Parwah Ni Karidi
🎵 4343 characters
⏱️ 4:16 duration
🆔 ID: 14586161
📜 Lyrics
ਓ ਓ ਓ ਓ ਓ ਓ
ਹੋ ਐਥੇ ਬੰਦੇ ਦੇ ਮਾਰੇਯਾ
ਕਿਥੋ ਮਰਦਾ ਏ ਬੰਦਾ
ਜਿਹਦਾ ਦਿਲ ਵੱਡਾ ਓਹੀਓ
ਧੋਖੇ ਜ਼ੱਰਦਾ ਏ ਬੰਦਾ
ਐਥੇ ਬੰਦੇ ਦੇ ਮਾਰੇਯਾ
ਕਿਥੋ ਮਰਦਾ ਏ ਬੰਦਾ
ਜਿਹਦਾ ਦਿਲ ਵੱਡਾ ਓਹੀਓ
ਧੋਖੇ ਜ਼ੱਰਦਾ ਏ ਬੰਦਾ
ਓਏ 4 ਦਿਨ ਜ਼ਿੰਦਗੀ ਦੇ ਦਿਲ ਦੀ ਸੁਣੀ ਦੀ
ਆ ਸਲਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
ਮੈਥੋਂ ਨਾਹੀਓ ਹੋਣਾ ਬਿਨਾ ਕੋਸ਼ਿਸ਼ ਕਿੱਤੇਯਾ
ਗੱਲ ਆ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
ਜਣੇ ਖਣੇ ਨਾਲ ਅਸੀਂ ਦਿਲ ਵਾਲੀ ਗੱਲ ਤਾ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
ਬਡਾਲੇ ਵਾਲੇ ਹੈਪੀ ਔਕਾਤ ਨਾਲ ਗਲ
ਕਦੇ ਤਾਂ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਹੋ ਰਬ ਰੋਟੀ ਦੇ ਦਿੰਦਾ
ਮੈਂ ਬੁਰਕੀ ਤੋੜ ਕੇ ਮੂੰਹ ਵਿਚ ਪੌਂਦਾ
ਪੈਂਦੀ ਮਿਹਨਤ ਕਰਨੀ ਬਈ
ਚੰਗਾ ਟਾਇਮ ਆਪੇ ਨਈ ਔਂਦਾ
ਓਹੀ ਗੱਲਾਂ ਕਰਦੇ ਨੇ
ਓਹੀ ਗੱਲਾਂ ਕਰਦੇ ਨੇ
ਜਿੰਨਾ ਨੇ ਆਪ ਨਹੀ ਕੁਝ ਕਰਨਾ
ਏਕ ਦਿਨ ਖੁਲ ਕੇ ਬੋਲਣ ਲਯੀ
ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
ਏਕ ਦਿਨ ਖੁਲ ਕੇ ਬੋਲਣ ਲਯੀ
ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
ਹੋ ਐਥੇ ਬੰਦੇ ਦੇ ਮਾਰੇਯਾ
ਕਿਥੋ ਮਰਦਾ ਏ ਬੰਦਾ
ਜਿਹਦਾ ਦਿਲ ਵੱਡਾ ਓਹੀਓ
ਧੋਖੇ ਜ਼ੱਰਦਾ ਏ ਬੰਦਾ
ਐਥੇ ਬੰਦੇ ਦੇ ਮਾਰੇਯਾ
ਕਿਥੋ ਮਰਦਾ ਏ ਬੰਦਾ
ਜਿਹਦਾ ਦਿਲ ਵੱਡਾ ਓਹੀਓ
ਧੋਖੇ ਜ਼ੱਰਦਾ ਏ ਬੰਦਾ
ਓਏ 4 ਦਿਨ ਜ਼ਿੰਦਗੀ ਦੇ ਦਿਲ ਦੀ ਸੁਣੀ ਦੀ
ਆ ਸਲਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
ਮੈਥੋਂ ਨਾਹੀਓ ਹੋਣਾ ਬਿਨਾ ਕੋਸ਼ਿਸ਼ ਕਿੱਤੇਯਾ
ਗੱਲ ਆ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
ਜਣੇ ਖਣੇ ਨਾਲ ਅਸੀਂ ਦਿਲ ਵਾਲੀ ਗੱਲ ਤਾ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
ਬਡਾਲੇ ਵਾਲੇ ਹੈਪੀ ਔਕਾਤ ਨਾਲ ਗਲ
ਕਦੇ ਤਾਂ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਆਖਦੀ
ਪਰਵਾਹ ਨੀ ਕਰੀਦੀ
ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
ਪਰਵਾਹ ਨੀ ਕਰੀਦੀ
ਹੋ ਰਬ ਰੋਟੀ ਦੇ ਦਿੰਦਾ
ਮੈਂ ਬੁਰਕੀ ਤੋੜ ਕੇ ਮੂੰਹ ਵਿਚ ਪੌਂਦਾ
ਪੈਂਦੀ ਮਿਹਨਤ ਕਰਨੀ ਬਈ
ਚੰਗਾ ਟਾਇਮ ਆਪੇ ਨਈ ਔਂਦਾ
ਓਹੀ ਗੱਲਾਂ ਕਰਦੇ ਨੇ
ਓਹੀ ਗੱਲਾਂ ਕਰਦੇ ਨੇ
ਜਿੰਨਾ ਨੇ ਆਪ ਨਹੀ ਕੁਝ ਕਰਨਾ
ਏਕ ਦਿਨ ਖੁਲ ਕੇ ਬੋਲਣ ਲਯੀ
ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
ਏਕ ਦਿਨ ਖੁਲ ਕੇ ਬੋਲਣ ਲਯੀ
ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
⏱️ Synced Lyrics
[00:00.76] ਓ ਓ ਓ ਓ ਓ ਓ
[00:14.56] ਹੋ ਐਥੇ ਬੰਦੇ ਦੇ ਮਾਰੇਯਾ
[00:17.49] ਕਿਥੋ ਮਰਦਾ ਏ ਬੰਦਾ
[00:20.23] ਜਿਹਦਾ ਦਿਲ ਵੱਡਾ ਓਹੀਓ
[00:22.50] ਧੋਖੇ ਜ਼ੱਰਦਾ ਏ ਬੰਦਾ
