Limitless Pyar
🎵 3212 characters
⏱️ 3:11 duration
🆔 ID: 13686261
📜 Lyrics
ਹੋ ਏ ਸੁਨ ਸਾਰੇ ਜਗ ਤੋਂ ਭੁਲਾਕੇ ਤੈਨੂੰ ਵੇਖਾ ਮੈਂ
ਤੇਰੇ ਪਿੱਛੇ ਪਾਗਲਾਂ ਦੇ ਵਾਂਗ ਘੁੰਮਾ ਮੈਂ
ਇਸ ਜ਼ਿੰਦਗੀ ਦਾ ਬਣਿਆ ਸਾਹਰਾ ਤੂੰ
Without you ਕੁਝ ਵੀ ਨਾ ਹੁਣ ਸੋਚਾਂ ਮੈਂ
ਮੈਂ ਆਪਣੇ ਹੀ ਹੋਣ ਦਾ ਵੀ ਮੁੱਲ ਹੈ ਭੁਲਾਇਆ
ਮੈਂ ਤਾਰਿਆਂ 'ਚ ਵੇਖਾਂ ਮੈਂਨੂੰ ਦਿਸੇ ਤੇਰਾ ਸਾਯਾ
ਐ Limitless ਪਿਆਰ ਮੇਰਾ
ਕਰ ਐਤਬਾਰ ਮੇਰਾ
ਟਾਈਮ ਸਾਰਾ ਆਪਣਾ ਮੈਂ ਤੇਰੇ ਲਈ ਗਵਾਇਆ
ਗਵਾਚ ਕੇ ਮੈਂ ਲੱਭਾਂ ਫੇਰ ਤੈਨੂੰ ਹਰ ਥਾਂ
ਮੇਰੇ ਅੰਦਰ ਨਾ ਜਜ਼ਬਾ ਹੁਣ ਕਰਨੇ ਦਾ ਪਿਆਰ
ਜੋ ਵੀ ਸੀ ਤੇਰੇ ਲਈ ਸੀ ਤੂ ਹੀ ਲੈ ਗਿਆ ਆ
ਨੀ ਸੋਚਿਆ ਸੀ ਦੂਰ ਕਦੇ ਹੋਵਾਂਗੇ
ਰਾਤਾਂ ਕੱਲੀਆਂ ਹੀ ਤੇਰੇ ਬਿਨ ਸੋਵਾਂਗੇ
You used to say you love me
But ਹੁਣ ਲੱਗੇਆ ਪਤਾ
ਸਾਰੇ ਜਗ ਨੂੰ ਭੁਲਾਕੇ ਤੇਰੇ ਕੋਲ ਆਇਆ ਮੈਂ
ਹੁਣ ਹੋਰ ਤੇਰੇ ਕੋਲ ਤੇ ਪਰਾਇਆ ਮੈਂ
ਤੇਰਾ ਹੱਥ ਮੈਂ ਫੜਿਆ
ਜੱਗ ਨਾਲ ਮੈਂ ਲੜਿਆ
ਕਿੱਥੋਂ ਕੇ ਲੱਭੂਗੀ ਮੇਰੇ ਵਰਗਾ ਤੇ (ਓਕੇ)
ਦੱਸ ਮੈਂਨੂੰ ਤੈਨੂੰ ਕਹਿਣੀ ਥੋੜ ਸੀ
ਜਿਹੜੀ ਗੱਲ ਪਿੱਛੇ ਕਹਾਣੀ ਤੂ ਸਾਡੀ ਤੋੜਗੀ
ਤੈਨੂੰ ਪਤਾ ਫ੍ਰੇਂਡਾਂ ਤੇਰੀ ਹੋਰ ਕੁਝ ਚਾਹੁੰਦੀਆਂ
ਤਾਹੀਯੋਂ ਮੇਰੇ ਬਾਰੇ ਗੱਲਾਂ ਕੰਨ ਵਿਚ ਪਾਉਂਦੀਆਂ
Girl you know they l will hate it because they isn't got it
