Dabka
🎵 2880 characters
⏱️ 2:01 duration
🆔 ID: 14422210
📜 Lyrics
ਦਬਕਾ ਰਹੂਗਾ ਪੂਰਾ ਜੱਟਾਂ ਦਾ
ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
ਦਬਕਾ ਰਹੂਗਾ ਪੂਰਾ ਜੱਟਾਂ ਦਾ
ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
ਸੌਰੀ ਨਹੀਓ ਕਹਿੰਦੇ ਨਾਹੀ ਕਹਿੰਦੇ ਆ ਪਲੀਜ
ਹੱਡ ਤੋੜਦੇ ਨਾ ਦਿੰਦੇ ਟੁੱਟਣ ਕ੍ਰੀਜ਼
ਪਾੜੇ ਨੇ ਸਮਣ ਇਹਨਾ ਆਈ ਉੱਤੇ ਆਇਆ ਨੇ
ਕਾਗਜ ਪੱਤਰ ਨਾਹੀ ਗੌਲਦੇ ਕੋਈ lease
ਸਮਝਾਉਣ ਤੇ ਕਿੱਥੇ ਓਹੋ ਸਮਜਣ
ਭੂਤ ਸਵਾਰ ਜਿਨ੍ਹਾਂ ਲੱਤਾਂ ਦਾ
ਦਬਕਾ ਰਹੂਗਾ ਪੂਰਾ ਜੱਟਾਂ ਦਾ
ਨਾਲੇ ਚਲਦਾ ਰਹੂਗਾ ਰੌਲਾ ਵੱਟਾਂ ਦਾ
ਦਬਕਾ ਰਹੂਗਾ ਪੂਰਾ ਜੱਟਾਂ ਦਾ
ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
affordable ਅੱਜ ਸੋਨੇ ਦੀਆਂ ਦਾਤੀਆਂ
ਨੀਤਾਂ ਨਹੀਓ ਭਾਵੇਂ ਜੀਨਾਂ ਪਾਉਣ ਪਾਟੀਆਂ
ਜਿਨ੍ਹਾਂ ਦੇ cycle ਦੀਆਂ ਚੈਨਾ ਲਹਿੰਦੀਆਂ ਸੀ
ਓਹਨਾ ਜੱਟਾਂ ਨੇ ਲਿਆਕੇ ਰੇਂਜ਼ਾਂ ਵੇਹੜੇ ਲਾਤੀਆਂ
ਚੁੱਕੇ ਨਾ ਕੋਈ ਅੱਖ ਓਥੇ ਝੰਡੇ ਗੱਡ ਦੇ
ਜਿਹੜਾ ਪਾਵੇ ਵੈਰ ਜੜਾਂ ਚੋ ਨੇ ਵੱਡ ਦੇ
ਪਿੱਠ ਤੇ ਚਲਾਉਣ ਦੀ ਆਦਤ ਨਹੀਓ ਪਾਈ
ਜਦੋਂ ਹਿੱਕ ਵਿਚ ਵੱਜਦੇ ਤੇ ਵਹਿਮ ਕੱਢ ਦੇ
ਕਰਨਾ ਐ ਕੀ ਬਿੱਲੋ ਢਹਿ ਜਾਂਦੀਆਂ
ਸਿਰ ਤੇ ਉਹ ਮਾੜੀਆਂ ਨੀ ਛੱਤਾਂ ਦਾ

⏱️ Synced Lyrics
[00:10.80] ਦਬਕਾ ਰਹੂਗਾ ਪੂਰਾ ਜੱਟਾਂ ਦਾ
[00:13.23] ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
[00:15.87] ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
[00:18.77] ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
[00:21.26] ਦਬਕਾ ਰਹੂਗਾ ਪੂਰਾ ਜੱਟਾਂ ਦਾ
[00:23.76] ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
[00:26.81] ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