[00:25.95] ਐਥੇ ਬੰਦੇ ਦੇ ਮਾਰੇਯਾ
[00:28.47] ਕਿਥੋ ਮਰਦਾ ਏ ਬੰਦਾ
[00:29.91] ਜਿਹਦਾ ਦਿਲ ਵੱਡਾ ਓਹੀਓ
[00:31.34] ਧੋਖੇ ਜ਼ੱਰਦਾ ਏ ਬੰਦਾ
[00:34.15] ਓਏ 4 ਦਿਨ ਜ਼ਿੰਦਗੀ ਦੇ ਦਿਲ ਦੀ ਸੁਣੀ ਦੀ
[00:37.26] ਆ ਸਲਾਹ ਨੀ ਕਰੀਦੀ
[00:41.02] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[00:44.35] ਪਰਵਾਹ ਨੀ ਕਰੀਦੀ
[00:47.40] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[00:50.19] ਪਰਵਾਹ ਨੀ ਕਰੀਦੀ
[01:05.46] ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
[01:07.67] ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
[01:11.41] ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
[01:13.56] ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
[01:16.65] ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
[01:19.52] ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
[01:22.52] ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
[01:25.18] ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
[01:28.23] ਮੈਥੋਂ ਨਾਹੀਓ ਹੋਣਾ ਬਿਨਾ ਕੋਸ਼ਿਸ਼ ਕਿੱਤੇਯਾ
[01:31.45] ਗੱਲ ਆ ਨੀ ਕਰੀਦੀ
[01:34.38] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[01:36.71] ਪਰਵਾਹ ਨੀ ਕਰੀਦੀ
[01:39.67] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[01:42.73] ਪਰਵਾਹ ਨੀ ਕਰੀਦੀ
[01:57.82] ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
[02:00.49] ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
[02:03.87] ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
[02:06.42] ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
[02:09.78] ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
[02:12.35] ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
[02:15.42] ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
[02:18.11] ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
[02:21.36] ਜਣੇ ਖਣੇ ਨਾਲ ਅਸੀਂ ਦਿਲ ਵਾਲੀ ਗੱਲ ਤਾ ਨੀ ਕਰੀਦੀ
[02:27.44] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[02:29.84] ਪਰਵਾਹ ਨੀ ਕਰੀਦੀ
[02:32.17] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[02:35.74] ਪਰਵਾਹ ਨੀ ਕਰੀਦੀ
[02:51.16] ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
