Home 🎬 Bollywood 🎵 Pakistani 🎤 English Pop

Iilets (vinyl Mix)

👤 Sharry Mann 🎼 Yaar Anmulle ⏱️ 4:12
🎵 2412 characters
⏱️ 4:12 duration
🆔 ID: 14237766

📜 Lyrics

ਇੱਕ ਤਾਂ ਯਾਰੀ ਡੂੰਗੀ ਪੈਗੀ
ਯਾਰੀ ਸੀਨੇ ਦੇ ਵਿੱਚ ਬਹਿਗੀ
ਇੱਕ ਤਾਂ ਯਾਰੀ ਡੂੰਗੀ ਪੈਗੀ
ਯਾਰੀ ਸੀਨੇ ਦੇ ਵਿੱਚ ਬਹਿਗੀ

ਜਦੋਂ ਤੂੰ ਜਾਂਦੀ ਵਾਰੀ ਕਹਿਗੀ ਹੋਗਿਆ course ਪੂਰਾ ਵੇ
ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?
ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?

ਯਾਰਾ ਸੀ ਮੈਨੂੰ ਸਮਝਇਆ, ਹੁਸਨ ਕਿਸੇ ਦੇ ਹੱਥ ਨਾ ਆਇਆ
ਯਾਰਾ ਸੀ ਮੈਨੂੰ ਸਮਝਇਆ, ਹੁਸਨ ਕਿਸੇ ਦੇ ਹੱਥ ਨਾ ਆਇਆ
ਇਸ਼ਕ ਨੇ ਜ਼ੋਰ ਬਥੇਰਾ ਲਾਇਆ, ਯਾਰੋ "Sharry" ਹਾਰ ਗਿਆ

ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ
ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ

ਸਾਥੋਂ ਪੜਿਆ ਗਿਆ ਨਾ ਲਿਖੀਆ
ਤੇਰਾ ਇਸ਼ਕ ਕਿਤਾਬੀ ਦਿਸਿਆ
ਸਾਥੋਂ ਪੜਿਆ ਗਿਆ ਨਾ ਲਿਖੀਆ
ਤੇਰਾ ਇਸ਼ਕ ਕਿਤਾਬੀ ਦਿਸਿਆ
ਤੇਰੀ ਯਾਰੀ ਤੋਂ ਹੈ ਸਿੱਖਿਆ, ਮਾਣ ਨਾ ਕਰੇ ਕੁਆਰੀ ਦਾ

ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ
ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ

ਨੀ ਤੂੰ ਬਾਹਰ ਪੜ੍ਹਨ ਦੀ ਮਾਰੀ, ਕਰਦੀ Iilets ਦੀ ਹੁਣ ਤਿਆਰੀ
ਨੀ ਤੂੰ ਬਾਹਰ ਜਾਣ ਦੀ ਮਾਰੀ, ਕਰਦੀ Iilets ਦੀ ਹੁਣ ਤਿਆਰੀ

ਇੱਕ ਦਿਨ ਜਾਏਂਗੀ ਮਾਰ ਉਡਾਰੀ, ਵੀਜ਼ੇ ਦੀਆ ਭਰ ਕੇ ਮੰਗਾ ਨੂੰ
ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?

⏱️ Synced Lyrics

[00:29.05] ਇੱਕ ਤਾਂ ਯਾਰੀ ਡੂੰਗੀ ਪੈਗੀ
[00:31.83] ਯਾਰੀ ਸੀਨੇ ਦੇ ਵਿੱਚ ਬਹਿਗੀ
[00:37.27] ਇੱਕ ਤਾਂ ਯਾਰੀ ਡੂੰਗੀ ਪੈਗੀ
[00:40.17] ਯਾਰੀ ਸੀਨੇ ਦੇ ਵਿੱਚ ਬਹਿਗੀ
[00:42.75] ਜਦੋਂ ਤੂੰ ਜਾਂਦੀ ਵਾਰੀ ਕਹਿਗੀ ਹੋਗਿਆ course ਪੂਰਾ ਵੇ
[00:49.56] ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?
[00:54.86] ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?
[01:03.66]
[01:24.65] ਯਾਰਾ ਸੀ ਮੈਨੂੰ ਸਮਝਇਆ, ਹੁਸਨ ਕਿਸੇ ਦੇ ਹੱਥ ਨਾ ਆਇਆ
[01:33.86] ਯਾਰਾ ਸੀ ਮੈਨੂੰ ਸਮਝਇਆ, ਹੁਸਨ ਕਿਸੇ ਦੇ ਹੱਥ ਨਾ ਆਇਆ
[01:39.32] ਇਸ਼ਕ ਨੇ ਜ਼ੋਰ ਬਥੇਰਾ ਲਾਇਆ, ਯਾਰੋ "Sharry" ਹਾਰ ਗਿਆ
[01:45.89] ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ
[01:51.13] ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ
[02:00.42]
[02:21.65] ਸਾਥੋਂ ਪੜਿਆ ਗਿਆ ਨਾ ਲਿਖੀਆ
[02:24.65] ਤੇਰਾ ਇਸ਼ਕ ਕਿਤਾਬੀ ਦਿਸਿਆ
[02:30.58] ਸਾਥੋਂ ਪੜਿਆ ਗਿਆ ਨਾ ਲਿਖੀਆ
[02:33.13] ਤੇਰਾ ਇਸ਼ਕ ਕਿਤਾਬੀ ਦਿਸਿਆ
[02:36.13] ਤੇਰੀ ਯਾਰੀ ਤੋਂ ਹੈ ਸਿੱਖਿਆ, ਮਾਣ ਨਾ ਕਰੇ ਕੁਆਰੀ ਦਾ
[02:42.04] ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ
[02:47.50] ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ
[02:55.79]
[03:23.98] ਨੀ ਤੂੰ ਬਾਹਰ ਪੜ੍ਹਨ ਦੀ ਮਾਰੀ, ਕਰਦੀ Iilets ਦੀ ਹੁਣ ਤਿਆਰੀ
[03:31.97] ਨੀ ਤੂੰ ਬਾਹਰ ਜਾਣ ਦੀ ਮਾਰੀ, ਕਰਦੀ Iilets ਦੀ ਹੁਣ ਤਿਆਰੀ
[03:38.22] ਇੱਕ ਦਿਨ ਜਾਏਂਗੀ ਮਾਰ ਉਡਾਰੀ, ਵੀਜ਼ੇ ਦੀਆ ਭਰ ਕੇ ਮੰਗਾ ਨੂੰ
[03:44.43] ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
[03:49.72] ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
[03:55.21] ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
[04:00.99] ਫਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ?
[04:08.31]

⭐ Rate These Lyrics

Average: 0.0/5 • 0 ratings