We could probably make it girl just think about it
ਹੱਸ ਹੱਸ ਕੇ ਆਪਾ ਕਟੀਆਂ ਸੀ ਰਾਤਾਂ
ਹੁਣ ਮੈਂ ਉਡੀਕਾਂ ਸਾਡੀ ਹੋਵੇ ਮੁਲਾਕਾਤਾਂ
ਕਿਦਾਂ ਤੁਰ ਗਈ ਬਿਨ ਮੋੜ ਵੇਖੇ ਤੂੰ
ਸਚ ਮੰਨੀ ਲੋਕਾਂ ਦੇ ਭੁਲੇਖੇ ਨੂ
ਪਰ ਮੈਂ ਨੀ ਦਿੱਤਾ ਤੈਨੂੰ ਧੋਖਾ
ਲੱਭਦਾ ਮੈਂ ਮੌਕਾ
ਤੈਨੂੰ ਦੱਸਨ ਲਈ ਕੀ ਜੀਣਾ ਤੇਰੇ ਬਿਨ ਔਖਾ ( ਤੇਰੇ ਬਿਨ ਔਖਾ) ਓ
ਸਾਰੇ ਜਗ ਤੋਂ ਭੁਲਾਕੇ ਤੈਨੂੰ ਵੇਖਾ ਮੈਂ
ਤੇਰੇ ਪਿੱਛੇ ਪਾਗਲਾਂ ਦੇ ਵਾਂਗ ਘੁੰਮਾ ਮੈਂ
ਇਸ ਜ਼ਿੰਦਗੀ ਦਾ ਬਣਿਆ ਸਾਹਰਾ ਤੂੰ
Without you ਕੁਝ ਵੀ ਨਾ ਹੁਣ ਸੋਚਾਂ ਮੈਂ
ਮੈਂ ਆਪਣੇ ਹੀ ਹੋਣ ਦਾ ਵੀ ਮੁੱਲ ਹੈ ਭੁਲਾਇਆ
ਮੈਂ ਤਾਰਿਆਂ 'ਚ ਵੇਖਾਂ ਮੈਂਨੂੰ ਦਿਸੇ ਤੇਰਾ ਸਾਯਾ
ਐ Limitless ਪਿਆਰ ਮੇਰਾ
Limitless ਪਿਆਰ ਮੇਰਾ
ਤੇਰੇ ਪਿੱਛੇ ਪਾਗਲਾਂ ਦੇ ਵਾਂਗ ਘੁੰਮਾ ਮੈਂ
ਇਸ ਜ਼ਿੰਦਗੀ ਦਾ ਬਣਿਆ ਸਾਹਰਾ ਤੂੰ
Without you ਕੁਝ ਵੀ ਨਾ ਹੁਣ ਸੋਚਾਂ ਮੈਂ
ਮੈਂ ਆਪਣੇ ਹੀ ਹੋਣ ਦਾ ਵੀ ਮੁੱਲ ਹੈ ਭੁਲਾਇਆ
ਮੈਂ ਤਾਰਿਆਂ 'ਚ ਵੇਖਾਂ ਮੈਂਨੂੰ ਦਿਸੇ ਤੇਰਾ ਸਾਯਾ
ਐ Limitless ਪਿਆਰ ਮੇਰਾ
ਕਰ ਐਤਬਾਰ ਮੇਰਾ
ਟਾਈਮ ਸਾਰਾ ਆਪਣਾ ਮੈਂ ਤੇਰੇ ਲਈ ਗਵਾਇਆ
ਗਵਾਚ ਕੇ ਮੈਂ ਲੱਭਾਂ ਫੇਰ ਤੈਨੂੰ ਹਰ ਥਾਂ
ਮੇਰੇ ਅੰਦਰ ਨਾ ਜਜ਼ਬਾ ਹੁਣ ਕਰਨੇ ਦਾ ਪਿਆਰ
ਜੋ ਵੀ ਸੀ ਤੇਰੇ ਲਈ ਸੀ ਤੂ ਹੀ ਲੈ ਗਿਆ ਆ
ਨੀ ਸੋਚਿਆ ਸੀ ਦੂਰ ਕਦੇ ਹੋਵਾਂਗੇ
ਰਾਤਾਂ ਕੱਲੀਆਂ ਹੀ ਤੇਰੇ ਬਿਨ ਸੋਵਾਂਗੇ
