Rubaru (From "Saadi Love Story")
🎵 2567 characters
⏱️ 4:46 duration
🆔 ID: 13000643
📜 Lyrics
ਕਾਸ਼ ਐ ਲਮਹਾ ਥੰਮ ਜਾਵੇ, ਹੋ
ਤੇਰੇ ਵਿੱਚ ਹੀ ਰੰਮ ਜਾਵੇ, ਹੋ
ਕਾਸ਼ ਐ ਲਮਹਾ ਥੰਮ ਜਾਵੇ
ਤੇਰੇ ਵਿੱਚ ਹੀ ਰੰਮ ਜਾਵੇ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਸੁਣ ਲੈ ਆਰਜ਼ੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ, ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁੱਕ ਜਾਣਾ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁੱਕ ਜਾਣਾ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੂੰ ਮੇਰੀ ਜੁਸਤਜੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ, ਤੇਰੇ ਅੱਥਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੇ ਵਿੱਚ ਹੀ ਰੰਮ ਜਾਵੇ, ਹੋ
ਕਾਸ਼ ਐ ਲਮਹਾ ਥੰਮ ਜਾਵੇ
ਤੇਰੇ ਵਿੱਚ ਹੀ ਰੰਮ ਜਾਵੇ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਸੁਣ ਲੈ ਆਰਜ਼ੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ, ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁੱਕ ਜਾਣਾ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ ਤੇਰੇ 'ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ 'ਤੇ ਰੁੱਕ ਜਾਣਾ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੂੰ ਮੇਰੀ ਜੁਸਤਜੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ, ਤੇਰੇ ਅੱਥਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ
ਬਹਿ ਜਾ ਨੀ ਅੱਖੀਆਂ ਦੇ ਰੂਬਰੂ
ਰਹਿ ਜਾ ਨੀ ਅੱਖੀਆਂ ਦੇ ਰੂਬਰੂ