[02:53.27] ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
[02:56.47] ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
[02:59.29] ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
[03:02.34] ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
[03:05.12] ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
[03:07.99] ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
[03:10.73] ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
[03:13.81] ਬਡਾਲੇ ਵਾਲੇ ਹੈਪੀ ਔਕਾਤ ਨਾਲ ਗਲ
[03:17.00] ਕਦੇ ਤਾਂ ਨੀ ਕਰੀਦੀ
[03:19.74] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[03:22.49] ਪਰਵਾਹ ਨੀ ਕਰੀਦੀ
[03:24.91] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[03:28.07] ਪਰਵਾਹ ਨੀ ਕਰੀਦੀ
[03:34.90] ਹੋ ਰਬ ਰੋਟੀ ਦੇ ਦਿੰਦਾ
[03:36.68] ਮੈਂ ਬੁਰਕੀ ਤੋੜ ਕੇ ਮੂੰਹ ਵਿਚ ਪੌਂਦਾ
[03:39.70] ਪੈਂਦੀ ਮਿਹਨਤ ਕਰਨੀ ਬਈ
[03:42.33] ਚੰਗਾ ਟਾਇਮ ਆਪੇ ਨਈ ਔਂਦਾ
[03:45.59] ਓਹੀ ਗੱਲਾਂ ਕਰਦੇ ਨੇ
[03:52.14] ਓਹੀ ਗੱਲਾਂ ਕਰਦੇ ਨੇ
[03:54.27] ਜਿੰਨਾ ਨੇ ਆਪ ਨਹੀ ਕੁਝ ਕਰਨਾ
[03:57.32] ਏਕ ਦਿਨ ਖੁਲ ਕੇ ਬੋਲਣ ਲਯੀ
[04:00.12] ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
[04:03.63] ਏਕ ਦਿਨ ਖੁਲ ਕੇ ਬੋਲਣ ਲਯੀ
[04:06.53] ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
[00:14.56] ਹੋ ਐਥੇ ਬੰਦੇ ਦੇ ਮਾਰੇਯਾ
[00:17.49] ਕਿਥੋ ਮਰਦਾ ਏ ਬੰਦਾ
[00:20.23] ਜਿਹਦਾ ਦਿਲ ਵੱਡਾ ਓਹੀਓ
[00:22.50] ਧੋਖੇ ਜ਼ੱਰਦਾ ਏ ਬੰਦਾ
[00:25.95] ਐਥੇ ਬੰਦੇ ਦੇ ਮਾਰੇਯਾ
[00:28.47] ਕਿਥੋ ਮਰਦਾ ਏ ਬੰਦਾ
[00:29.91] ਜਿਹਦਾ ਦਿਲ ਵੱਡਾ ਓਹੀਓ
[00:31.34] ਧੋਖੇ ਜ਼ੱਰਦਾ ਏ ਬੰਦਾ
[00:34.15] ਓਏ 4 ਦਿਨ ਜ਼ਿੰਦਗੀ ਦੇ ਦਿਲ ਦੀ ਸੁਣੀ ਦੀ
[00:37.26] ਆ ਸਲਾਹ ਨੀ ਕਰੀਦੀ
[00:41.02] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[00:44.35] ਪਰਵਾਹ ਨੀ ਕਰੀਦੀ
[00:47.40] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[00:50.19] ਪਰਵਾਹ ਨੀ ਕਰੀਦੀ
[01:05.46] ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
[01:07.67] ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
[01:11.41] ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
[01:13.56] ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
[01:16.65] ਜੋ ਤੇਰੇ ਪੱਲੇ ਹੋਯੀ ਕਰ੍ਤੂਤ ਬੱਲੇਯਾ
[01:19.52] ਆਪੇ ਤੈਨੂ ਵੱਜਣੇ ਸਲੂਟ ਬੱਲੇਯਾ
[01:22.52] ਹੋ ਜੁੱਰਤ ਨਾ ਪੈਂਦਾ ਨਾਮ ਹਿਟ ਕਰਨਾ