[00:29.28] ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
[00:32.03] ਸੌਰੀ ਨਹੀਓ ਕਹਿੰਦੇ ਨਾਹੀ ਕਹਿੰਦੇ ਆ ਪਲੀਜ
[00:34.70] ਹੱਡ ਤੋੜਦੇ ਨਾ ਦਿੰਦੇ ਟੁੱਟਣ ਕ੍ਰੀਜ਼
[00:37.57] ਪਾੜੇ ਨੇ ਸਮਣ ਇਹਨਾ ਆਈ ਉੱਤੇ ਆਇਆ ਨੇ
[00:40.06] ਕਾਗਜ ਪੱਤਰ ਨਾਹੀ ਗੌਲਦੇ ਕੋਈ lease
[00:43.03] ਸਮਝਾਉਣ ਤੇ ਕਿੱਥੇ ਓਹੋ ਸਮਜਣ
[00:45.21] ਭੂਤ ਸਵਾਰ ਜਿਨ੍ਹਾਂ ਲੱਤਾਂ ਦਾ
[00:48.06] ਦਬਕਾ ਰਹੂਗਾ ਪੂਰਾ ਜੱਟਾਂ ਦਾ
[00:50.52] ਨਾਲੇ ਚਲਦਾ ਰਹੂਗਾ ਰੌਲਾ ਵੱਟਾਂ ਦਾ
[00:53.28] ਦਬਕਾ ਰਹੂਗਾ ਪੂਰਾ ਜੱਟਾਂ ਦਾ
[00:55.81] ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
[00:58.27] ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
[01:01.08] ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
[01:04.09] affordable ਅੱਜ ਸੋਨੇ ਦੀਆਂ ਦਾਤੀਆਂ
[01:06.58] ਨੀਤਾਂ ਨਹੀਓ ਭਾਵੇਂ ਜੀਨਾਂ ਪਾਉਣ ਪਾਟੀਆਂ
[01:08.70] ਜਿਨ੍ਹਾਂ ਦੇ cycle ਦੀਆਂ ਚੈਨਾ ਲਹਿੰਦੀਆਂ ਸੀ
[01:11.54] ਓਹਨਾ ਜੱਟਾਂ ਨੇ ਲਿਆਕੇ ਰੇਂਜ਼ਾਂ ਵੇਹੜੇ ਲਾਤੀਆਂ
[01:14.22] ਚੁੱਕੇ ਨਾ ਕੋਈ ਅੱਖ ਓਥੇ ਝੰਡੇ ਗੱਡ ਦੇ
[01:17.02] ਜਿਹੜਾ ਪਾਵੇ ਵੈਰ ਜੜਾਂ ਚੋ ਨੇ ਵੱਡ ਦੇ
[01:19.78] ਪਿੱਠ ਤੇ ਚਲਾਉਣ ਦੀ ਆਦਤ ਨਹੀਓ ਪਾਈ
[01:22.21] ਜਦੋਂ ਹਿੱਕ ਵਿਚ ਵੱਜਦੇ ਤੇ ਵਹਿਮ ਕੱਢ ਦੇ
[01:24.86] ਕਰਨਾ ਐ ਕੀ ਬਿੱਲੋ ਢਹਿ ਜਾਂਦੀਆਂ
[01:27.56] ਸਿਰ ਤੇ ਉਹ ਮਾੜੀਆਂ ਨੀ ਛੱਤਾਂ ਦਾ
[01:30.06] ਦਬਕਾ ਰਹੂਗਾ ਪੂਰਾ ਜੱਟਾਂ ਦਾ
[01:32.56] ਨਾਲੇ ਚਲਦਾ ਰਹੂਗਾ ਰੌਲਾ ਵੱਟਾਂ ਦਾ
[01:35.59] ਦਬਕਾ ਰਹੂਗਾ ਪੂਰਾ ਜੱਟਾਂ ਦਾ
[01:37.73] ਨਾਲੇ ਚੱਲਦਾ ਰਹੂਗਾ ਰੌਲਾ ਵੱਟਾਂ ਦਾ
[01:40.73] ਬ੍ਰਾਊਨ ਸਕਿਨ ਟੋਂਨ ਵਾਲਿਆਂ ਦੇ ਧੱਕੇ ਚੜ੍ਹਿਆ
[01:43.24] ਨਾ ਲੱਬਣਾ ਇਲਾਜ਼ ਮਾਰੇ ਫੱਟਾਂ ਦਾ
[02:00.58]