Marke - From "Lover"
🎵 1613 characters
⏱️ 2:47 duration
🆔 ID: 13819410
📜 Lyrics
ਜੀਣਾ ਤੇਰੇ ਬਿਨਾਂ
ਹੋਇਆ ਮੁਸ਼ਕਿਲ ਹੈ ਮੇਰਾ
ਦਿਲ ਨੂੰ ਕੀ ਸਮਜਾਵਾਂ
ਲੈਂਦਾ ਹਰ ਪਲ ਨਾਂ ਤੇਰਾ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਕੱਚ ਜਹੇ ਨੇ ਸੁਪਨੇ ਮੇਰੇ
ਹਰ ਇਕ ਨਾਲ ਜੁੜੇ ਨੇ ਤੇਰੇ
ਦੂਰ ਤੇਰੇ ਤੋੰ ਰਹਿਣਾ ਨਈਂ ਆਉਂਦਾ
ਦਰਦ ਜੁਦਾਈ ਸਹਿਣਾ ਨਈਂ ਆਉਂਦਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਹੋਇਆ ਮੁਸ਼ਕਿਲ ਹੈ ਮੇਰਾ
ਦਿਲ ਨੂੰ ਕੀ ਸਮਜਾਵਾਂ
ਲੈਂਦਾ ਹਰ ਪਲ ਨਾਂ ਤੇਰਾ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਕੱਚ ਜਹੇ ਨੇ ਸੁਪਨੇ ਮੇਰੇ
ਹਰ ਇਕ ਨਾਲ ਜੁੜੇ ਨੇ ਤੇਰੇ
ਦੂਰ ਤੇਰੇ ਤੋੰ ਰਹਿਣਾ ਨਈਂ ਆਉਂਦਾ
ਦਰਦ ਜੁਦਾਈ ਸਹਿਣਾ ਨਈਂ ਆਉਂਦਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
⏱️ Synced Lyrics
[00:11.06] ਜੀਣਾ ਤੇਰੇ ਬਿਨਾਂ
[00:15.41] ਹੋਇਆ ਮੁਸ਼ਕਿਲ ਹੈ ਮੇਰਾ
[00:20.38] ਦਿਲ ਨੂੰ ਕੀ ਸਮਜਾਵਾਂ
[00:25.99] ਲੈਂਦਾ ਹਰ ਪਲ ਨਾਂ ਤੇਰਾ
[00:31.43] ਮੈਂ ਤੈਨੂੰ ਖੋਣਾ ਨਹੀਂ
[00:33.66] ਤੈਥੋਂ ਵੱਖ ਹੋਣਾ ਨਈਂ
[00:36.35] ਮੈਂ ਤੈਨੂੰ ਖੋਣਾ ਨਹੀਂ
[00:39.14] ਤੈਥੋਂ ਵੱਖ ਹੋਣਾ ਨਈਂ
[00:41.54] ਛੱਡ ਜਾਨ ਦੀਆ ਗੱਲਾਂ ਕਿਊ ਕਰੇ
[00:47.53] ਛੱਡ ਜਾਨ ਦੀਆ ਗੱਲਾਂ ਕਿਊ ਕਰੇ
[00:52.70] ਮਰਕੇ ਵੀ ਆਜੂ ਤੇਰੇ ਕੋਲ
[00:55.56] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[01:03.35] ਮਰਕੇ ਵੀ ਆਜੂ ਤੇਰੇ ਕੋਲ
[01:07.58] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[01:36.27] ਕੱਚ ਜਹੇ ਨੇ ਸੁਪਨੇ ਮੇਰੇ
[01:41.20] ਹਰ ਇਕ ਨਾਲ ਜੁੜੇ ਨੇ ਤੇਰੇ
[01:46.99] ਦੂਰ ਤੇਰੇ ਤੋੰ ਰਹਿਣਾ ਨਈਂ ਆਉਂਦਾ
[01:51.52] ਦਰਦ ਜੁਦਾਈ ਸਹਿਣਾ ਨਈਂ ਆਉਂਦਾ
[01:56.30] ਲਫ਼ਜ ਭੀ ਰੁਕਦੇ ਨਾ
