Challa
🎵 3158 characters
⏱️ 3:08 duration
🆔 ID: 13810569
📜 Lyrics
Yeah!
Gitta Bains!
Deep Jandu!
Bohemia!
ਛੱਲਾ ਬੇਰੀ ਬੂਰੇ ਵੇ
ਗਲ ਮੈਂ ਪੁਛਣੀ ਜ਼ਰੂਰ ਏ
ਵੇ ਕਿਹੰਦੀ ਤੇਰੀ ਹੂਰੇ
ਵੇ ਜੇ ਸੀ ਛੱਡਣਾ ਮਾਹੀਆ
ਵੇ ਫੇਰ ਕਯੂ ਯਾਰੀ ਲਾਯੀ ਆ
ਦੂਰੀ ਤੇਰੀ ਨਾ ਜਰਦੀ
ਲਭਦੀ ਕੀ ਨਾ ਕਰਦੀ
ਦੂਰੀ ਤੇਰੀ ਨਾ ਜਰਦੀ
ਵੇ ਲਭਦੀ ਕੀ ਨਾ ਕਰਦੀ
ਵੇ ਮੈਂ ਤਾਂ ਥਲ ਵਿਚ ਸੜ ਗਯੀ
ਵੇ ਪੁਨੁੰ ਲਭੇਯਾ ਨਾ ਮੇਰਾ
ਵੇ ਮੇਰਾ ਰੋਂਦਾ ਜਿਹਰਾ
ਹੋ ਘਮਾਂ ਭਰੀ ਜਿੰਦ ਖੁਸ਼ੀ ਪ੍ਰੇਮ ਚ ਕੁਰਬਾਨੀ
ਪਾਵਾਂ ਚੀਚੀ ਵਿਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
ਬਾਰ੍ਹਾਂ ਹੌਕੇ ਲਵਾਂ ਸਾਹ ਨੀ ਅੱਖੀਆਂ ਚੋਂ ਡਿੱਗੇ ਪਾਣੀ
ਸਾਨੂ ਪ੍ਯਾਰੀ ਸੀ ਜਵਾਨੀ ਕਿਸੇ ਚੀਜ਼ ਦਾ ਹੁਣ ਚਾਹ ਨਈ
ਹੋ ਘਮਾਂ ਭਰੇ ਗੀਤ ਸਾਨੂ ਮਿਹੰਗੀ ਪਈ ਗਯੀ ਪ੍ਰੀਤ
Gitta Bains ਗਾਂਦਾ ਛੱਲਾ Deep Jandu ਦੀ beat
ਨਵਾ ਗੀਤ
ਪਰ ਰਾਜੇ ਦੇ ਬੋਲ ਓਹੀ ਪੁਰਾਣੇ ਛੱਲੇ
ਦਸ ਮੈਂਥੋਂ ਪੁਛਦੇ ਨੇ ਲੋਗ ਆਪਣੇ ਬੇਗਾਨੇ ਮੈਨੂ ਦਸ
ਮੈਂ ਲੋਕਾਂ ਅੱਗੇ ਰੋਵਾਂ ਯਾ ਹੱਸਾਂ ਕੀ ਮੈਨੂ ਦਸ
ਮੈਂ ਲੋਕਾਂ ਨੂ ਤੇਰੇ ਬਾਰੇ ਦੱਸਾਂ ਕੀ ਮੈਨੂ ਦੁਸ
ਯਾ ਜਾਕੇ ਆਪੇ ਦਸਦੇ ਜ਼ਮਾਨੇ ਨੂ
ਓ ਵੇਖਣ ਮੇਰੇ ਵਲ ਜਿਵੇਂ ਵੇਖ ਦੇ ਦੀਵਾਨੇ ਨੂ
ਛੱਲਾ ਕਾਲੀਆਂ ਰਾਤਾਂ
ਛੱਲਾ ਕਾਲੀਆਂ ਰਾਤਾਂ
ਛੱਲਾ ਕਾਲੀਆਂ ਰਾਤਾਂ
ਛੱਲਾ ਕਾਲੀਆਂ ਰਾਤਾਂ
ਵੇ ਤੇਰੀਆਂ ਦਿੱਤੀਆਂ ਸੌਗਾਤਾਂ
ਵੇ ਚੇਤੇ ਆਈਆਂ ਬਾਤਾਂ
ਵੇ ਗਲ ਸੁਣ ਛੱਲਿਆ ਢੋਲਾ
ਵੇ ਕਾਹਤੋਂ ਰਖੇਯਾ ਈ ਔਲਾ
ਹੰਜੂ ਅੱਖ ਦੇ ਵਿਚ ਰਿਹਿੰਦੇ
ਹੰਜੂ ਅੱਖ ਦੇ ਵਿਚ ਰਿਹਿੰਦੇ
ਹੰਜੂ ਅੱਖ ਦੇ ਵਿਚ ਰਿਹਿੰਦੇ
ਵੇ ਵਾਂਗ ਨਦੀ ਦੇ ਬੇਹੁੰਦੇ
ਵੇ ਹੌਂਕੇ ਸਿਹਣੇ ਪਿਹੁੰਦੇ
ਵੇ ਗਲ ਸੁਣ ਛੱਲਿਆ
ਮਾਹੀਆ ਵੇ ਕਾਹਤੋਂ ਦੂਰੀਆਂ ਪਾਈਆਂ
ਮੈਨੂ ਦਸ

⏱️ Synced Lyrics
[00:00.82] Yeah!