You used to say you love me
But ਹੁਣ ਲੱਗੇਆ ਪਤਾ
ਸਾਰੇ ਜਗ ਨੂੰ ਭੁਲਾਕੇ ਤੇਰੇ ਕੋਲ ਆਇਆ ਮੈਂ
ਹੁਣ ਹੋਰ ਤੇਰੇ ਕੋਲ ਤੇ ਪਰਾਇਆ ਮੈਂ
ਤੇਰਾ ਹੱਥ ਮੈਂ ਫੜਿਆ
ਜੱਗ ਨਾਲ ਮੈਂ ਲੜਿਆ
ਕਿੱਥੋਂ ਕੇ ਲੱਭੂਗੀ ਮੇਰੇ ਵਰਗਾ ਤੇ (ਓਕੇ)
ਦੱਸ ਮੈਂਨੂੰ ਤੈਨੂੰ ਕਹਿਣੀ ਥੋੜ ਸੀ
ਜਿਹੜੀ ਗੱਲ ਪਿੱਛੇ ਕਹਾਣੀ ਤੂ ਸਾਡੀ ਤੋੜਗੀ
ਤੈਨੂੰ ਪਤਾ ਫ੍ਰੇਂਡਾਂ ਤੇਰੀ ਹੋਰ ਕੁਝ ਚਾਹੁੰਦੀਆਂ
ਤਾਹੀਯੋਂ ਮੇਰੇ ਬਾਰੇ ਗੱਲਾਂ ਕੰਨ ਵਿਚ ਪਾਉਂਦੀਆਂ
Girl you know they l will hate it because they isn't got it
We could probably make it girl just think about it
ਹੱਸ ਹੱਸ ਕੇ ਆਪਾ ਕਟੀਆਂ ਸੀ ਰਾਤਾਂ
ਹੁਣ ਮੈਂ ਉਡੀਕਾਂ ਸਾਡੀ ਹੋਵੇ ਮੁਲਾਕਾਤਾਂ
ਕਿਦਾਂ ਤੁਰ ਗਈ ਬਿਨ ਮੋੜ ਵੇਖੇ ਤੂੰ
ਸਚ ਮੰਨੀ ਲੋਕਾਂ ਦੇ ਭੁਲੇਖੇ ਨੂ
ਪਰ ਮੈਂ ਨੀ ਦਿੱਤਾ ਤੈਨੂੰ ਧੋਖਾ
ਲੱਭਦਾ ਮੈਂ ਮੌਕਾ
ਤੈਨੂੰ ਦੱਸਨ ਲਈ ਕੀ ਜੀਣਾ ਤੇਰੇ ਬਿਨ ਔਖਾ ( ਤੇਰੇ ਬਿਨ ਔਖਾ) ਓ
ਸਾਰੇ ਜਗ ਤੋਂ ਭੁਲਾਕੇ ਤੈਨੂੰ ਵੇਖਾ ਮੈਂ
ਤੇਰੇ ਪਿੱਛੇ ਪਾਗਲਾਂ ਦੇ ਵਾਂਗ ਘੁੰਮਾ ਮੈਂ
ਇਸ ਜ਼ਿੰਦਗੀ ਦਾ ਬਣਿਆ ਸਾਹਰਾ ਤੂੰ
Without you ਕੁਝ ਵੀ ਨਾ ਹੁਣ ਸੋਚਾਂ ਮੈਂ
ਮੈਂ ਆਪਣੇ ਹੀ ਹੋਣ ਦਾ ਵੀ ਮੁੱਲ ਹੈ ਭੁਲਾਇਆ
ਮੈਂ ਤਾਰਿਆਂ 'ਚ ਵੇਖਾਂ ਮੈਂਨੂੰ ਦਿਸੇ ਤੇਰਾ ਸਾਯਾ
ਐ Limitless ਪਿਆਰ ਮੇਰਾ
Limitless ਪਿਆਰ ਮੇਰਾ