Home 🎬 Bollywood 🎵 Pakistani 🎤 English Pop

Mere Wala Sardar

👤 Jugraj Sandhu 🎼 Mere Wala Sardar - Single ⏱️ 5:16
🎵 5208 characters
⏱️ 5:16 duration
🆔 ID: 13000798

📜 Lyrics

ਹਾਂ, ਮੇਰੇ ਵਾਲਾ...
...ਨੂੰ ਨਹੀਂ ਤੱਕਦਾ
ਹੋਵੇ ਸਿਰ ਨੰਗਾ ਮੇਰਾ
ਚੁੰਨੀ ਨਾਲ ਢੱਕਦਾ

ਮੇਰੇ ਵਾਲਾ ਜਣੀ-ਖਣੀ ਨੂੰ ਨਹੀਂ ਤੱਕਦਾ
ਹੋਵੇ ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ

Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ"
ਅੜ੍ਹਬ ਸੁਭਾਅ ਦਾ, ਰੋਹਬ ਕਿਸੇ ਦਾ ਨਹੀਂ ਜਰਦਾ
ਧੱਕੇ ਨਾ' ਲਿਆਊ ਸੁਖ ਨਾਲ ਜਿਹੜੇ ਰਹਿਣੇ ਨੇ

ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ"
ਅੜ੍ਹਬ ਸੁਭਾਅ ਦਾ, ਰੋਹਬ ਕਿਸੇ ਦਾ ਨਹੀਂ ਜਰਦਾ
ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ

ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਮ ਰੱਖੂੰਗੀ
ਮੈਂ ਦਿਲ ਵਿੱਚ ਰੱਖੇ ਸਤਿਕਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
ਕੱਲੇ-ਕੱਲੇ ਪੰਨੇ ਉੱਤੇ ਹੋਊ ਤੇਰਾ ਨਾਂ ਵੇ

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
ਕੱਲੇ-ਕੱਲੇ ਪੰਨੇ ਉੱਤੇ ਹੋਊ ਤੇਰਾ ਨਾਂ ਵੇ

Sandhu, ਪੱਗਾਂ ਨਾਲ ਸੂਟ ਵੇ ਮੈਂ match ਕਰਦੀ
ਦਿਲ ਬੈਠੀ ਆਂ ਮੈਂ ਤੇਰੇ ਉੱਤੋਂ ਹਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਵੱਟ ਸੂਟ 'ਤੇ ਨਾ ਝੱਲੇ, ਪੱਗ ਵੱਟਾਂ ਵਾਲੀ ਬੰਨ੍ਹਦਾ
ਸੱਚ ਦੱਸਾਂ, ਮੈਨੂੰ ਉਹ ਸੱਚੀ ਰੱਬ ਮੰਨਦਾ
ਪਿੰਡ ਸਰਪੰਚੀ ਉਹ ਠੁੱਕ ਨਾ' ਚਲਾਉਂਦਾ
ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾਂ ਉਹ ਧੰਨ ਦਾ

ਵੱਟ ਸੂਟ 'ਤੇ ਨਾ ਝੱਲੇ, ਪੱਗ ਵੱਟਾਂ ਵਾਲੀ ਬੰਨ੍ਹਦਾ
ਸੱਚ ਦੱਸਾਂ, ਮੈਨੂੰ ਉਹ ਸੱਚੀ ਰੱਬ ਮੰਨਦਾ
ਪਿੰਡ ਸਰਪੰਚੀ ਉਹ ਠੁੱਕ ਨਾ' ਚਲਾਉਂਦਾ
ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾਂ ਉਹ ਧੰਨ ਦਾ

ਮੇਰੇ daddy ਦੇ ਵੀ guard ਓਦੋਂ ਰਾਹ ਛੱਡਦੇ
ਜਦੋਂ ਦਰਾਂ 'ਤੇ ਚੜ੍ਹਾਉਨੈ ਸਾਡੇ Thar ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