[00:02.42] Gitta Bains!
[00:05.92] Deep Jandu!
[00:08.85] Bohemia!
[00:10.50] ਛੱਲਾ ਬੇਰੀ ਬੂਰੇ ਵੇ
[00:13.11] ਗਲ ਮੈਂ ਪੁਛਣੀ ਜ਼ਰੂਰ ਏ
[00:15.93] ਵੇ ਕਿਹੰਦੀ ਤੇਰੀ ਹੂਰੇ
[00:18.94] ਵੇ ਜੇ ਸੀ ਛੱਡਣਾ ਮਾਹੀਆ
[00:21.81] ਵੇ ਫੇਰ ਕਯੂ ਯਾਰੀ ਲਾਯੀ ਆ
[00:36.64] ਦੂਰੀ ਤੇਰੀ ਨਾ ਜਰਦੀ
[00:39.37] ਲਭਦੀ ਕੀ ਨਾ ਕਰਦੀ
[00:42.43] ਦੂਰੀ ਤੇਰੀ ਨਾ ਜਰਦੀ
[00:45.23] ਵੇ ਲਭਦੀ ਕੀ ਨਾ ਕਰਦੀ
[00:47.95] ਵੇ ਮੈਂ ਤਾਂ ਥਲ ਵਿਚ ਸੜ ਗਯੀ
[00:50.40] ਵੇ ਪੁਨੁੰ ਲਭੇਯਾ ਨਾ ਮੇਰਾ
[00:53.34] ਵੇ ਮੇਰਾ ਰੋਂਦਾ ਜਿਹਰਾ
[00:57.41] ਹੋ ਘਮਾਂ ਭਰੀ ਜਿੰਦ ਖੁਸ਼ੀ ਪ੍ਰੇਮ ਚ ਕੁਰਬਾਨੀ
[00:59.82] ਪਾਵਾਂ ਚੀਚੀ ਵਿਚ ਛੱਲਾ ਸੋਹਣੇ ਯਾਰ ਦੀ ਨਿਸ਼ਾਨੀ
[01:02.75] ਬਾਰ੍ਹਾਂ ਹੌਕੇ ਲਵਾਂ ਸਾਹ ਨੀ ਅੱਖੀਆਂ ਚੋਂ ਡਿੱਗੇ ਪਾਣੀ
[01:05.77] ਸਾਨੂ ਪ੍ਯਾਰੀ ਸੀ ਜਵਾਨੀ ਕਿਸੇ ਚੀਜ਼ ਦਾ ਹੁਣ ਚਾਹ ਨਈ
[01:08.97] ਹੋ ਘਮਾਂ ਭਰੇ ਗੀਤ ਸਾਨੂ ਮਿਹੰਗੀ ਪਈ ਗਯੀ ਪ੍ਰੀਤ
[01:11.34] Gitta Bains ਗਾਂਦਾ ਛੱਲਾ Deep Jandu ਦੀ beat
[01:14.02] ਨਵਾ ਗੀਤ
[01:15.11] ਪਰ ਰਾਜੇ ਦੇ ਬੋਲ ਓਹੀ ਪੁਰਾਣੇ ਛੱਲੇ
[01:17.51] ਦਸ ਮੈਂਥੋਂ ਪੁਛਦੇ ਨੇ ਲੋਗ ਆਪਣੇ ਬੇਗਾਨੇ ਮੈਨੂ ਦਸ
[01:21.14] ਮੈਂ ਲੋਕਾਂ ਅੱਗੇ ਰੋਵਾਂ ਯਾ ਹੱਸਾਂ ਕੀ ਮੈਨੂ ਦਸ
