Home 🎬 Bollywood 🎵 Pakistani 🎤 English Pop

Kaale Angoor

👤 Navaan Sandhu 🎼 The Finest ⏱️ 3:52
🎵 6661 characters
⏱️ 3:52 duration
🆔 ID: 13000473

📜 Lyrics

Je-Jeremy
Re-re, Rxtro
ਹਾਏ , ਤੋਰ ਤੇਰੀ ਪਟਨਾ, ਕੋਈ ਸ਼ੇਖ ਦੇਖ ਲੈ ਜੋ ਘੁੰਮੇਂ ਕਤਰ, ਕੁੜੇ
ਫੇਮਿਨਿਸਟਾਂ ਦੀ ਸੋਚ ਨਾਲ ਕ੍ਰਿਟਿਕਿਜ਼ਮਾਂ ਨੂੰ ਦੇਵੇ ਟੱਕਰ, ਕੁੜੇ
ਨੀ ਤੇਰੇ ਹੁਸਨ ਦੀ ਬਣ ਗਈ ਆ ਹਾਈਪ, ਸੋਹਣੀਏ
ਬਨਾਈ ਫਿਰੇ ਫੈਂਸਲੀ ਐਪ, ਸੋਹਣੀਏ
ਕਾਥੋਂ ਕੋਬਰ ਦੀ ਅੱਖ ਨਾਲ ਟਿੱਚਰਾਂ ਕਰੇ?
ਨਾ ਕੀਤੇ ਤੋਹਮਤ ਲਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਗੋਰਾ ਨਾ ਗਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ (ਗੋਰਾ ਨਾ ਗਵਾ ਲਈ )
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ , ਓਹ
(ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ)
(ਨੀ ਰੰਗ ਗੋਰਾ ਨਾ ਗਵਾ ਲੈ, ਗੋਰਾ ਨਾ ਗਵਾ ਲੈ)
ਹੋ, ਰਹਿੰਦਾ ਟਿੱਚ , ਜਿਵੇਂ ਹੋਣੀ ਹੁੰਦੀ ਜੰਗ
ਅੱਖਾਂ ਬਿੱਲੀਆਂ ਨਾ ਮਾਰਦਾ ਏ ਢੰਗ
ਵੇ ਇੰਨਾ ਅਸਲੇ ਨਾ ਪਾ ਨਾ ਪਿਆਰ
ਜਦੋਂ ਚੱਲਿਆ ਤੇ ਕਰ ਦੂਗਾ ਤੰਗ
ਚੰਗਾ ਰਹੂੰਗਾ, ਸ਼ੀਸ਼ੇ ਕਾਲੇ ਕਾਰ ਦੇ ਕਰਾ ਲਈ
ਕਿਟੇ ਟਾਈਮ ਨਾ ਚਕਾ ਲਈ
ਵੇ ਬਣਦਾ ਏ ਸਿਰੇ ਦਾ, ਵੇ ਬਣਦਾ ਏ ਸਿਰੇ ਦਾ
ਓਹ, ਬਣਦਾ ਏ ਸਿਰੇ ਦਾ ਪਲੱਗ ਮੁੰਡੇਆ, ਵੇ ਕੀਤੇ ਗੇਮ ਨਾ ਪਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ (ਗੋਰਾ ਨਾ ਗਵਾ ਲਈ )
ਓਹ, ਬਣਦਾ ਏ ਸਿਰੇ ਦਾ ਪਲੱਗ ਮੁੰਡੇਆ, ਵੇ ਕੀਤੇ ਗੇਮ ਨਾ ਪਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ (ਗੋਰਾ ਨਾ ਗਵਾ ਲਈ)
ਵੇ ਡੌਲਿਆਂ ਦੇ ਕੱਟ ਨਾ ਵਿਖਾ
ਰੰਨਾਂ ਉੱਤੇ ਕਾਹਦੀਆਂ ਨੇ ਰੋਹਬਦਾਰੀਆਂ?
ਮੇਰੇ ਵੀਰੇ ਆਏ ਜੇਲਾਂ ਕੱਟ ਕੇ
ਮੈਂ ਓਹਨਾਂ ਦੇ ਸਿਰਾਂ 'ਤੇ ਕਰਾਂ ਸਰਦਾਰੀਆਂ
ਨੀ ਪੁੱਛ ਮੇਰੇ ਓਹਨਾਂ ਤੋਂ ਰਿਕਾਰਡ, ਨੱਢੀਏ
ਕਿੰਨੇ ਛੋਰਾਂ ਦੀ ਕਢਾਈ ਆ ਮੈਂ ਡਾਧ, ਨੱਢੀਏ
ਕਿੰਨੇਆਂ ਦੇ ਫਿਕਰਾਂ 'ਚ ਵਾਲ ਉੱਡ ਗਏ
ਤੇ ਬਸ ਚੱਲੀ ਜਾਂਦੇ ਲਾ-ਲਾ ਜੁਗਾੜ, ਨੱਢੀਏ
ਵੇ ਢਿੱਲੇ ਹੱਥ ਲੈ ਜਾ ਰੈ ਗੱਲਾਂ ਮੇਰੀਆਂ
ਨਾ ਕੀਤੇ ਨੱਟ ਕਸਵਾ ਲਈ
