Jadon Yaad
🎵 2276 characters
⏱️ 3:16 duration
🆔 ID: 13051113
📜 Lyrics
ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਤੂ ਬੋਲੇ ਭਾਵੇ ਨਾ ਬੋਲੇਂ
ਮੈਂ ਆਪਣੇ ਦਰ੍ਦ ਵੰਡਾ ਲੈਣਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਭ ਕੇ
ਮੈਂ ਕੀ ਕਰਾਂ
ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਹਿਜਰ ਰੋਗ ਤੂ ਐਸਾ ਲਾਯਾ
ਦਿਲ ਮੇਰੇ ਨੂ ਰਵਾਯਾ
ਤੂ ਕੀ ਜਾਣੇ ਹਾਲ ਮੇਰਾ
ਕਿ ਰਾਂਝਾ ਮੈਨੂ ਬਣਾਯਾ
ਹਿਜਰ ਰੋਗ ਤੂ ਐਸਾ ਲਾਯਾ
ਦਿਲ ਮੇਰੇ ਨੂ ਰਵਾਯਾ
ਤੂ ਕੀ ਜਾਣੇ ਹਾਲ ਮੇਰਾ
ਕਿ ਰਾਂਝਾ ਮੈਨੂ ਬਣਾਯਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
ਏ ਕਿ ਜ਼ੁਲਮ ਕਮਾਇਆ
ਤੇਰੇ ਦਿਲ ਚ ਕਦਰ ਨਾ ਮੇਰੀ
ਤੈਨੂੰ ਹੀ ਸੀਨੇ ਲਾਯਾ
ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
ਏ ਕਿ ਜ਼ੁਲਮ ਕਮਾਇਆ
ਤੇਰੇ ਦਿਲ ਚ ਕਦਰ ਨਾ ਮੇਰੀ
ਤੈਨੂੰ ਹੀ ਸੀਨੇ ਲਾਯਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਮੈਂ ਕੱਲਾ ਬੇਹਿਕੇ ਰੋ ਲੈਣਾ
ਤੂ ਬੋਲੇ ਭਾਵੇ ਨਾ ਬੋਲੇਂ
ਮੈਂ ਆਪਣੇ ਦਰ੍ਦ ਵੰਡਾ ਲੈਣਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਭ ਕੇ
ਮੈਂ ਕੀ ਕਰਾਂ
ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਹਿਜਰ ਰੋਗ ਤੂ ਐਸਾ ਲਾਯਾ
ਦਿਲ ਮੇਰੇ ਨੂ ਰਵਾਯਾ
ਤੂ ਕੀ ਜਾਣੇ ਹਾਲ ਮੇਰਾ
ਕਿ ਰਾਂਝਾ ਮੈਨੂ ਬਣਾਯਾ
ਹਿਜਰ ਰੋਗ ਤੂ ਐਸਾ ਲਾਯਾ
ਦਿਲ ਮੇਰੇ ਨੂ ਰਵਾਯਾ
ਤੂ ਕੀ ਜਾਣੇ ਹਾਲ ਮੇਰਾ
ਕਿ ਰਾਂਝਾ ਮੈਨੂ ਬਣਾਯਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
ਏ ਕਿ ਜ਼ੁਲਮ ਕਮਾਇਆ
ਤੇਰੇ ਦਿਲ ਚ ਕਦਰ ਨਾ ਮੇਰੀ
ਤੈਨੂੰ ਹੀ ਸੀਨੇ ਲਾਯਾ
ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
ਏ ਕਿ ਜ਼ੁਲਮ ਕਮਾਇਆ
ਤੇਰੇ ਦਿਲ ਚ ਕਦਰ ਨਾ ਮੇਰੀ
ਤੈਨੂੰ ਹੀ ਸੀਨੇ ਲਾਯਾ
ਤੇਰੀ ਯਾਦ ਸਤਾਵੇ ਕੀ ਕਰੀਏ
ਜਗ ਵੇਖਦਾ ਸਾਰਾ ਕੀ ਕਰੀਏ
ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਜਦੋਂ ਯਾਦ ਤੇਰੀ ਮੈਨੂ ਔਂਦੀ ਏ
ਮੈਂ ਕੱਲਾ ਬੇਹਿਕੇ ਰੋ ਲੈਣਾ
⏱️ Synced Lyrics
[00:23.15] ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
