Home 🎬 Bollywood 🎵 Pakistani 🎤 English Pop

Invoice

👤 Arjan Dhillon (DJJOhAL.Com) 🎼 Patander (DJJOhAL.Com) ⏱️ 2:40
🎵 3729 characters
⏱️ 2:40 duration
🆔 ID: 14590548

📜 Lyrics

(Show Merci on it- hahaha)

ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
ਹਾਏ ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ

ਹੋ ਵਧੇ ਬੋਰ ਤੋਂ ਬੋਰ ਹੋਰ ਤੋਂ ਹੋਰ
ਚੱਕਵੇਂ ਆ ਛੋਰ ਤੋਂ ਛੋਰ
ਕਹਿੰਦੇ ਚਾਹੀਦਾ ਆ ਜੱਟਾ ਸਾਨੂ ਹੋਰ ਤੋਂ ਹੋਰ
ਤਾਹੀਂ ਅਸਲੇ ਤੇ ਮਸਲੇ ਵਧਾਈ ਜਾਨੇ ਆ
ਹੋ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ

(ਉਡਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ)

ਗੱਡੀਆਂ ਵੱਡੀਆਂ ਮਿੱਤਰਾਂ ਨਾਲ ਲੱਦੀਆਂ ਨੀ
ਬੱਤੀਆਂ ਤੇ ਖੜੀਆਂ ਅੱਖਾਂ ਚ ਅੱਖਾਂ ਵੱਜੀਆਂ
ਜਿਵੇਂ ਰਿੰਮ ਕਰੇ ਬਲਿੰਗ ਤੇਰੀ ਸੋਲੀਟੇਅਰ ਰਿੰਗ
ਮਰਕ ਆ ਰੋਵਰ ਆ ਡਿਫੈਂਡਰ ਆ ਜੀ ਕਲਾਸ
ਓਹੀ ਓਹੀ ਗੱਡੀ ਜਿਹਦੀ ਜਿਹਦੀ ਤੈਨੂੰ ਝਾਕ
ਜਿਹੜੀ ਨਵੀ ਆਉਂਦੀ ਆ ਕਢਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ

ਸਲੀਪ ਟਾਈਟ ਅਪਰਾਈਟ ਲੱਗਣਾ ਨੀ ਹੁਣ ਫ਼ੋਨ ਮੇਰਾ
ਚਲੀ ਗੀ ਫ਼ਲਾਈਟ
ਮੋਰੌਕੋ ਕੀ ਮਿਲਾਨ ਅਸੀ ਕਰੇ ਪਏ ਆ ਆਮ
ਵੈਨਿਸ ਸਨਸੈਟ ਤੇ ਅਰੇਬੀਅਨ ਰਾਤਾਂ
ਘਰੇ ਜਾਈਏ ਨਾ ਟ੍ਰੇਟ ਨੋਵੀਅਨ ਮੁਲਾਕਾਤਾਂ
ਪੰਨੇ ਪਾਸਪੋਰਟਾਂ ਦੇ ਮੁਕਾਈ ਜਾਨੇ ਆ
ਹਾਏ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
(ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਉਡਾਈ ਜਾਨੇ ਆ)

ਸਿੱਕ ਆ ਫਲੋ ਬਿੱਲੋ ਨੇੜੇ ਹੋ
ਮਿਲਣ ਨੀ ਆਇਆ ਜਾਣਾ ਨੋ ਨੋ ਸ਼ੋ
ਜੂਸੀ ਤੇਰੇ ਲਿਪਸ
ਚੀਜ਼ੀ ਬਿੱਲੋ ਟ੍ਰਿਕਸ
ਦੁਨੀਆ ਹੈਰਾਨ
ਕਲਮ ਮਿਹਰਬਾਨ
ਅਰਜਨ ਅਰਜਨ ਕਰਾਈ ਜਾਨੇ ਆ
ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
(ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ
ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
ਉਡਾਈ ਜਾਨੇ ਆ)