ਵੇ ਬਣਦਾ ਏ ਸਿਰੇ ਦਾ, ਵੇ ਬਣਦਾ ਏ ਸਿਰੇ ਦਾ
ਓਹ, ਬਣਦਾ ਏ ਸਿਰੇ ਦਾ ਪਲੱਗ ਮੁੰਡੇਆ, ਵੇ ਕੀਤੇ ਗੇਮ ਨਾ ਪਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਗੋਰਾ ਨਾ ਗਵਾ ਲਈ
ਨੀ ਦੁਨੀਆ ਨੂੰ ਫਿਰਾਂ ਜਿੱਤਦਾ
ਕੁਝ ਆਪਣੇ ਹੀ ਸੜਦੇ ਨੇ ਜੋ (ਆਪਣੇ ਹੀ ਸੜਦੇ ਨੇ ਜੋ)
ਨੀ ਦੀਵੇ ਭਾਵੇਂ ਵੱਧ ਲੱਗ ਜਾਣ
ਇੱਕ ਹਿਕ ਉੱਤੇ ਬਾਲੂੰ ਦੋ-ਦੋ (ਹਿਕ ਉੱਤੇ ਬਾਲੂੰ ਦੋ-ਦੋ)
ਨੀ ਦੁਨੀਆ ਨੂੰ ਫਿਰਾਂ ਜਿੱਤਦਾ
ਕੁਝ ਆਪਣੇ ਹੀ ਸੜਦੇ ਨੇ ਜੋ
ਨੀ ਦੀਵੇ ਭਾਵੇਂ ਵੱਧ ਲੱਗ ਜਾਣ
ਇੱਕ ਹਿਕ ਉੱਤੇ ਬਾਲੂੰ ਦੋ-ਦੋ
ਨੀ ਪਹਿਲਾਂ ਕਮ ਲੈਂਦੇ ਸਿਗੇ ਹੂਡ ਮੱਟ ਤੋਂ
ਤੇ ਹੁਣ ਕਮ ਚਲਦਾ ਏ ਅੱਖ ਨਾਲ ਨੀ
ਬਹੁਤੇ ਸਿਰ ਚੜ੍ਹੇਆਂ ਦੀ ਅੱਗ ਕੱਢਦਾ
ਜੋ ਲੱਗਾ ਮਲਹੋਤਰੇ ਦਾ ਪੱਟ ਨਾਲ ਨੀ
(ਜੋ ਲੱਗਾ ਮਲਹੋਤਰੇ ਦਾ ਪੱਟ ਨਾਲ ਨੀ)
ਹੋ, ਕਾਂਡ ਕਰ ਲਭਦੇ ਨਾ ਚੋਬਰ , ਰਕਾਨੇ
ਭਾਵੇਂ ਜਾਚ ਕਰਵਾ ਲੈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਗੋਰਾ ਨਾ ਗਵਾ ਲਈ
ਹੋ, ਬੰਦਾ ਏ ਸਿਰੇ ਦਾ ਪਲੱਗ ਮੁੰਡੇਆ, ਵੇ ਕੀਤੇ
(Rxtro)
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ ਨੀ ਰੰਗ ਗੋਰਾ ਨਾ ਗਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ ਨੀ ਰੰਗ ਗੋਰਾ ਨਾ ਗਵਾ ਲਈ
And it goes a little something like this
ਸਿੱਧਾ ਨਾਮ ਲੈਣ ਗੇ ਤਾਂ ਰੱਖ ਦਿਆਂਗੇ ਰੋਲ
ਸੱਪ ਬਣਦੇ ਆਂ ਖੁੱਡ ਪੱਟ ਕੇ ਢੰਢੋਲ
ਡੁਬਦੇ ਨੁੰ ਹੁੰਦਾ ਪੈ ਜਾਏ ਬੋਝਿਆਂ ਨੁੰ ਹੱਥ
ਪਰ ਅਸੀਂ ਵੀ ਕੱਦਾਂ 'ਤੇ ਉੱਚੀ ਟੰਗਦੇ ਆਂ ਡੋਰ
(ਅਸੀਂ ਵੀ ਕੱਦਾਂ 'ਤੇ ਉੱਚੀ ਟੰਗਦੇ ਆਂ ਡੋਰ )
ਜੇ ਤਾਂ ਬਚਦਾ, ਬਚਾ ਲੈ ਬਿਬਾ ਘਰੇ ਰੱਖਕੇ
ਨਾ ਐਵੀਂ ਯਾਰ ਕਟਵਾ ਲੈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਗੋਰਾ ਨਾ ਗਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਗੋਰਾ ਨਾ ਗਵਾ ਲਈ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ
ਨੀ ਰੰਗ ਗੋਰਾ ਨਾ ਗਵਾ ਲਈ, ਸੋਹਣੀਏ
ਹਾਏ, ਕਾਲਿਆਂ ਅੰਗੂਰਾਂ ਦੀ ਸ਼ਕੀਨ, ਕੁੜੀਏ ਨੀ ਰੰਗ ਗੋਰਾ ਨਾ ਗਵਾ ਲਈ

⭐ Rate These Lyrics

Average: 0.0/5 • 0 ratings