[00:26.26] ਮੈਂ ਕੱਲਾ ਬੇਹਿਕੇ ਰੋ ਲੈਣਾ
[00:29.31] ਤੂ ਬੋਲੇ ਭਾਵੇ ਨਾ ਬੋਲੇਂ
[00:32.33] ਮੈਂ ਆਪਣੇ ਦਰ੍ਦ ਵੰਡਾ ਲੈਣਾ
[00:35.24] ਤੇਰੀ ਯਾਦ ਸਤਾਵੇ ਕੀ ਕਰੀਏ
[00:38.16] ਜਗ ਵੇਖਦਾ ਸਾਰਾ ਕੀ ਕਰੀਏ
[00:40.95] ਹੁਣ ਆਪਣੇ ਅਥਰੂ ਸਾਂਭ ਕੇ
[00:44.15] ਮੈਂ ਕੀ ਕਰਾਂ
[00:47.02] ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
[00:53.02] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[00:56.30] ਮੈਂ ਕੱਲਾ ਬੇਹਿਕੇ ਰੋ ਲੈਣਾ
[01:11.36] ਹਿਜਰ ਰੋਗ ਤੂ ਐਸਾ ਲਾਯਾ
[01:14.63] ਦਿਲ ਮੇਰੇ ਨੂ ਰਵਾਯਾ
[01:17.36] ਤੂ ਕੀ ਜਾਣੇ ਹਾਲ ਮੇਰਾ
[01:20.35] ਕਿ ਰਾਂਝਾ ਮੈਨੂ ਬਣਾਯਾ
[01:29.21] ਹਿਜਰ ਰੋਗ ਤੂ ਐਸਾ ਲਾਯਾ
[01:32.64] ਦਿਲ ਮੇਰੇ ਨੂ ਰਵਾਯਾ
[01:35.44] ਤੂ ਕੀ ਜਾਣੇ ਹਾਲ ਮੇਰਾ
[01:38.28] ਕਿ ਰਾਂਝਾ ਮੈਨੂ ਬਣਾਯਾ
[01:41.21] ਤੇਰੀ ਯਾਦ ਸਤਾਵੇ ਕੀ ਕਰੀਏ
[01:44.15] ਜਗ ਵੇਖਦਾ ਸਾਰਾ ਕੀ ਕਰੀਏ
[01:47.06] ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
[01:53.05] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[01:58.05] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[02:02.07] ਮੈਂ ਕੱਲਾ ਬੇਹਿਕੇ ਰੋ ਲੈਣਾ
[02:15.04] ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
[02:17.78] ਏ ਕਿ ਜ਼ੁਲਮ ਕਮਾਇਆ
[02:20.55] ਤੇਰੇ ਦਿਲ ਚ ਕਦਰ ਨਾ ਮੇਰੀ
[02:23.67] ਤੈਨੂੰ ਹੀ ਸੀਨੇ ਲਾਯਾ
[02:32.55] ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
[02:35.78] ਏ ਕਿ ਜ਼ੁਲਮ ਕਮਾਇਆ
[02:38.22] ਤੇਰੇ ਦਿਲ ਚ ਕਦਰ ਨਾ ਮੇਰੀ
[02:41.60] ਤੈਨੂੰ ਹੀ ਸੀਨੇ ਲਾਯਾ
[02:44.22] ਤੇਰੀ ਯਾਦ ਸਤਾਵੇ ਕੀ ਕਰੀਏ
[02:47.22] ਜਗ ਵੇਖਦਾ ਸਾਰਾ ਕੀ ਕਰੀਏ
[02:50.12] ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
[02:56.12] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[03:01.01] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[03:05.19] ਮੈਂ ਕੱਲਾ ਬੇਹਿਕੇ ਰੋ ਲੈਣਾ