[01:23.60] ਮੈਂ ਲੋਕਾਂ ਨੂ ਤੇਰੇ ਬਾਰੇ ਦੱਸਾਂ ਕੀ ਮੈਨੂ ਦੁਸ
[01:26.76] ਯਾ ਜਾਕੇ ਆਪੇ ਦਸਦੇ ਜ਼ਮਾਨੇ ਨੂ
[01:28.94] ਓ ਵੇਖਣ ਮੇਰੇ ਵਲ ਜਿਵੇਂ ਵੇਖ ਦੇ ਦੀਵਾਨੇ ਨੂ
[01:31.59] ਛੱਲਾ ਕਾਲੀਆਂ ਰਾਤਾਂ
[01:37.11] ਛੱਲਾ ਕਾਲੀਆਂ ਰਾਤਾਂ
[01:40.35] ਛੱਲਾ ਕਾਲੀਆਂ ਰਾਤਾਂ
[01:43.00] ਛੱਲਾ ਕਾਲੀਆਂ ਰਾਤਾਂ
[01:45.54] ਵੇ ਤੇਰੀਆਂ ਦਿੱਤੀਆਂ ਸੌਗਾਤਾਂ
[01:48.42] ਵੇ ਚੇਤੇ ਆਈਆਂ ਬਾਤਾਂ
[01:51.14] ਵੇ ਗਲ ਸੁਣ ਛੱਲਿਆ ਢੋਲਾ
[01:54.04] ਵੇ ਕਾਹਤੋਂ ਰਖੇਯਾ ਈ ਔਲਾ
[02:09.49] ਹੰਜੂ ਅੱਖ ਦੇ ਵਿਚ ਰਿਹਿੰਦੇ
[02:12.04] ਹੰਜੂ ਅੱਖ ਦੇ ਵਿਚ ਰਿਹਿੰਦੇ
[02:14.84] ਹੰਜੂ ਅੱਖ ਦੇ ਵਿਚ ਰਿਹਿੰਦੇ
[02:17.57] ਵੇ ਵਾਂਗ ਨਦੀ ਦੇ ਬੇਹੁੰਦੇ
[02:20.36] ਵੇ ਹੌਂਕੇ ਸਿਹਣੇ ਪਿਹੁੰਦੇ
[02:23.31] ਵੇ ਗਲ ਸੁਣ ਛੱਲਿਆ
[02:25.16] ਮਾਹੀਆ ਵੇ ਕਾਹਤੋਂ ਦੂਰੀਆਂ ਪਾਈਆਂ
[02:29.39] ਮੈਨੂ ਦਸ
[02:35.25] ਮੈਨੂ ਦਸ
[02:41.09] ਮੈਨੂ ਦਸ
[02:42.08] ਮੈਂ ਲੋਕਾਂ ਅੱਗੇ ਰੋਵਾਂ ਯਾ ਹੱਸਾਂ ਕੀ ਮੈਨੂ ਦਸ
[02:44.78] ਮੈਂ ਲੋਕਾਂ ਨੂ ਤੇਰੇ ਬਾਰੇ ਦੱਸਾਂ ਕੀ ਮੈਨੂ ਦੁਸ
[02:47.88] ਯਾ ਜਾਕੇ ਆਪੇ ਦਸਦੇ ਜ਼ਮਾਨੇ ਨੂ
[02:50.05] ਓ ਵੇਖਣ ਮੇਰੇ ਵਲ ਜਿਵੇਂ ਵੇਖ ਦੇ ਦੀਵਾਨੇ ਨੂ
[02:53.19] Gitta Bains!
[02:56.06] Deep Jandu!
[02:59.37] Bohemia!