⏱️ Synced Lyrics

[00:01.24] ਹਾਂ, ਮੇਰੇ ਵਾਲਾ...
[00:03.38] ...ਨੂੰ ਨਹੀਂ ਤੱਕਦਾ
[00:05.94] ਹੋਵੇ ਸਿਰ ਨੰਗਾ ਮੇਰਾ
[00:09.19] ਚੁੰਨੀ ਨਾਲ ਢੱਕਦਾ
[00:11.04] ਮੇਰੇ ਵਾਲਾ ਜਣੀ-ਖਣੀ ਨੂੰ ਨਹੀਂ ਤੱਕਦਾ
[00:13.94] ਹੋਵੇ ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ
[00:20.49] Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
[00:26.79] Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
[00:29.85] ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ
[00:33.14] ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
[00:37.81] ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
[00:42.73] ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
[00:47.36] ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
[01:05.05] ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ
[01:08.65] ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ"
[01:15.10] ਅੜ੍ਹਬ ਸੁਭਾਅ ਦਾ, ਰੋਹਬ ਕਿਸੇ ਦਾ ਨਹੀਂ ਜਰਦਾ
[01:18.27] ਧੱਕੇ ਨਾ' ਲਿਆਊ ਸੁਖ ਨਾਲ ਜਿਹੜੇ ਰਹਿਣੇ ਨੇ
[01:24.20] ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ
[01:27.99] ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ"
[01:34.26] ਅੜ੍ਹਬ ਸੁਭਾਅ ਦਾ, ਰੋਹਬ ਕਿਸੇ ਦਾ ਨਹੀਂ ਜਰਦਾ
[01:37.58] ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ
[01:43.57] ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਮ ਰੱਖੂੰਗੀ
[01:48.32] ਮੈਂ ਦਿਲ ਵਿੱਚ ਰੱਖੇ ਸਤਿਕਾਰ ਵੇ
[01:53.12] ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
[01:58.07] ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
[02:02.76] ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
[02:07.54] ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
[02:25.46] ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
[02:28.71] ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
[02:34.66] ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
[02:38.28] ਕੱਲੇ-ਕੱਲੇ ਪੰਨੇ ਉੱਤੇ ਹੋਊ ਤੇਰਾ ਨਾਂ ਵੇ
[02:44.56] ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
[02:47.85] ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
[02:53.93] ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
[02:57.44] ਕੱਲੇ-ਕੱਲੇ ਪੰਨੇ ਉੱਤੇ ਹੋਊ ਤੇਰਾ ਨਾਂ ਵੇ
[03:03.30] Sandhu, ਪੱਗਾਂ ਨਾਲ ਸੂਟ ਵੇ ਮੈਂ match ਕਰਦੀ
[03:08.48] ਦਿਲ ਬੈਠੀ ਆਂ ਮੈਂ ਤੇਰੇ ਉੱਤੋਂ ਹਾਰ ਵੇ
[03:13.14] ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
[03:17.99] ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
[03:22.63] ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
[03:27.38] ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
[03:45.21] ਵੱਟ ਸੂਟ 'ਤੇ ਨਾ ਝੱਲੇ, ਪੱਗ ਵੱਟਾਂ ਵਾਲੀ ਬੰਨ੍ਹਦਾ
[03:48.76] ਸੱਚ ਦੱਸਾਂ, ਮੈਨੂੰ ਉਹ ਸੱਚੀ ਰੱਬ ਮੰਨਦਾ
[03:55.05] ਪਿੰਡ ਸਰਪੰਚੀ ਉਹ ਠੁੱਕ ਨਾ' ਚਲਾਉਂਦਾ
[03:57.86] ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾਂ ਉਹ ਧੰਨ ਦਾ
[04:04.42] ਵੱਟ ਸੂਟ 'ਤੇ ਨਾ ਝੱਲੇ, ਪੱਗ ਵੱਟਾਂ ਵਾਲੀ ਬੰਨ੍ਹਦਾ
[04:07.85] ਸੱਚ ਦੱਸਾਂ, ਮੈਨੂੰ ਉਹ ਸੱਚੀ ਰੱਬ ਮੰਨਦਾ
[04:14.23] ਪਿੰਡ ਸਰਪੰਚੀ ਉਹ ਠੁੱਕ ਨਾ' ਚਲਾਉਂਦਾ
[04:17.02] ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾਂ ਉਹ ਧੰਨ ਦਾ
[04:23.64] ਮੇਰੇ daddy ਦੇ ਵੀ guard ਓਦੋਂ ਰਾਹ ਛੱਡਦੇ
[04:28.20] ਜਦੋਂ ਦਰਾਂ 'ਤੇ ਚੜ੍ਹਾਉਨੈ ਸਾਡੇ Thar ਵੇ
[04:33.10] ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
[04:37.81] ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
[04:42.72] ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
[04:47.33] ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
[04:52.29] ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਾਊ
[04:57.18] ਭਾਗਾਂ ਵਾਲੀ, ਮਿਲਿਆ ਐ ਸਰਦਾਰ ਵੇ
[05:01.77] ਮੈਨੂੰ ਯਾਰੀਆਂ 'ਤੇ, ਸੱਜਣਾ, believe ਕੋਈ ਨਾ
[05:06.55] ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ
[05:11.60]

⭐ Rate These Lyrics

Average: 0.0/5 • 0 ratings