[00:26.26] ਮੈਂ ਕੱਲਾ ਬੇਹਿਕੇ ਰੋ ਲੈਣਾ
[00:29.31] ਤੂ ਬੋਲੇ ਭਾਵੇ ਨਾ ਬੋਲੇਂ
[00:32.33] ਮੈਂ ਆਪਣੇ ਦਰ੍ਦ ਵੰਡਾ ਲੈਣਾ
[00:35.24] ਤੇਰੀ ਯਾਦ ਸਤਾਵੇ ਕੀ ਕਰੀਏ
[00:38.16] ਜਗ ਵੇਖਦਾ ਸਾਰਾ ਕੀ ਕਰੀਏ
[00:40.95] ਹੁਣ ਆਪਣੇ ਅਥਰੂ ਸਾਂਭ ਕੇ
[00:44.15] ਮੈਂ ਕੀ ਕਰਾਂ
[00:47.02] ਹੋ ਜਦੋਂ ਯਾਦ ਤੇਰੀ ਮੈਨੂ ਔਂਦੀ ਏ
[00:53.02] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[00:56.30] ਮੈਂ ਕੱਲਾ ਬੇਹਿਕੇ ਰੋ ਲੈਣਾ
[01:11.36] ਹਿਜਰ ਰੋਗ ਤੂ ਐਸਾ ਲਾਯਾ
[01:14.63] ਦਿਲ ਮੇਰੇ ਨੂ ਰਵਾਯਾ
[01:17.36] ਤੂ ਕੀ ਜਾਣੇ ਹਾਲ ਮੇਰਾ
[01:20.35] ਕਿ ਰਾਂਝਾ ਮੈਨੂ ਬਣਾਯਾ
[01:29.21] ਹਿਜਰ ਰੋਗ ਤੂ ਐਸਾ ਲਾਯਾ
[01:32.64] ਦਿਲ ਮੇਰੇ ਨੂ ਰਵਾਯਾ
[01:35.44] ਤੂ ਕੀ ਜਾਣੇ ਹਾਲ ਮੇਰਾ
[01:38.28] ਕਿ ਰਾਂਝਾ ਮੈਨੂ ਬਣਾਯਾ
[01:41.21] ਤੇਰੀ ਯਾਦ ਸਤਾਵੇ ਕੀ ਕਰੀਏ
[01:44.15] ਜਗ ਵੇਖਦਾ ਸਾਰਾ ਕੀ ਕਰੀਏ
[01:47.06] ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
[01:53.05] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[01:58.05] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[02:02.07] ਮੈਂ ਕੱਲਾ ਬੇਹਿਕੇ ਰੋ ਲੈਣਾ
[02:15.04] ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
[02:17.78] ਏ ਕਿ ਜ਼ੁਲਮ ਕਮਾਇਆ
[02:20.55] ਤੇਰੇ ਦਿਲ ਚ ਕਦਰ ਨਾ ਮੇਰੀ
[02:23.67] ਤੈਨੂੰ ਹੀ ਸੀਨੇ ਲਾਯਾ
[02:32.55] ਤੇਰੇ ਨਾਲ ਮੈਂ ਪ੍ਯਾਰ ਜੋ ਪਾਯਾ
[02:35.78] ਏ ਕਿ ਜ਼ੁਲਮ ਕਮਾਇਆ
[02:38.22] ਤੇਰੇ ਦਿਲ ਚ ਕਦਰ ਨਾ ਮੇਰੀ
[02:41.60] ਤੈਨੂੰ ਹੀ ਸੀਨੇ ਲਾਯਾ
[02:44.22] ਤੇਰੀ ਯਾਦ ਸਤਾਵੇ ਕੀ ਕਰੀਏ
[02:47.22] ਜਗ ਵੇਖਦਾ ਸਾਰਾ ਕੀ ਕਰੀਏ
[02:50.12] ਹੁਣ ਆਪਣੇ ਅਥਰੂ ਸਾਂਬ ਕੇ ਮੈਂ ਕੀ ਕਰਾ
[02:56.12] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[03:01.01] ਜਦੋਂ ਯਾਦ ਤੇਰੀ ਮੈਨੂ ਔਂਦੀ ਏ
[03:05.19] ਮੈਂ ਕੱਲਾ ਬੇਹਿਕੇ ਰੋ ਲੈਣਾ