Home 🎬 Bollywood 🎵 Pakistani 🎤 English Pop

Yaarr Superstaar - Harrdy Sandhu

👤 Harrdy Sandhu 🎼 Yaarr Superstaar - Harrdy Sandhu ⏱️ 2:53
🎵 3483 characters
⏱️ 2:53 duration
🆔 ID: 13270779

📜 Lyrics

Superstar ਮੁੰਡੇ ਮੇਰੇ ਨਾਲ ਦੇ
(Superstar ਮੁੰਡੇ ਮੇਰੇ-, ਮੁੰਡੇ ਮੇਰੇ-)
(Superstar ਮੁੰਡੇ ਮੇਰੇ ਨਾਲ ਦੇ)
(Superstar ਮੁੰਡੇ ਮੇਰੇ-)

Yeazy ਦੇ shoes ਨਾਲ ਪਾਇਆ track suit ਤੂੰ
ਪਿੱਛੇ ਲਾਈ ਫ਼ਿਰਦੀ ਏ ਸਾਰਾ ਗੇੜੀ route ਤੂੰ
ਹੱਥ ਵਿੱਚ coffee, ਐਥੇ ਖੜੇ ਤੈਨੂੰ ਤੱਕਦੇ
ਐਨੇ ਸੌਖੇ ਹੁੰਦੇ ਨਹੀਂ ਆਸ਼ਿਕ ਕਿਸੀ ਅੱਖ ਦੇ

ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ

Messages ਉਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
ਕੁੜੀਆਂ ਨਹੀਂ ਭਾਲਦੇ

Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ

Slow-slow ਚਲੇ SUV
Like how it's meant to be
ਅੱਧੀ ਰਾਤ ਥੋੜ੍ਹੀ ਦੇਰ ਜਾਂਦੇ ਆਂ club ਨੂੰ
ਜ਼ਿਆਦਾ ਦੇਰ ਰੌਲੇ ਵਿੱਚ ਰਹਿੰਦੇ ਨਹੀਂ

ਪਰ ਦਾਰੂ ਸਾਡੀ ਜ਼ਿਆਦਾ ਦੇਰ ਤਕ ਚਲਦੀ
Backhouse party ਸਵੇਰ ਤਕ ਚਲਦੀ
ਜਾਣ ਕੇ ਕਰਦੇ ਆ dinner ਫ਼ੇਰ ਥੱਕ ਕੇ
ਖਾਈਦੀ ਐ ਸਬਜ਼ੀ ਫ਼ੇਰ ਰੋਟੀ ਉਤੇ ਰੱਖ ਕੇ

ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ

Messages ਉਤੇ ਕੁੜੀਆਂ ਨੂੰ ਟਾਲ ਦੇ
ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
ਕੁੜੀਆਂ ਨਹੀਂ ਭਾਲਦੇ

Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ

ਕੱਲ ਯਾਰ ਜੁਦਾ ਹੋਣੇ
Separate ਨੇ ਰਾਹ ਹੋਣੇ
ਫ਼ੇਰ ਵੀ ਮਿਲਾਂਗੇ ਆਪਾਂ, ਚਾਹੇ ਥੋੜ੍ਹਾ cut ਹੀ
ਕਦੇ ਵੀ ਨਹੀਂ ਯਾਰ ਭੁੱਲਾ ਹੋਣੇ

ਪਰ ਅੱਜ ਨਾਲ ਹਾਂ, party ਰੱਖੋ ਸ਼ਾਮ ਨੂੰ
Celebrate ਕਰਣਾ ਐ ਯਾਰੀਆਂ ਦੇ ਨਾਮ ਨੂੰ
Scene बन गया है, कोई घर नही जाएगा
मुक्के पड़ेंगे जो peg नहीं लगाएगा

