Home 🎬 Bollywood 🎵 Pakistani 🎤 English Pop

I Think Delhi

👤 The Landers 🎼 Pind-Pop ⏱️ 3:10
🎵 3545 characters
⏱️ 3:10 duration
🆔 ID: 14482157

📜 Lyrics

ਮੈਨੂੰ ਮਿਲੀ ਕੁੜੀ ਇੱਕ Chandigarh ਯਾਰੋਂ
ਪਹਿਲੀ ਮੁਲਾਕਾਤ ਵਿੱਚ ਪਿਆਰ ਪੈ ਗਿਆ
ਹੋ ਦੂਜੇ ਦਿਨ ਓਹ ਮੈਨੂੰ ਛੱਡ ਗਈ
ਇਹ ਕੀ ਹੋਇਆ ਹੈਂ ਵੇਖਦਾ ਹੀ ਰਹਿ ਗਿਆ
ਹੋ ਲੱਕ ਤੋਂ ਸੀ ਪਤਲੀ ਬੜੀ
ਲੱਕ ਤੋਂ ਸੀ ਪਤਲੀ ਬੜੀ
ਪੈਂਦਾ dimple ਸੀ ਅੱਖੀਆਂ ਤੋਂ ਬਿਲੀ
ਹੋ ਜਿਦਾਂ ਓਹਨੇ ਦਿਲ ਤੋੜਿਆ
I think ਓਹਦਾ ਸ਼ਹਿਰ ਹੋਣਾ Delhi
ਹੋ ਜਿਦਾਂ ਓਹਨੇ ਦਿਲ ਤੋੜਿਆ
I think ਓਹਦਾ ਸ਼ਹਿਰ ਹੋਣਾ Delhi
ਹੋ ਜਿਦਾਂ ਓਹਨੇ ਦਿਲ ਤੋੜਿਆ

Hi hello ਨੇ ਸੀ ਮੇਰੀ sugar ਵੱਧਾ ਤੀ
Good bye ਜਾਨ ਮੇਰੀ ਕੱਢਗੀ
ਹੋ ਗੱਲ - ਗੱਲ ਉੱਤੇ ਕੁੜੀ ਕਰਦੀ ਡਰਾਮੇ
ਡਰਾਮਿਆਂ ਦੇ ਨਾਮ ਉੱਤੇ ਹੱਦ ਸੀ
Hi hello ਨੇ ਸੀ ਮੇਰੀ sugar ਵੱਧਾ ਤੀ
Good bye ਜਾਨ ਮੇਰੀ ਕੱਢਗੀ
ਹੋ ਗੱਲ - ਗੱਲ ਉੱਤੇ ਕੁੜੀ ਕਰਦੀ ਡਰਾਮੇ
ਡਰਾਮਿਆਂ ਦੇ ਨਾਮ ਉੱਤੇ ਹੱਦ ਸੀ
ਹੋ ਮਨੋਰੰਜਨ ਦੇ ਲਈ
(ਹੋ ਮਨੋਰੰਜਨ ਦੇ ਲਈ)
ਓਹ ਜ਼ਾਨ - ਜ਼ਾਨ ਲੈਂਦੀ ਸਿਗੀ ਪੰਗੇ
ਹੋ ਜਿਦਾਂ ਓਹਨੇ ਦਿਲ ਤੋੜਿਆ
I think ਓਹਦਾ ਸ਼ਹਿਰ ਹੋਣਾ Bombay
ਹੋ ਜਿਦਾਂ ਓਹਨੇ ਦਿਲ ਤੋੜਿਆ
I think ਓਹਦਾ ਸ਼ਹਿਰ ਹੋਣਾ Bombay
ਹੋ ਜਿਦਾਂ ਓਹਨੇ ਦਿਲ ਤੋੜਿਆ

I think ਮੇਰੇ ਉੱਤੇ ਮਰਦੀ ਸੀ ਓਹ
I think ਮੈਨੂੰ ਪਿਆਰ ਕਰਦੀ ਸੀ ਓਹ
ਡਰਦੀ ਸੀ ਓਹ ਤਾਂਹੀ ਲੱੜਦੀ ਸੀ ਓਹ
But ਕਰਦੀ ਸੀ ਜੋ ਸੱਭ ਖਾਂਦੀ ਸੀ
ਆਂਦੀ ਸੀ ਕਦੇ ਜਾਂਦੀ ਸੀ
Disco ਚ ਭੰਘੜਾ ਪਾਂਦੀ ਸੀ
Chicken shicken ਮੁੰਡੇ ਖਾਂਦੇ
ਇਹ ਮੁੰਡਿਆ ਨੂੰ ha ha ha ਖਾਂਦੀ ਸੀ
ਕੁੜੀ ਕਾਂਡੀ ਸੀ
ਕੁੜੀ ਕਾਂਡੀ ਸੀ
ਕੁੜੀ ਕਾਂਡੀ ਸੀ
ਕੁੜੀ ਕਾਂਡੀ ਸੀ