[01:25.18] ਛੱਡੀ ਦੇ ਨੀ ਹੁੰਦੇ ਕਦੇ ਬੂਟ ਬੱਲੇਯਾ
[01:28.23] ਮੈਥੋਂ ਨਾਹੀਓ ਹੋਣਾ ਬਿਨਾ ਕੋਸ਼ਿਸ਼ ਕਿੱਤੇਯਾ
[01:31.45] ਗੱਲ ਆ ਨੀ ਕਰੀਦੀ
[01:34.38] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[01:36.71] ਪਰਵਾਹ ਨੀ ਕਰੀਦੀ
[01:39.67] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[01:42.73] ਪਰਵਾਹ ਨੀ ਕਰੀਦੀ
[01:57.82] ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
[02:00.49] ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
[02:03.87] ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
[02:06.42] ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
[02:09.78] ਕੌਣ ਖੁਸ਼ ਹੁੰਦਾ ਉਡਦੇ ਨੂੰ ਦੇਖ ਕ
[02:12.35] ਥੱਲੇ ਲਾਉਣ ਲਾਇ ਸਕੀਮਾਂ ਘੜਦੇ ਹੁੰਦੇ ਆ
[02:15.42] ਜੋ ਫੋਨ ਲੈ ਕ ਕਹਿੰਦੇ ਵੱਡਾ ਬੰਦਾ ਹੋ ਗਯਾ
[02:18.11] ਸੱਚ ਆਖਾ ਵਿੱਚੋ ਵਿਚਿ ਸੜਦੇ ਹੁੰਦੇ ਆ
[02:21.36] ਜਣੇ ਖਣੇ ਨਾਲ ਅਸੀਂ ਦਿਲ ਵਾਲੀ ਗੱਲ ਤਾ ਨੀ ਕਰੀਦੀ
[02:27.44] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[02:29.84] ਪਰਵਾਹ ਨੀ ਕਰੀਦੀ
[02:32.17] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[02:35.74] ਪਰਵਾਹ ਨੀ ਕਰੀਦੀ
[02:51.16] ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
[02:53.27] ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
[02:56.47] ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
[02:59.29] ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
[03:02.34] ਕਲੇ ਪੈਸੇ ਨਾਲ ਨਾਹੀਓ ਕਲਾਕਾਰ ਬਣਦੇ
[03:05.12] ਗੰਦ ਮੰਦ ਲਿਖ ਕੇ ਨਾ ਗੀਤਕਾਰ ਬਣਦੇ
[03:07.99] ਥੋਡੇ ਬਹੁਤੇ ਹੇਟਰ ਜ਼ਰੂਰ ਚਾਹੀਦੇ
[03:10.73] ਕ੍ਯੋਂ ਕਿ ਖਬਰਾ ਬਿਨਾ ਨੀ ਅਖ੍ਬਾਰ ਬਣਦੇ
[03:13.81] ਬਡਾਲੇ ਵਾਲੇ ਹੈਪੀ ਔਕਾਤ ਨਾਲ ਗਲ
[03:17.00] ਕਦੇ ਤਾਂ ਨੀ ਕਰੀਦੀ
[03:19.74] ਦੁਨੀਆ ਤੇ ਐਵੇ ਬਡਾ ਕੁਝ ਆਖਦੀ
[03:22.49] ਪਰਵਾਹ ਨੀ ਕਰੀਦੀ
[03:24.91] ਦੁਨੀਆ ਤੇ ਐਵੇ ਬਡਾ ਕੁਝ ਬੋਲਦੀ
[03:28.07] ਪਰਵਾਹ ਨੀ ਕਰੀਦੀ
[03:34.90] ਹੋ ਰਬ ਰੋਟੀ ਦੇ ਦਿੰਦਾ
[03:36.68] ਮੈਂ ਬੁਰਕੀ ਤੋੜ ਕੇ ਮੂੰਹ ਵਿਚ ਪੌਂਦਾ
[03:39.70] ਪੈਂਦੀ ਮਿਹਨਤ ਕਰਨੀ ਬਈ
[03:42.33] ਚੰਗਾ ਟਾਇਮ ਆਪੇ ਨਈ ਔਂਦਾ
[03:45.59] ਓਹੀ ਗੱਲਾਂ ਕਰਦੇ ਨੇ
[03:52.14] ਓਹੀ ਗੱਲਾਂ ਕਰਦੇ ਨੇ
[03:54.27] ਜਿੰਨਾ ਨੇ ਆਪ ਨਹੀ ਕੁਝ ਕਰਨਾ
[03:57.32] ਏਕ ਦਿਨ ਖੁਲ ਕੇ ਬੋਲਣ ਲਯੀ
[04:00.12] ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ
[04:03.63] ਏਕ ਦਿਨ ਖੁਲ ਕੇ ਬੋਲਣ ਲਯੀ
[04:06.53] ਬੱਲੇਯਾ ਪੈਂਦਾ ਬਡਾ ਕੁਝ ਜ਼ਰਨਾ