ਯਾਦ ਆ ਗਏ ਯਾਰ ਸਾਰੇ ਸੀ ਜੋ ਨਾਲ ਦੇ
ਬੋਲ ਲਿਖ ਦਿੱਤੇ Babbu ਕਮਾਲ ਦੇ
Babbu ਕਮਾਲ ਦੇ

Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ

Superstar ਮੁੰਡੇ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
Superstar ਯਾਰ ਮੇਰੇ ਨਾਲ ਦੇ
Superstar ਮੁੰਡੇ ਮੇਰੇ ਨਾਲ ਦੇ
(Superstar ਮੁੰਡੇ ਮੇਰੇ ਨਾਲ ਦੇ)

⏱️ Synced Lyrics

[00:00.89] Superstar ਮੁੰਡੇ ਮੇਰੇ ਨਾਲ ਦੇ
[00:03.98] (Superstar ਮੁੰਡੇ ਮੇਰੇ-, ਮੁੰਡੇ ਮੇਰੇ-)
[00:06.90] (Superstar ਮੁੰਡੇ ਮੇਰੇ ਨਾਲ ਦੇ)
[00:09.85] (Superstar ਮੁੰਡੇ ਮੇਰੇ-)
[00:11.90] Yeazy ਦੇ shoes ਨਾਲ ਪਾਇਆ track suit ਤੂੰ
[00:14.61] ਪਿੱਛੇ ਲਾਈ ਫ਼ਿਰਦੀ ਏ ਸਾਰਾ ਗੇੜੀ route ਤੂੰ
[00:17.70] ਹੱਥ ਵਿੱਚ coffee, ਐਥੇ ਖੜੇ ਤੈਨੂੰ ਤੱਕਦੇ
[00:20.51] ਐਨੇ ਸੌਖੇ ਹੁੰਦੇ ਨਹੀਂ ਆਸ਼ਿਕ ਕਿਸੀ ਅੱਖ ਦੇ
[00:23.52] ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
[00:26.60] ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ
[00:29.73] Messages ਉਤੇ ਕੁੜੀਆਂ ਨੂੰ ਟਾਲ ਦੇ
[00:32.65] ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
[00:36.60] ਕੁੜੀਆਂ ਨਹੀਂ ਭਾਲਦੇ
[00:38.82] Superstar ਮੁੰਡੇ ਮੇਰੇ ਨਾਲ ਦੇ
[00:41.72] Superstar ਮੁੰਡੇ ਮੇਰੇ ਨਾਲ ਦੇ
[00:44.65] Superstar ਯਾਰ ਮੇਰੇ ਨਾਲ ਦੇ
[00:47.62] Superstar ਮੁੰਡੇ ਮੇਰੇ ਨਾਲ ਦੇ
[00:50.26] Slow-slow ਚਲੇ SUV
[00:52.91] Like how it's meant to be
[00:55.90] ਅੱਧੀ ਰਾਤ ਥੋੜ੍ਹੀ ਦੇਰ ਜਾਂਦੇ ਆਂ club ਨੂੰ
[00:58.65] ਜ਼ਿਆਦਾ ਦੇਰ ਰੌਲੇ ਵਿੱਚ ਰਹਿੰਦੇ ਨਹੀਂ
[01:01.79] ਪਰ ਦਾਰੂ ਸਾਡੀ ਜ਼ਿਆਦਾ ਦੇਰ ਤਕ ਚਲਦੀ
[01:04.90] Backhouse party ਸਵੇਰ ਤਕ ਚਲਦੀ
