Home 🎬 Bollywood 🎵 Pakistani 🎤 English Pop

Gucci Gabhru

👤 Starboy X 🎼 Gucci Gabhru ⏱️ 2:32
🎵 4101 characters
⏱️ 2:32 duration
🆔 ID: 13680261

📜 Lyrics

ਓਹ ਹੱਸ ਕੇ ਜੇ ਮੋਹ ਲਿਆ
ਹੱਥੋਂ ਚੋ ਦਿਲ ਖੋ ਲਿਆ
ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ

ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ
ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ
ਨਾ ਹੱਥ ਸੀ ਰੱਖੋਂਦਾ ਮੁੰਡਾ raider ਸੀ ਝੋਟੀ ਦਾ
ਨੀ ਪੱਲੇ ਅੰਗੂ ਅੱਖ ਤੇਰੀ ਹੰਦਿਆ ਤੋ ਲੈ ਗਈ
ਓਹ ਰੱਖ ਦਿੱਤਾ ਕੀਲ ਕੇ ਨੀ ਮੱਠੇ-ਮੱਠੇ feel ਨੇ
ਬੁਲਾਗੀ ਜਿਹੜੀ ਅੱਖਾਂ ਵਿੱਚੋਂ ਸਸਰੀਅਕਾਲ ਨੀ

ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ

ਓਹ ਉਡਾ ਕੇ ਰੱਖੀ ਤੂੜ ਅਸ਼ਕੀਨੀ ਅੱਲੇ touch ਦੀ
ਨਿ ਮਿੱਤਰਾਂ ਨਾਲ ਮਹਫ਼ਲਾਂ ਗਲਾਸੀ ਹੁੰਦੀ ਕੱਚ ਦੀ
ਰੋਲੇਆਂ ਚ ਡਾਂਗ ਬਾਹਾਂ ਕੱਢ ਪੌਂਦੀ ਬੋਲੀਆਂ
ਤੇ ਗੱਬਰੂ ਦੇ ਪੱਟ ਉਤੇ ਮੋਰਨੀ ਆ ਨੱਚਦੀ
ਕਾਲੀ ਦਾ ਜਾਦੂ ਅੱਖ ਤੇ Beretta ਹੁੰਦਾ ਲਕ ਤੇ
ਜਵਾਨੀ ਚੜ੍ਹੀ ਜੱਟ ਤੁਰੇ ਚੀਤੇ ਆਲੀ ਚਾਲ ਨੀ

ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ

ਟੂਟੇ ਨਾ ਜੇਹੜੀ ਸੰਗ ਬਣੀ ਲਗਦੀ japan ਦੀ
ਗੁੱਸੇ ਚ ਟੇਡੀ ਤੱਕਨੀ appeal taliban ਦੀ
ਮਾਰ ਮਾਰ ਅੱਡੀਆਂ ਫਿਰੇ ਤੂੰ ਮਿੱਟੀ ਪੱਟ ਦੀ
ਤੇ ਗੱਬਰੂ ਦਾ ਰੌਬ ਹਿੱਕ ਪਾਡੇ ਅਸਮਾਨ ਦੀ
ਓਹ ਵੇਖੂ ਕੰਮ ਛੱਡ ਕੇ ਜਮਾਨਾ ਅੱਖਾਂ ਗਢ ਕੇ
ਸੂਟਾਂ ਦੇ ਵੱਟ ਕਢ ਕੇ ਤੁਰੇਂਗੀ ਜਦੋਂ ਨਾਲ ਨੀ

ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ

ਬਾਕੀ ਜੇ ਨਾ ਆ ਤੇਰੀ ਤਾ ਹੱਥ ਜੱਟ ਵੀ ਨੀ ਜੋੜਦਾ
ਨਾਰਾਂ ਦੀ ਰੋਟੀ [?] ਫਰਾਟਾ ਸੁਣੇ ford ਦਾ
ਝੋਟੇ ਦੇ ਸਿਰ ਵਰਗੀ [?] GT road ਦਾ
ਨੀ ਸੰਗੇਆ ਦਾ ਮੁੰਡਾ [?] ਤਰਾਂ ਵਿੱਚੋਂ ਮੋਡ਼ ਦਾ
ਓਏ ਜੱਟ ਤਾ ਫਕੀਰ ਨੀ ਸਾਡੀ ਤਾ ਓਥੇ ਹੀਰ
ਫਿੱਕਾ ਪਾਉਂਦਾ ਕਸ਼ਮੀਰ ਕੋਰੇ ਆਲੇ ਦਾ ਸਿਆਲ ਨੀ

ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ

⏱️ Synced Lyrics

[00:00.97] ਓਹ ਹੱਸ ਕੇ ਜੇ ਮੋਹ ਲਿਆ
[00:05.13] ਹੱਥੋਂ ਚੋ ਦਿਲ ਖੋ ਲਿਆ
[00:10.10] ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ
[00:16.38] ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ
[00:19.56] ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ
[00:22.43] ਨਾ ਹੱਥ ਸੀ ਰੱਖੋਂਦਾ ਮੁੰਡਾ raider ਸੀ ਝੋਟੀ ਦਾ
[00:25.31] ਨੀ ਪੱਲੇ ਅੰਗੂ ਅੱਖ ਤੇਰੀ ਹੰਦਿਆ ਤੋ ਲੈ ਗਈ
[00:28.25] ਓਹ ਰੱਖ ਦਿੱਤਾ ਕੀਲ ਕੇ ਨੀ ਮੱਠੇ-ਮੱਠੇ feel ਨੇ
[00:31.41] ਬੁਲਾਗੀ ਜਿਹੜੀ ਅੱਖਾਂ ਵਿੱਚੋਂ ਸਸਰੀਅਕਾਲ ਨੀ
[00:34.68] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[00:37.22] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[00:40.27] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[00:43.49] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[00:46.39] ਓਹ ਉਡਾ ਕੇ ਰੱਖੀ ਤੂੜ ਅਸ਼ਕੀਨੀ ਅੱਲੇ touch ਦੀ
[00:49.48] ਨਿ ਮਿੱਤਰਾਂ ਨਾਲ ਮਹਫ਼ਲਾਂ ਗਲਾਸੀ ਹੁੰਦੀ ਕੱਚ ਦੀ
[00:52.60] ਰੋਲੇਆਂ ਚ ਡਾਂਗ ਬਾਹਾਂ ਕੱਢ ਪੌਂਦੀ ਬੋਲੀਆਂ
[00:55.34] ਤੇ ਗੱਬਰੂ ਦੇ ਪੱਟ ਉਤੇ ਮੋਰਨੀ ਆ ਨੱਚਦੀ
[00:58.22] ਕਾਲੀ ਦਾ ਜਾਦੂ ਅੱਖ ਤੇ Beretta ਹੁੰਦਾ ਲਕ ਤੇ
[01:01.42] ਜਵਾਨੀ ਚੜ੍ਹੀ ਜੱਟ ਤੁਰੇ ਚੀਤੇ ਆਲੀ ਚਾਲ ਨੀ
[01:04.48] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[01:07.30] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[01:10.35] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[01:13.45] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[01:17.32]
[01:28.26] ਟੂਟੇ ਨਾ ਜੇਹੜੀ ਸੰਗ ਬਣੀ ਲਗਦੀ japan ਦੀ
[01:31.36] ਗੁੱਸੇ ਚ ਟੇਡੀ ਤੱਕਨੀ appeal taliban ਦੀ
[01:34.68] ਮਾਰ ਮਾਰ ਅੱਡੀਆਂ ਫਿਰੇ ਤੂੰ ਮਿੱਟੀ ਪੱਟ ਦੀ
[01:37.33] ਤੇ ਗੱਬਰੂ ਦਾ ਰੌਬ ਹਿੱਕ ਪਾਡੇ ਅਸਮਾਨ ਦੀ
[01:40.23] ਓਹ ਵੇਖੂ ਕੰਮ ਛੱਡ ਕੇ ਜਮਾਨਾ ਅੱਖਾਂ ਗਢ ਕੇ
[01:43.43] ਸੂਟਾਂ ਦੇ ਵੱਟ ਕਢ ਕੇ ਤੁਰੇਂਗੀ ਜਦੋਂ ਨਾਲ ਨੀ
[01:46.48] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[01:49.44] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[01:52.41] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[01:55.43] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[01:58.43] ਬਾਕੀ ਜੇ ਨਾ ਆ ਤੇਰੀ ਤਾ ਹੱਥ ਜੱਟ ਵੀ ਨੀ ਜੋੜਦਾ
[02:01.39] ਨਾਰਾਂ ਦੀ ਰੋਟੀ [?] ਫਰਾਟਾ ਸੁਣੇ ford ਦਾ
[02:04.37] ਝੋਟੇ ਦੇ ਸਿਰ ਵਰਗੀ [?] GT road ਦਾ
[02:07.35] ਨੀ ਸੰਗੇਆ ਦਾ ਮੁੰਡਾ [?] ਤਰਾਂ ਵਿੱਚੋਂ ਮੋਡ਼ ਦਾ
[02:10.29] ਓਏ ਜੱਟ ਤਾ ਫਕੀਰ ਨੀ ਸਾਡੀ ਤਾ ਓਥੇ ਹੀਰ
[02:13.04] ਫਿੱਕਾ ਪਾਉਂਦਾ ਕਸ਼ਮੀਰ ਕੋਰੇ ਆਲੇ ਦਾ ਸਿਆਲ ਨੀ
[02:16.27] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[02:19.36] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[02:22.35] ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ
[02:25.24] ਚੋ Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
[02:29.05]

⭐ Rate These Lyrics

Average: 0.0/5 • 0 ratings