Home 🎬 Bollywood 🎵 Pakistani 🎤 English Pop

Bansuri - From "Hum Do Hamare Do"

👤 Asees Kaur 🎼 Bansuri (From "Hum Do Hamare Do") ⏱️ 2:47
🎵 2347 characters
⏱️ 2:47 duration
🆔 ID: 13760399

📜 Lyrics

ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਜੁੱਤੀ ਵੇ ਕਸੂਰੀ ਮੇਰੀ, ਉਹ ਵੀ ਲੈਂਦਾ ਆਈਂ
ਤੇਰੇ-ਮੇਰੇ ਵਿੱਚ ਚੰਨਾ ਹੋਣੀ ਨਈਂ ਕੁੜਮਾਈ
ਹਾਏ ਸਿਆਪਾ, ਹੋਏ ਸਿਆਪਾ, ਹੋਣੀ ਨਈਂ ਕੁੜਮਾਈ

Lambo' ਲੈਕੇ ਆਵਾਂ, ਗੇੜੀ ਮਾਰਾਂ ਤੇਰੇ ਪਿੱਛੇ-ਪਿੱਛੇ
Makeup ਮਿਟਾ ਕੇ ਆਜਾ ਓ ਮੁਟਿਆਰਨ, ਨਿੱਚੇ-ਨਿੱਚੇ
ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ

ਬਜਾਓ
(Get down, baby)

I am feeling very, very shy, shy, shy, shy
I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
I am feeling very, very shy, shy, shy, shy
I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)

ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
ਓ, ੧੦੦-੧੦੦ ਵਾਰੀ ਚਾਹੇ ਮਰ ਜਾਏਂ ਆਸ਼ਿਕ ਮਰਜਾਣੇ
ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ, ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ

ਸੁਨ ਜ਼ਾਲਿਮਾ, ਵੇ ਤੇਰੀ ਬੋਲੀ, love you, ਤਿੱਖੀ-ਤਿੱਖੀ
ਤੇਰੇ ਆਗੇ ਲਗਦੀ ਹੈ Rihanna ਵੀ ਫ਼ਿੱਕੀ-ਫ਼ਿੱਕੀ
ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ

ਬਜਾਓ
(Get down, baby)

I am feeling very, very shy, shy, shy, shy
I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
I am feeling very, very shy, shy, shy, shy
I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)

⏱️ Synced Lyrics

[00:18.70] ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
[00:23.66] ਜੁੱਤੀ ਵੇ ਕਸੂਰੀ ਮੇਰੀ, ਉਹ ਵੀ ਲੈਂਦਾ ਆਈਂ
[00:28.38] ਤੇਰੇ-ਮੇਰੇ ਵਿੱਚ ਚੰਨਾ ਹੋਣੀ ਨਈਂ ਕੁੜਮਾਈ
[00:32.91] ਹਾਏ ਸਿਆਪਾ, ਹੋਏ ਸਿਆਪਾ, ਹੋਣੀ ਨਈਂ ਕੁੜਮਾਈ
[00:36.99] Lambo' ਲੈਕੇ ਆਵਾਂ, ਗੇੜੀ ਮਾਰਾਂ ਤੇਰੇ ਪਿੱਛੇ-ਪਿੱਛੇ
[00:41.66] Makeup ਮਿਟਾ ਕੇ ਆਜਾ ਓ ਮੁਟਿਆਰਨ, ਨਿੱਚੇ-ਨਿੱਚੇ
[00:46.41] ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ
[00:53.33] ਬਜਾਓ
[00:57.82] (Get down, baby)
[00:58.87] I am feeling very, very shy, shy, shy, shy
[01:03.59] I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
[01:08.29] I am feeling very, very shy, shy, shy, shy
[01:12.99] I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)
[01:17.73]
[01:26.23] ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
[01:35.73] ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
[01:43.38] ਓ, ੧੦੦-੧੦੦ ਵਾਰੀ ਚਾਹੇ ਮਰ ਜਾਏਂ ਆਸ਼ਿਕ ਮਰਜਾਣੇ
[01:47.66] ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ, ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ
[01:54.45] ਸੁਨ ਜ਼ਾਲਿਮਾ, ਵੇ ਤੇਰੀ ਬੋਲੀ, love you, ਤਿੱਖੀ-ਤਿੱਖੀ
[01:59.11] ਤੇਰੇ ਆਗੇ ਲਗਦੀ ਹੈ Rihanna ਵੀ ਫ਼ਿੱਕੀ-ਫ਼ਿੱਕੀ
[02:04.19] ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ
[02:11.03] ਬਜਾਓ
[02:15.28] (Get down, baby)
[02:16.56] I am feeling very, very shy, shy, shy, shy
[02:21.22] I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
[02:26.01] I am feeling very, very shy, shy, shy, shy
[02:30.62] I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)
[02:35.60]

⭐ Rate These Lyrics

Average: 0.0/5 • 0 ratings