Home 🎬 Bollywood 🎵 Pakistani 🎤 English Pop

Patiala Peg

👤 Diljit Dosanjh 🎼 Jatt Infected ⏱️ 3:08
🎵 2501 characters
⏱️ 3:08 duration
🆔 ID: 14279738

📜 Lyrics

ਹੋ, ਤੂੰ ਤੇ ਆਖਿਆ ਭੁੱਲ ਗਿਆ ਹੋਣੈ
(ਤੂੰ ਤੇ ਆਖਿਆ ਭੁੱਲ ਗਿਆ ਹੋਣੈ)
ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ
(ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ)

ਹੋ, ਤੂੰ ਤੇ ਆਖਿਆ ਭੁੱਲ ਗਿਆ ਹੋਣੈ
ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ
ਐਡਾ ਨਹੀਂ ਸੁਖਾਲ਼ਾ ਛੱਡੀਦਾ

ਹਾਂ, ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg (ਪਟਿਆਲ਼ਾ peg)
ਪਟਿਆਲ਼ਾ peg ਲਾ ਛੱਡੀਦਾ

ਹੋ, table ਉੱਤੇ ਬਾਜਾ ਧਰਕੇ
ਯਾਰ-ਬੇਲੀ ਸੱਭ ਕੱਠੇ ਕਰਕੇ
ਹੋ, table ਉੱਤੇ ਬਾਜਾ ਧਰਕੇ
ਯਾਰ-ਬੇਲੀ ਸੱਭ ਕੱਠੇ ਕਰਕੇ
ਹੋ, ਦਿਲ ਦਾ ਗੁਬਾਰ ਕੱਢੀਦਾ

ਹਾਂ, ਨੀ ਗਾਣਾ-ਗੂਣਾ ਗਾਹ ਛੱਡੀਦਾ (ਗਾਹ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ

ਹੋ, ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਲਏ ਐਬ ੮੪
ਹੋ, ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਲਏ ਐਬ ੮੪

ਲੈ ਹੋਰ peg ਪਾ ਦੇ, ਸੋਹਣਿਆ
ਲੈ ਹੋਰ peg ਪਾ ਦੇ, ਸੋਹਣਿਆ
ਅੱਜ ਟੁੱਟਣ ਨਹੀਂ ਦੇਣੀ glassy
ਲੈ ਹੋਰ peg ਪਾ ਦੇ, ਸੋਹਣਿਆ
ਟੁੱਟਣ ਨਹੀਂ ਦੇਣੀ glassy, ਓਏ

ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
ਨੀ ਤੂੰ ਕੀ ਖੱਟ ਲਿਆ ਯਾਰ ਭੁਲਾ ਕੇ?
ਹੋ, ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
ਤੂੰ ਕੀ ਖੱਟ ਲਿਆ ਯਾਰ ਭੁਲਾ ਕੇ?
ਹੋ, ਛੱਡਤਾ ਪੁਆੜਾ ਨੱਢੀ ਦਾ

ਹਾਂ, ਬਲਜੀਤੇ, ਗ਼ਮ ਖਾ ਛੱਡੀਦਾ (ਖਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)

⏱️ Synced Lyrics

[00:05.45] ਹੋ, ਤੂੰ ਤੇ ਆਖਿਆ ਭੁੱਲ ਗਿਆ ਹੋਣੈ
[00:08.69] (ਤੂੰ ਤੇ ਆਖਿਆ ਭੁੱਲ ਗਿਆ ਹੋਣੈ)
[00:11.15] ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ
[00:13.93] (ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ)
[00:16.44] ਹੋ, ਤੂੰ ਤੇ ਆਖਿਆ ਭੁੱਲ ਗਿਆ ਹੋਣੈ
[00:19.29] ਹੋਰ ਕਿਸੇ 'ਤੇ ਡੁੱਲ੍ਹ ਗਿਆ ਹੋਣੈ
[00:22.25] ਐਡਾ ਨਹੀਂ ਸੁਖਾਲ਼ਾ ਛੱਡੀਦਾ
[00:26.06] ਹਾਂ, ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[00:31.48] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[00:35.52] ਪਟਿਆਲ਼ਾ peg (ਪਟਿਆਲ਼ਾ peg)
[00:38.12] ਪਟਿਆਲ਼ਾ peg ਲਾ ਛੱਡੀਦਾ
[00:42.55]
[01:02.82] ਹੋ, table ਉੱਤੇ ਬਾਜਾ ਧਰਕੇ
[01:08.45] ਯਾਰ-ਬੇਲੀ ਸੱਭ ਕੱਠੇ ਕਰਕੇ
[01:13.66] ਹੋ, table ਉੱਤੇ ਬਾਜਾ ਧਰਕੇ
[01:16.73] ਯਾਰ-ਬੇਲੀ ਸੱਭ ਕੱਠੇ ਕਰਕੇ
[01:19.42] ਹੋ, ਦਿਲ ਦਾ ਗੁਬਾਰ ਕੱਢੀਦਾ
[01:23.33] ਹਾਂ, ਨੀ ਗਾਣਾ-ਗੂਣਾ ਗਾਹ ਛੱਡੀਦਾ (ਗਾਹ ਛੱਡੀਦਾ)
[01:28.62] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[01:32.87] ਪਟਿਆਲ਼ਾ peg ਲਾ ਛੱਡੀਦਾ
[01:38.13] ਹੋ, ਬਾਰੀ ਬਰਸੀ ਖੱਟਣ ਗਿਆ ਸੀ
[01:41.13] ਖੱਟ ਲਏ ਐਬ ੮੪
[01:43.53] ਹੋ, ਬਾਰੀ ਬਰਸੀ ਖੱਟਣ ਗਿਆ ਸੀ
[01:46.49] ਖੱਟ ਲਏ ਐਬ ੮੪
[01:48.25] ਲੈ ਹੋਰ peg ਪਾ ਦੇ, ਸੋਹਣਿਆ
[01:51.10] ਲੈ ਹੋਰ peg ਪਾ ਦੇ, ਸੋਹਣਿਆ
[01:52.85] ਅੱਜ ਟੁੱਟਣ ਨਹੀਂ ਦੇਣੀ glassy
[01:55.09] ਲੈ ਹੋਰ peg ਪਾ ਦੇ, ਸੋਹਣਿਆ
[01:57.48] ਟੁੱਟਣ ਨਹੀਂ ਦੇਣੀ glassy, ਓਏ
[02:00.21]
[02:21.98] ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
[02:27.38] ਨੀ ਤੂੰ ਕੀ ਖੱਟ ਲਿਆ ਯਾਰ ਭੁਲਾ ਕੇ?
[02:32.60] ਹੋ, ਜੱਟ ਤਾਂ ਜਿਉਂਦਾ ਸੱਟਾਂ ਖਾ ਕੇ
[02:35.74] ਤੂੰ ਕੀ ਖੱਟ ਲਿਆ ਯਾਰ ਭੁਲਾ ਕੇ?
[02:38.58] ਹੋ, ਛੱਡਤਾ ਪੁਆੜਾ ਨੱਢੀ ਦਾ
[02:42.37] ਹਾਂ, ਬਲਜੀਤੇ, ਗ਼ਮ ਖਾ ਛੱਡੀਦਾ (ਖਾ ਛੱਡੀਦਾ)
[02:47.87] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[02:51.71] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[02:56.05] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[02:59.92] ਪਟਿਆਲ਼ਾ peg ਲਾ ਛੱਡੀਦਾ (ਲਾ ਛੱਡੀਦਾ)
[03:05.67]

⭐ Rate These Lyrics

Average: 0.0/5 • 0 ratings