[01:58.87] ਹੰਜੂ ਭੀ ਸੁੱਕਦੇ ਨਾ
[02:02.18] ਲਫ਼ਜ ਭੀ ਰੁਕਦੇ ਨਾ
[02:04.66] ਹੰਜੂ ਭੀ ਸੁੱਕਦੇ ਨਾ
[02:07.62] ਇਕ ਪਲ ਦੀ ਵੀ ਦੂਰੀ ਨਾ ਜ਼ਰੇ
[02:12.88] ਇਕ ਪਲ ਦੀ ਵੀ ਦੂਰੀ ਨਾ ਜ਼ਰੇ
[02:18.13] ਮਰਕੇ ਵੀ ਆਜੂ ਤੇਰੇ ਕੋਲ
[02:20.89] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[02:28.84] ਮਰਕੇ ਵੀ ਆਜੂ ਤੇਰੇ ਕੋਲ
[02:32.55] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[00:15.41] ਹੋਇਆ ਮੁਸ਼ਕਿਲ ਹੈ ਮੇਰਾ
[00:20.38] ਦਿਲ ਨੂੰ ਕੀ ਸਮਜਾਵਾਂ
[00:25.99] ਲੈਂਦਾ ਹਰ ਪਲ ਨਾਂ ਤੇਰਾ
[00:31.43] ਮੈਂ ਤੈਨੂੰ ਖੋਣਾ ਨਹੀਂ
[00:33.66] ਤੈਥੋਂ ਵੱਖ ਹੋਣਾ ਨਈਂ
[00:36.35] ਮੈਂ ਤੈਨੂੰ ਖੋਣਾ ਨਹੀਂ
[00:39.14] ਤੈਥੋਂ ਵੱਖ ਹੋਣਾ ਨਈਂ
[00:41.54] ਛੱਡ ਜਾਨ ਦੀਆ ਗੱਲਾਂ ਕਿਊ ਕਰੇ
[00:47.53] ਛੱਡ ਜਾਨ ਦੀਆ ਗੱਲਾਂ ਕਿਊ ਕਰੇ
[00:52.70] ਮਰਕੇ ਵੀ ਆਜੂ ਤੇਰੇ ਕੋਲ
[00:55.56] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[01:03.35] ਮਰਕੇ ਵੀ ਆਜੂ ਤੇਰੇ ਕੋਲ
[01:07.58] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[01:36.27] ਕੱਚ ਜਹੇ ਨੇ ਸੁਪਨੇ ਮੇਰੇ
[01:41.20] ਹਰ ਇਕ ਨਾਲ ਜੁੜੇ ਨੇ ਤੇਰੇ
[01:46.99] ਦੂਰ ਤੇਰੇ ਤੋੰ ਰਹਿਣਾ ਨਈਂ ਆਉਂਦਾ
[01:51.52] ਦਰਦ ਜੁਦਾਈ ਸਹਿਣਾ ਨਈਂ ਆਉਂਦਾ
[01:56.30] ਲਫ਼ਜ ਭੀ ਰੁਕਦੇ ਨਾ
[01:58.87] ਹੰਜੂ ਭੀ ਸੁੱਕਦੇ ਨਾ
[02:02.18] ਲਫ਼ਜ ਭੀ ਰੁਕਦੇ ਨਾ
[02:04.66] ਹੰਜੂ ਭੀ ਸੁੱਕਦੇ ਨਾ
[02:07.62] ਇਕ ਪਲ ਦੀ ਵੀ ਦੂਰੀ ਨਾ ਜ਼ਰੇ
[02:12.88] ਇਕ ਪਲ ਦੀ ਵੀ ਦੂਰੀ ਨਾ ਜ਼ਰੇ
[02:18.13] ਮਰਕੇ ਵੀ ਆਜੂ ਤੇਰੇ ਕੋਲ
[02:20.89] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
[02:28.84] ਮਰਕੇ ਵੀ ਆਜੂ ਤੇਰੇ ਕੋਲ
[02:32.55] ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