Janam Qismat 2
🎵 2735 characters
⏱️ 3:52 duration
🆔 ID: 13727889
📜 Lyrics
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੈਨੂੰ ਤੇਰਾ
ਤੇਰਾ ਮੈਨੂੰ ਪਿਆਰ ਚਾਹੀਦੈ
ਚਾਹੀਦਾ ਨਹੀਂ ਤੇਰਾ ਓ ਬਦਨ ਬੇਲੀਆ
ਦੁਨੀਆ ਚ ਮੇਰਾ ਕੋਈ ਕੰਮ ਨਹੀਂ ਸੀ
ਤੇਰੇ ਲਈ ਲਿੱਤਾ ਮੈਂ ਜਨਮ ਬੇਲੀਆ
ਤੇਰੇ ਤੋਂ ਹਾਰ ਹੋਇਆ
ਸੋਚ ਤੋਂ ਬਾਹਰ ਹੋਇਆ
ਹੋ ਅੱਲਾਹ ਯਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੁਹੱਲਾ ਪਿਆ ਮੇਰਾ
ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ
ਚੰਨਾ ਤੇਰੇ ਪਿਆਰ ਦਾ
ਮੁਹੱਲਾ ਪਿਆ ਮੇਰਾ
ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ
ਚੰਨਾ ਤੇਰੇ ਪਿਆਰ ਦਾ
ਤੇਰਾ ਦਿਲਦਾਰ ਜਾਨੀ
ਤੇਰਾ ਸੰਸਾਰ ਜਾਨੀ
ਜਾਨ ਨਿਸਾਰ ਜਾਨੀ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੈਂ ਟੁੱਟੀ ਹੋਈ ਖਿੜਕੀ ਦੇ ਵਰਗਾ
ਐਵੇਂ ਕਰਾਂ ਸ਼ੋਰ ਬੇਹਿਸਾਬ ਨੀ
ਤੂੰ ਜਦੋਂ ਬੋਲਦੀ ਏ ਮੈਨੂੰ ਐਦਾਂ ਲੱਗਦਾ
ਜਿਵੇਂ ਜੰਗਲਾਂ ਚ ਵੱਜਦਾ ਰੁਬਾਬ ਨੀ
ਕਿ ਤੂੰ ਨਾ ਹੁੰਦੀ
ਹੁੰਦੀ ਨਾ ਹਵਾ ਜੱਗ ਤੇ
ਤੇਰੇ ਬਿਨਾ ਸਾਰੇ ਸੀ ਖ਼ਤਮ ਬੇਲੀਆ
ਤੇਰਾ ਬੁਖ਼ਾਰ ਹੋਇਆ
ਸੌ ਤੋਂ ਪਾਰ ਹੋਇਆ
ਝੂਠ ਨਾ ਮਾਰ ਹੋਇਆ
ਤੇਰੇ ਨਾਲ ਸੋਹਣਿਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੈਨੂੰ ਤੇਰਾ
ਤੇਰਾ ਮੈਨੂੰ ਪਿਆਰ ਚਾਹੀਦੈ
ਚਾਹੀਦਾ ਨਹੀਂ ਤੇਰਾ ਓ ਬਦਨ ਬੇਲੀਆ
ਦੁਨੀਆ ਚ ਮੇਰਾ ਕੋਈ ਕੰਮ ਨਹੀਂ ਸੀ
ਤੇਰੇ ਲਈ ਲਿੱਤਾ ਮੈਂ ਜਨਮ ਬੇਲੀਆ
ਤੇਰੇ ਤੋਂ ਹਾਰ ਹੋਇਆ
ਸੋਚ ਤੋਂ ਬਾਹਰ ਹੋਇਆ
ਹੋ ਅੱਲਾਹ ਯਾਰ ਹੋਇਆ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੁਹੱਲਾ ਪਿਆ ਮੇਰਾ
ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ
ਚੰਨਾ ਤੇਰੇ ਪਿਆਰ ਦਾ
ਮੁਹੱਲਾ ਪਿਆ ਮੇਰਾ
ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ
ਚੰਨਾ ਤੇਰੇ ਪਿਆਰ ਦਾ
ਤੇਰਾ ਦਿਲਦਾਰ ਜਾਨੀ
ਤੇਰਾ ਸੰਸਾਰ ਜਾਨੀ
ਜਾਨ ਨਿਸਾਰ ਜਾਨੀ
ਤੇਰੇ ਨਾਲ ਸੋਹਣਿਆ
ਜੀ ਸਾਨੂੰ ਪਿਆਰ ਹੋਇਆ
ਬੇਸ਼ੁਮਾਰ ਹੋਇਆ
ਹੋ ਪਹਿਲੀ ਵਾਰ ਹੋਇਆ
ਤੇਰੇ ਨਾਲ਼ ਸੋਹਣਿਆ
ਜੀ ਇਹ ਸੌ ਬਾਰ ਹੋਇਆ
ਕਿ ਬਾਰੋ ਬਾਰ ਹੋਇਆ
ਹੋ ਦਿਲ ਸ਼ਿਕਾਰ ਹੋਇਆ
ਤੇਰੇ ਨਾਲ਼ ਸੋਹਣਿਆ
ਮੈਂ ਟੁੱਟੀ ਹੋਈ ਖਿੜਕੀ ਦੇ ਵਰਗਾ
ਐਵੇਂ ਕਰਾਂ ਸ਼ੋਰ ਬੇਹਿਸਾਬ ਨੀ
ਤੂੰ ਜਦੋਂ ਬੋਲਦੀ ਏ ਮੈਨੂੰ ਐਦਾਂ ਲੱਗਦਾ
ਜਿਵੇਂ ਜੰਗਲਾਂ ਚ ਵੱਜਦਾ ਰੁਬਾਬ ਨੀ
ਕਿ ਤੂੰ ਨਾ ਹੁੰਦੀ
ਹੁੰਦੀ ਨਾ ਹਵਾ ਜੱਗ ਤੇ
ਤੇਰੇ ਬਿਨਾ ਸਾਰੇ ਸੀ ਖ਼ਤਮ ਬੇਲੀਆ
ਤੇਰਾ ਬੁਖ਼ਾਰ ਹੋਇਆ
ਸੌ ਤੋਂ ਪਾਰ ਹੋਇਆ
ਝੂਠ ਨਾ ਮਾਰ ਹੋਇਆ
ਤੇਰੇ ਨਾਲ ਸੋਹਣਿਆ