ਸੋਚਦਾ ਹਾਂ accent ਇੱਥੇ ਦਾ ਨਹੀ ਸੀ
ਜਿਵੇਂ ਬੋਲ - ਬੋਲ ਕੇ ਸੀ ਉਹਨੇ ਪੱਟਿਆ
ਕਿਹੜੀ ਏਸੀ ਅਰਸ਼ਾਂ ਦੀ ਪਰੀ ਸਿਗੀ ਯਾਰੋਂ
ਸਾਰਾ India ਹੀ ਚੰਦਰੀ ਨੇ ਲੁਟਿਆ
ਸੋਚਦਾ ਹਾਂ accent ਇੱਥੇ ਦਾ ਨਹੀ ਸੀ
ਜਿਵੇਂ ਬੋਲ - ਬੋਲ ਕੇ ਸੀ ਉਹਨੇ ਪੱਟਿਆ
ਕਿਹੜੀ ਏਸੀ ਅਰਸ਼ਾਂ ਦੀ ਪਰੀ ਸਿਗੀ ਯਾਰੋਂ
ਸਾਰਾ India ਹੀ ਚੰਦਰੀ ਨੇ ਲੁਟਿਆ

ਰੱਬ ਸੁੱਖ ਰੱਖੋ ਓਹਦੇ ਤੇ
ਰੱਬ ਸੁੱਖ ਰੱਖੋ ਓਹਦੇ ਤੇ
ਇੱਕੋ ਦਿਨ ਚ ਕਰਾਗੀ ਜੋ ਤੱਸਲੀ
ਹੋ ਜਿਦਾਂ ਓਹਨੇ ਦਿਲ ਤੋੜਿਆ

I think ਓਹਦਾ ਸ਼ਹਿਰ ਹੋਣਾ Delhi
ਹੋ ਜਿਦਾਂ ਓਹਨੇ ਦਿਲ ਤੋੜਿਆ
I think ਓਹਦਾ ਸ਼ਹਿਰ ਹੋਣਾ Delhi
ਹੋ ਜਿਦਾਂ ਓਹਨੇ ਦਿਲ ਤੋੜਿਆ
Good bye ਜਾਨ ਮੇਰੀ ਕੱਢ ਗਈ

