਗਾ ਦਿਨ ਸਾਰਾ ਹੀ
Good Morning ਨਾਲ ਸ਼ੁਰੂਵਾਤ ਕਰ ਸਕਦੇ ਆਂ
ਤੇਰਾ ਸਭ ਕੁਜ ਚੱਲੇ ਹੁਣ ਮੇਰੇ ਨਾਲ ਹੀ
Snap ਓੁੱਤੇ ਕੱਲੀ Streak ਨੀਂ ਚਾਹੀਦੀ
ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾ ਚਾਹੇ
ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
ਤੂੰ ਹੋਵੇਂ ਕੋਲ
ਤੈਨੂਂ ਦੂਰ ਜਾਣ ਦੇਆਂ ਦਿਲ ਕਿੱਥੇ ਮੰਨਦਾ ਏ
ਤੂਂ ਹੋਵੇਂ ਕੋਲ ਸਾਨੂੰ ਮਸਲਾ ਨਾ ਤਨ ਦਾ ਏ
ਦੱਸਾਂ ਤੇਰੇ ਨਾਲ ਕਿਵੇਂ ਕਿੱਨਾਂ ਜੁੜ ਗਏ ਆਂ
ਜਿਵੇਂ ਜਾਨੇ ਮੇਰੀਏ ਨੀ ਭੁੱਖ ਜੁੜੀ ਅੱਨ ਨਾਂ ਏਂ
ਮਾਣ ਮੱਤੀਏ ਨੀਂ ਕਿਵੇਂ ਤੋੜੂਂ ਤੇਰੇ ਮਾਣ ਨੂੰ
ਜੇ ਤੈਨੂਂ ਛੱਡਾਂ ਛੱਢ ਜਾਵਾਂ ਇਹ ਜਹਾਨ ਨੂੰ
ਤੈਨੂਂ ਅਪਨਾ ਕੇ ਕਿੱਨਾਂ ਖੁਸ਼ ਆਂ ਦੁੱਖਾਂ ਨੂਂ ਛੱਡ
ਜਿਵੇਂ ਆਂ ਮਿਲੀ ਹੁੰਦੀ ਕੋਈ ਗ਼ੁਲਾਮ ਨੂੰ
ਪਹਿਲਾ ਤੇ ਆਖ਼ਰੀ ਏ ਤੇਥੋਂ ਕੋਈ ਬਾਅਦ ਨਹੀਂ ਏਂ
ਤੇਰੇ ਬਿਨਾਂ ਅਮਰ ਦਾ ਸੱਚੀ ਕੋਈ ਹਾਲ ਨਹੀਂ ਏਂ
ਨਾਲ ਜੇ ਹੋਈ ਨਾਂ ਦੁਨਿਆਂ ਇਹ ਲੁੱਟ ਲਓੂਗੀ
ਜੇ ਤੇਰਾ ਸਾਥ ਹੋਓਗਾ ਸਕਦਾ ਉਹ ਹਾਰ ਨਹੀ ਏਂ
ਰਿਸ਼ਤੇ ਆ ਜਿੱਥੇ ਓੁਥੇ ਮਸਲੇ ਵੀ ਹੋਣਗੇ
ਜਿਹੜਾ ਸੁਲਝਾਵੇ ਛੇਤੀ ਓੁਹੀ ਸੱਚਾ ਆਸ਼ਿਕ ਏ
ਗੱਲ ਗੱਲ ਓੁੱਤੇ ਗੱਲ ਛੱਡਣ ਦੀ ਹੋਜੇ
ਏੰਨੀ ਮੁਹੱਬਤ ਨੀਂ weak ਚਾਹੀਦੀ
ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ

⏱️ Synced Lyrics

[00:12.72] ਇੰਨਾ Message ਤੇਰੇ ਦਾ ਮੈਨੂੰ ਚਾਅ ਚੜਿਆ
[00:15.83] ਮੈ ਪੀੰਦਾ ਸੀਗਾ ਚਾਹ ਹੱਥ ਉੱਤੇ ਢੂੱਲ੍ਹ ਗਈ
[00:19.48] ਮਸਾਂ ਕਡਿੱਆ ਸੀ Time ਅੱਜ ਗੀਤ ਲਿਖਣੇ ਲਈ
[00:22.55] ਪਰ ਲਿਖਣ ਕੀ ਲੱਗਾ ਸੀਗਾ ਗੱਲ ਭੁੱਲ ਗਈ
[00:25.74] ਗੱਲ ਭੁੱਲੀ ਦਾ ਜੋ ਗ਼ਮ ਤੇਰੇ Message ਨੇ ਤੋੜ ਤਾ
[00:29.30] ਥੋੜਾ ਜੇਹਾ ਟੁੱਟਾ ਦਿਲ ਹੌਲੀ ਹੌਲੀ ਜੋੜ ਤਾ
[00:32.79] ਜੋੜੇਆ ਵੀ ਐਸਾ ਫੋਰ ਟੁੱਟਿਆ ਨਹੀਂ
[00:35.52] ਦੁੱਖ ਏਦਾਂ ਦਾ ਸੁਲਾ ਤਾਂ ਫੇਰ ਓੁੱਠੇਆ ਨਹੀਂ
[00:38.98] Time ਲ਼ੱਗੇ ਲਿਖਣ ਚ ਕਹਿੰਦੀ Call ਕਰ ਸਕਦੇ ਆਂ
[00:42.65] ਮੈਂ ਕਿਹਾ ਇੱਕ ਵਾਰੀ ਕਾਹਤੋਂ ਵਾਰ ਵਾਰ ਕਰ ਸਕਦੇ ਆਂ
[00:46.02] ਤੂੰ ਹੋਵੇਂ ਭੇਜੀ ਜਾਓੂ ਚੰਗਾ ਦਿਨ ਸਾਰਾ ਹੀ
[00:48.81] Good Morning ਨਾਲ ਸ਼ੁਰੂਵਾਤ ਕਰ ਸਕਦੇ ਆਂ
[00:55.62] ਤੇਰਾ ਸਭ ਕੁਜ ਚੱਲੇ ਹੁਣ ਮੇਰੇ ਨਾਲ ਹੀ
[00:59.09] Snap ਓੁੱਤੇ ਕੱਲੀ Streak ਨੀਂ ਚਾਹੀਦੀ
[01:02.17] ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾ ਚਾਹੇ
[01:05.26] ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
[01:08.34] ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
[01:12.01] ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
[01:15.15] ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
[01:18.50] ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
[01:21.68] ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
[01:25.06] ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
[01:28.48] ਤੂੰ ਹੋਵੇਂ ਕੋਲ
[01:32.34] ਤੈਨੂਂ ਦੂਰ ਜਾਣ ਦੇਆਂ ਦਿਲ ਕਿੱਥੇ ਮੰਨਦਾ ਏ
[01:35.18] ਤੂਂ ਹੋਵੇਂ ਕੋਲ ਸਾਨੂੰ ਮਸਲਾ ਨਾ ਤਨ ਦਾ ਏ
[01:38.52] ਦੱਸਾਂ ਤੇਰੇ ਨਾਲ ਕਿਵੇਂ ਕਿੱਨਾਂ ਜੁੜ ਗਏ ਆਂ
[01:41.95] ਜਿਵੇਂ ਜਾਨੇ ਮੇਰੀਏ ਨੀ ਭੁੱਖ ਜੁੜੀ ਅੱਨ ਨਾਂ ਏਂ
[01:45.06] ਮਾਣ ਮੱਤੀਏ ਨੀਂ ਕਿਵੇਂ ਤੋੜੂਂ ਤੇਰੇ ਮਾਣ ਨੂੰ
[01:48.21] ਜੇ ਤੈਨੂਂ ਛੱਡਾਂ ਛੱਢ ਜਾਵਾਂ ਇਹ ਜਹਾਨ ਨੂੰ
[01:51.35] ਤੈਨੂਂ ਅਪਨਾ ਕੇ ਕਿੱਨਾਂ ਖੁਸ਼ ਆਂ ਦੁੱਖਾਂ ਨੂਂ ਛੱਡ
[01:54.75] ਜਿਵੇਂ ਆਂ ਮਿਲੀ ਹੁੰਦੀ ਕੋਈ ਗ਼ੁਲਾਮ ਨੂੰ
[01:58.63] ਪਹਿਲਾ ਤੇ ਆਖ਼ਰੀ ਏ ਤੇਥੋਂ ਕੋਈ ਬਾਅਦ ਨਹੀਂ ਏਂ
[02:01.78] ਤੇਰੇ ਬਿਨਾਂ ਅਮਰ ਦਾ ਸੱਚੀ ਕੋਈ ਹਾਲ ਨਹੀਂ ਏਂ
[02:04.84] ਨਾਲ ਜੇ ਹੋਈ ਨਾਂ ਦੁਨਿਆਂ ਇਹ ਲੁੱਟ ਲਓੂਗੀ
[02:08.29] ਜੇ ਤੇਰਾ ਸਾਥ ਹੋਓਗਾ ਸਕਦਾ ਉਹ ਹਾਰ ਨਹੀ ਏਂ
[02:11.32] ਰਿਸ਼ਤੇ ਆ ਜਿੱਥੇ ਓੁਥੇ ਮਸਲੇ ਵੀ ਹੋਣਗੇ
[02:14.74] ਜਿਹੜਾ ਸੁਲਝਾਵੇ ਛੇਤੀ ਓੁਹੀ ਸੱਚਾ ਆਸ਼ਿਕ ਏ
[02:18.18] ਗੱਲ ਗੱਲ ਓੁੱਤੇ ਗੱਲ ਛੱਡਣ ਦੀ ਹੋਜੇ
[02:20.95] ਏੰਨੀ ਮੁਹੱਬਤ ਨੀਂ weak ਚਾਹੀਦੀ
[02:24.44] ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
[02:27.53] ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
[02:30.98] ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
[02:34.05] ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
[02:37.15] ਚੱਨ ਹੱਥ ਦੀ ਲਕੀਰ ਲਾਲ ਬਣੇਂ ਨਾਂ ਚਾਹੇ
[02:40.87] ਪਰ ਤੇਰੇ ਜੇਹੇ ਚੱਨ ਨਾਲ ਬਣਨੀ ਚਾਹੀਦੀ
[02:43.92] ਤੇਰਾ ਸਾਥ ਕਾਫੀ ਜ਼ਿੰਦਗੀ ਬੀਤੌਣ ਦੇ ਲਈ
[02:47.01] ਮੈੱਨੂੰ ਹੋਰ ਕੋਈ Precious ਚੀਜ਼ ਨੀ ਚਾਹੀਦੀ
[02:50.11]

⭐ Rate These Lyrics

Average: 0.0/5 • 0 ratings