Home 🎬 Bollywood 🎵 Pakistani 🎤 English Pop

Youth Flow

👤 Arjan Dhillon (RiskyjaTT.CoM) 🎼 Chobar (RiskyjaTT.CoM) ⏱️ 3:24
🎵 3347 characters
⏱️ 3:24 duration
🆔 ID: 13800962

📜 Lyrics

ਹਾਏ ਆਉਨੀ ਆ ਹਰੇਕ 'ਤੇ
ਤੂੰ ਹੋ ਕੇ ਪੱਬਾਂ ਭਾਰ ਨੀ
ਸਾਡੇ 'ਅਰਗੇ ਨੀ ਮਿਲਣੇ
ਤੈਨੂੰ ਵੀ ਹਰ ਵਾਰ ਨੀ
ਹੋ ਗੱਲਾਂ ਲੋਕਾਂ ਦੀਆਂ ਹੋਣ
ਸਾਡੀਆਂ ਪੈਂਦੀਆਂ ਨੇ ਬਾਤਾਂ ਬਿੱਲੋ
ਤਲ਼ੀ ਉੱਤੇ ਜਾਨ ਮੌਤ ਨਾਲ਼ ਮੁਲਾਕਾਤਾਂ ਬਿੱਲੋ
ਹੋ ਦਾਬਾ ਪਾਵਾਂ ਤੇ ਨਾ ਮੰਨਾ
ਦਿਲ ਖੁਲ੍ਹੇ, ਪੈਸਾ ਅੰਨ੍ਹਾ
ਅੜੇ ਸੋ ਝੜੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ

ਹੋ ਚੱਕਦੇ fresh, ਮੁੰਡੇ ਉਡੀਕਦੇ ਨੀ sale'ਆਂ ਬਿੱਲੋ
ਲਲਕਰਾ ਵੱਜਦਾ ਨੀ, ਪੀ ਕੇ cocktail'ਆਂ ਬਿੱਲੋ
ਹੋ ਕਾਰਵਾਈ ਮੌਕੇ ਉੱਤੇ, ਰੌਲ਼ਿਆਂ 'ਚ ਉਧਾਰ ਨੀ
ਸਭ ਦੇ ਲੇਖਾਂ 'ਚ, ਸਾਡੇ ਯਾਰਾਂ ਜਿਹੇ ਯਾਰ ਨੀ
ਹੋ ਅੱਖਾਂ ਵਿੱਚ ਕਹਿਰ ਬਿੱਲੋ
ਹਿੱਕਾਂ ਵਿੱਚ ਵੈਰ ਬਿੱਲੋ
ਗੁੱਟਾਂ 'ਚ ਕੜੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ

ਹੋ ਮੋੜੇ ਆ ਬਥੇਰੇ, ਨੱਕੇ ਹੁਸਨਾਂ ਦੀ ਨਹਿਰ ਦੇ
ਹਾਏ ਗੇੜਿਆਂ ਦੇ ਮੁੱਲ ਪਾਏ, ਸਾਡੇ ਹਰ ਸ਼ਹਿਰ ਨੇ
ਹੋ ਦਿਲਾਂ ਦੇ ਆ ਸੌਦੇ, ਰਹੇ ਕਾਰੋਬਾਰ ਚੱਲਦਾ
ਅੱਜ ਕਿਸੇ ਕੋਲ਼, ਸਾਨੂੰ ਪਤਾ ਜਿਹਾ ਨੀ ਕੱਲ ਦਾ
ਹੋ ਜਿਹੜੀ ਦੁਨੀਆਂ ਤੋਂ gap 'ਤੇ ਆ
ਸਾਡੀ ਉਹ snap 'ਤੇ ਆ
ਲੋਰ ਜਿਹੀ ਚੜ੍ਹੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ

ਹਾਏ ਯੋਧਿਆਂ 'ਤੇ ਆਵੇਂ, ਤਲਵਾਰ ਬਣ ਜਾਨੀ ਐ
ਆਸ਼ਿਕਾਂ 'ਤੇ ਆਵੇਂ ਤਾਂ, ਪਿਆਰ ਬਣ ਜਾਨੀ ਐ
ਹੋ ਲਿਖਾਰੀਆਂ 'ਤੇ ਆ ਕੇ, ਗੀਤਾਂ ਨੂੰ ਪਰੋ ਜਾਨੀ ਐ
ਨੀ ਸੂਰਮੇ 'ਤੇ ਆ ਕੇ, ਤੂੰ ਅਮਰ ਹੋ ਜਾਨੀ ਐ
ਓ ਤੂੰ ਸੁਲਤਾਨ, ਕੁੜੇ ਪੱਟਿਆ ਜਹਾਨ
ਤੂੰ ਸੁਲਤਾਨ, ਕੁੜੇ ਪੱਟਿਆ ਜਹਾਨ
ਅਰਜਣ ਸਿਫ਼ਤਾਂ ਕਰੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏ
ਮਿੱਤਰਾਂ 'ਤੇ ਆਈ ਸੀ ਕਦੇ

⭐ Rate These Lyrics

Average: 0.0/5 • 0 ratings