⏱️ Synced Lyrics

[00:06.59] ਮੈਨੂੰ ਮਿਲੀ ਕੁੜੀ ਇੱਕ Chandigarh ਯਾਰੋਂ
[00:09.53] ਪਹਿਲੀ ਮੁਲਾਕਾਤ ਵਿੱਚ ਪਿਆਰ ਪੈ ਗਿਆ
[00:12.79] ਹੋ ਦੂਜੇ ਦਿਨ ਓਹ ਮੈਨੂੰ ਛੱਡ ਗਈ
[00:15.42] ਇਹ ਕੀ ਹੋਇਆ ਹੈਂ ਵੇਖਦਾ ਹੀ ਰਹਿ ਗਿਆ
[00:17.06] ਹੋ ਲੱਕ ਤੋਂ ਸੀ ਪਤਲੀ ਬੜੀ
[00:20.05] ਲੱਕ ਤੋਂ ਸੀ ਪਤਲੀ ਬੜੀ
[00:21.87] ਪੈਂਦਾ dimple ਸੀ ਅੱਖੀਆਂ ਤੋਂ ਬਿਲੀ
[00:24.03] ਹੋ ਜਿਦਾਂ ਓਹਨੇ ਦਿਲ ਤੋੜਿਆ
[00:26.15] I think ਓਹਦਾ ਸ਼ਹਿਰ ਹੋਣਾ Delhi
[00:28.53] ਹੋ ਜਿਦਾਂ ਓਹਨੇ ਦਿਲ ਤੋੜਿਆ
[00:30.43] I think ਓਹਦਾ ਸ਼ਹਿਰ ਹੋਣਾ Delhi
[00:32.95] ਹੋ ਜਿਦਾਂ ਓਹਨੇ ਦਿਲ ਤੋੜਿਆ
[00:48.70] Hi hello ਨੇ ਸੀ ਮੇਰੀ sugar ਵੱਧਾ ਤੀ
[00:51.60] Good bye ਜਾਨ ਮੇਰੀ ਕੱਢਗੀ
[00:54.62] ਹੋ ਗੱਲ - ਗੱਲ ਉੱਤੇ ਕੁੜੀ ਕਰਦੀ ਡਰਾਮੇ
[00:57.23] ਡਰਾਮਿਆਂ ਦੇ ਨਾਮ ਉੱਤੇ ਹੱਦ ਸੀ
[00:59.94] Hi hello ਨੇ ਸੀ ਮੇਰੀ sugar ਵੱਧਾ ਤੀ
[01:03.20] Good bye ਜਾਨ ਮੇਰੀ ਕੱਢਗੀ
[01:05.78] ਹੋ ਗੱਲ - ਗੱਲ ਉੱਤੇ ਕੁੜੀ ਕਰਦੀ ਡਰਾਮੇ
[01:08.47] ਡਰਾਮਿਆਂ ਦੇ ਨਾਮ ਉੱਤੇ ਹੱਦ ਸੀ
[01:10.86] ਹੋ ਮਨੋਰੰਜਨ ਦੇ ਲਈ
[01:13.50] (ਹੋ ਮਨੋਰੰਜਨ ਦੇ ਲਈ)
[01:15.33] ਓਹ ਜ਼ਾਨ - ਜ਼ਾਨ ਲੈਂਦੀ ਸਿਗੀ ਪੰਗੇ
[01:17.44] ਹੋ ਜਿਦਾਂ ਓਹਨੇ ਦਿਲ ਤੋੜਿਆ
[01:19.67] I think ਓਹਦਾ ਸ਼ਹਿਰ ਹੋਣਾ Bombay
[01:22.10] ਹੋ ਜਿਦਾਂ ਓਹਨੇ ਦਿਲ ਤੋੜਿਆ
[01:23.89] I think ਓਹਦਾ ਸ਼ਹਿਰ ਹੋਣਾ Bombay
[01:25.91] ਹੋ ਜਿਦਾਂ ਓਹਨੇ ਦਿਲ ਤੋੜਿਆ
[01:41.99] I think ਮੇਰੇ ਉੱਤੇ ਮਰਦੀ ਸੀ ਓਹ
[01:44.97] I think ਮੈਨੂੰ ਪਿਆਰ ਕਰਦੀ ਸੀ ਓਹ
[01:47.55] ਡਰਦੀ ਸੀ ਓਹ ਤਾਂਹੀ ਲੱੜਦੀ ਸੀ ਓਹ
[01:49.10] But ਕਰਦੀ ਸੀ ਜੋ ਸੱਭ ਖਾਂਦੀ ਸੀ
[01:52.99] ਆਂਦੀ ਸੀ ਕਦੇ ਜਾਂਦੀ ਸੀ
[01:55.63] Disco ਚ ਭੰਘੜਾ ਪਾਂਦੀ ਸੀ
[01:58.80] Chicken shicken ਮੁੰਡੇ ਖਾਂਦੇ
[02:01.77] ਇਹ ਮੁੰਡਿਆ ਨੂੰ ha ha ha ਖਾਂਦੀ ਸੀ
[02:05.80] ਕੁੜੀ ਕਾਂਡੀ ਸੀ
[02:07.47] ਕੁੜੀ ਕਾਂਡੀ ਸੀ
[02:09.10] ਕੁੜੀ ਕਾਂਡੀ ਸੀ
[02:10.35] ਕੁੜੀ ਕਾਂਡੀ ਸੀ
[02:11.90] ਸੋਚਦਾ ਹਾਂ accent ਇੱਥੇ ਦਾ ਨਹੀ ਸੀ
[02:14.61] ਜਿਵੇਂ ਬੋਲ - ਬੋਲ ਕੇ ਸੀ ਉਹਨੇ ਪੱਟਿਆ
[02:17.59] ਕਿਹੜੀ ਏਸੀ ਅਰਸ਼ਾਂ ਦੀ ਪਰੀ ਸਿਗੀ ਯਾਰੋਂ
[02:19.91] ਸਾਰਾ India ਹੀ ਚੰਦਰੀ ਨੇ ਲੁਟਿਆ
[02:22.92] ਸੋਚਦਾ ਹਾਂ accent ਇੱਥੇ ਦਾ ਨਹੀ ਸੀ
[02:25.91] ਜਿਵੇਂ ਬੋਲ - ਬੋਲ ਕੇ ਸੀ ਉਹਨੇ ਪੱਟਿਆ
[02:28.83] ਕਿਹੜੀ ਏਸੀ ਅਰਸ਼ਾਂ ਦੀ ਪਰੀ ਸਿਗੀ ਯਾਰੋਂ
[02:31.25] ਸਾਰਾ India ਹੀ ਚੰਦਰੀ ਨੇ ਲੁਟਿਆ
[02:33.91] ਰੱਬ ਸੁੱਖ ਰੱਖੋ ਓਹਦੇ ਤੇ
[02:36.53] ਰੱਬ ਸੁੱਖ ਰੱਖੋ ਓਹਦੇ ਤੇ
[02:38.43] ਇੱਕੋ ਦਿਨ ਚ ਕਰਾਗੀ ਜੋ ਤੱਸਲੀ
[02:40.85] ਹੋ ਜਿਦਾਂ ਓਹਨੇ ਦਿਲ ਤੋੜਿਆ
[02:42.43] I think ਓਹਦਾ ਸ਼ਹਿਰ ਹੋਣਾ Delhi
[02:44.56] ਹੋ ਜਿਦਾਂ ਓਹਨੇ ਦਿਲ ਤੋੜਿਆ
[02:46.71] I think ਓਹਦਾ ਸ਼ਹਿਰ ਹੋਣਾ Delhi
[02:48.90] ਹੋ ਜਿਦਾਂ ਓਹਨੇ ਦਿਲ ਤੋੜਿਆ
[03:03.66] Good bye ਜਾਨ ਮੇਰੀ ਕੱਢ ਗਈ
[03:09.38]

⭐ Rate These Lyrics

Average: 0.0/5 • 0 ratings