[01:07.46] ਜਾਣ ਕੇ ਕਰਦੇ ਆ dinner ਫ਼ੇਰ ਥੱਕ ਕੇ
[01:10.25] ਖਾਈਦੀ ਐ ਸਬਜ਼ੀ ਫ਼ੇਰ ਰੋਟੀ ਉਤੇ ਰੱਖ ਕੇ
[01:13.24] ਮੰਨ ਲੈ ਨੀ ਗੱਲ ਤੂੰ, ਨਾ ਦੇਖ ਸਾਡੇ ਵੱਲ ਤੂੰ
[01:16.45] ਨਾ-ਨਾ-ਨਾ-ਨਾ, ਅੱਜ ਨਹੀਂ, try ਕਰੇਂ ਕਲ ਤੋਂ
[01:19.64] Messages ਉਤੇ ਕੁੜੀਆਂ ਨੂੰ ਟਾਲ ਦੇ
[01:22.48] ਗੇੜੀ ਮਾਰ-ਮਾਰ ਕੁੜੀਆਂ ਨਹੀਂ ਭਾਲਦੇ
[01:26.54] ਕੁੜੀਆਂ ਨਹੀਂ ਭਾਲਦੇ
[01:28.72] Superstar ਮੁੰਡੇ ਮੇਰੇ ਨਾਲ ਦੇ
[01:31.67] Superstar ਮੁੰਡੇ ਮੇਰੇ ਨਾਲ ਦੇ
[01:34.53] Superstar ਯਾਰ ਮੇਰੇ ਨਾਲ ਦੇ
[01:37.52] Superstar ਮੁੰਡੇ ਮੇਰੇ ਨਾਲ ਦੇ
[01:39.63]
[01:51.54] ਕੱਲ ਯਾਰ ਜੁਦਾ ਹੋਣੇ
[01:54.57] Separate ਨੇ ਰਾਹ ਹੋਣੇ
[01:57.18] ਫ਼ੇਰ ਵੀ ਮਿਲਾਂਗੇ ਆਪਾਂ, ਚਾਹੇ ਥੋੜ੍ਹਾ cut ਹੀ
[02:00.19] ਕਦੇ ਵੀ ਨਹੀਂ ਯਾਰ ਭੁੱਲਾ ਹੋਣੇ
[02:03.19] ਪਰ ਅੱਜ ਨਾਲ ਹਾਂ, party ਰੱਖੋ ਸ਼ਾਮ ਨੂੰ
[02:06.03] Celebrate ਕਰਣਾ ਐ ਯਾਰੀਆਂ ਦੇ ਨਾਮ ਨੂੰ
[02:08.93] Scene बन गया है, कोई घर नही जाएगा
[02:11.88] मुक्के पड़ेंगे जो peg नहीं लगाएगा
[02:15.18] ਯਾਦ ਆ ਗਏ ਯਾਰ ਸਾਰੇ ਸੀ ਜੋ ਨਾਲ ਦੇ
[02:17.91] ਬੋਲ ਲਿਖ ਦਿੱਤੇ Babbu ਕਮਾਲ ਦੇ
[02:21.80] Babbu ਕਮਾਲ ਦੇ
[02:24.06] Superstar ਮੁੰਡੇ ਮੇਰੇ ਨਾਲ ਦੇ
[02:27.23] Superstar ਮੁੰਡੇ ਮੇਰੇ ਨਾਲ ਦੇ
[02:29.96] Superstar ਯਾਰ ਮੇਰੇ ਨਾਲ ਦੇ
[02:32.93] Superstar ਮੁੰਡੇ ਮੇਰੇ ਨਾਲ ਦੇ
[02:36.06] Superstar ਮੁੰਡੇ ਮੇਰੇ ਨਾਲ ਦੇ
[02:38.96] Superstar ਮੁੰਡੇ ਮੇਰੇ ਨਾਲ ਦੇ
[02:41.88] Superstar ਯਾਰ ਮੇਰੇ ਨਾਲ ਦੇ
[02:44.77] Superstar ਮੁੰਡੇ ਮੇਰੇ ਨਾਲ ਦੇ
[02:47.76] (Superstar ਮੁੰਡੇ ਮੇਰੇ ਨਾਲ ਦੇ)
[02:50.47]

⭐ Rate These Lyrics

Average: 0.0/5 • 0 ratings