⏱️ Synced Lyrics

[00:07.03] (Show Merci on it- hahaha)
[00:10.92] ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
[00:12.41] ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[00:13.49] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[00:16.01] ਹਾਣਦੀਏ ਯਾਰੀਆਂ ਨਿਭਾਈ ਜਾਨੇ ਆ
[00:18.63] ਹਾਏ ਰੱਬ ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[00:20.77] ਉਡਾਈ ਜਾਨੇ ਆ
[00:22.05] ਉਡਾਈ ਜਾਨੇ ਆ
[00:24.41]
[00:27.32] ਹੋ ਵਧੇ ਬੋਰ ਤੋਂ ਬੋਰ ਹੋਰ ਤੋਂ ਹੋਰ
[00:29.92] ਚੱਕਵੇਂ ਆ ਛੋਰ ਤੋਂ ਛੋਰ
[00:31.18] ਕਹਿੰਦੇ ਚਾਹੀਦਾ ਆ ਜੱਟਾ ਸਾਨੂ ਹੋਰ ਤੋਂ ਹੋਰ
[00:33.09] ਤਾਹੀਂ ਅਸਲੇ ਤੇ ਮਸਲੇ ਵਧਾਈ ਜਾਨੇ ਆ
[00:36.48]
[00:38.81] ਹੋ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[00:41.23] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[00:43.36] ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[00:45.66] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[00:48.49] (ਉਡਾਈ ਜਾਨੇ ਆ
[00:49.72] ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[00:51.48] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ)
[00:54.33]
[00:57.68] ਗੱਡੀਆਂ ਵੱਡੀਆਂ ਮਿੱਤਰਾਂ ਨਾਲ ਲੱਦੀਆਂ ਨੀ
[00:59.56] ਬੱਤੀਆਂ ਤੇ ਖੜੀਆਂ ਅੱਖਾਂ ਚ ਅੱਖਾਂ ਵੱਜੀਆਂ
[01:01.93] ਜਿਵੇਂ ਰਿੰਮ ਕਰੇ ਬਲਿੰਗ ਤੇਰੀ ਸੋਲੀਟੇਅਰ ਰਿੰਗ
[01:04.43] ਮਰਕ ਆ ਰੋਵਰ ਆ ਡਿਫੈਂਡਰ ਆ ਜੀ ਕਲਾਸ
[01:06.54] ਓਹੀ ਓਹੀ ਗੱਡੀ ਜਿਹਦੀ ਜਿਹਦੀ ਤੈਨੂੰ ਝਾਕ
[01:08.77] ਜਿਹੜੀ ਨਵੀ ਆਉਂਦੀ ਆ ਕਢਾਈ ਜਾਨੇ ਆ
[01:11.06] ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[01:13.30] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[01:15.38] ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[01:17.93] ਉਡਾਈ ਜਾਨੇ ਆ
[01:18.76] ਉਡਾਈ ਜਾਨੇ ਆ
[01:21.07]
[01:31.90] ਸਲੀਪ ਟਾਈਟ ਅਪਰਾਈਟ ਲੱਗਣਾ ਨੀ ਹੁਣ ਫ਼ੋਨ ਮੇਰਾ
[01:34.57] ਚਲੀ ਗੀ ਫ਼ਲਾਈਟ
[01:35.58] ਮੋਰੌਕੋ ਕੀ ਮਿਲਾਨ ਅਸੀ ਕਰੇ ਪਏ ਆ ਆਮ
[01:37.71] ਵੈਨਿਸ ਸਨਸੈਟ ਤੇ ਅਰੇਬੀਅਨ ਰਾਤਾਂ
[01:40.37] ਘਰੇ ਜਾਈਏ ਨਾ ਟ੍ਰੇਟ ਨੋਵੀਅਨ ਮੁਲਾਕਾਤਾਂ
[01:42.40] ਪੰਨੇ ਪਾਸਪੋਰਟਾਂ ਦੇ ਮੁਕਾਈ ਜਾਨੇ ਆ
[01:45.25] ਹਾਏ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[01:47.54] ਉਡਾਈ ਜਾਨੇ ਆ
[01:48.85] (ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[01:50.97] ਉਡਾਈ ਜਾਨੇ ਆ
[01:52.07] ਉਡਾਈ ਜਾਨੇ ਆ
[01:53.54] ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[01:55.67] ਉਡਾਈ ਜਾਨੇ ਆ
[01:56.57] ਉਡਾਈ ਜਾਨੇ ਆ)
[01:58.82]
[02:05.28] ਸਿੱਕ ਆ ਫਲੋ ਬਿੱਲੋ ਨੇੜੇ ਹੋ
[02:08.23] ਮਿਲਣ ਨੀ ਆਇਆ ਜਾਣਾ ਨੋ ਨੋ ਸ਼ੋ
[02:10.53] ਜੂਸੀ ਤੇਰੇ ਲਿਪਸ
[02:11.88] ਚੀਜ਼ੀ ਬਿੱਲੋ ਟ੍ਰਿਕਸ
[02:13.16] ਦੁਨੀਆ ਹੈਰਾਨ
[02:14.62] ਕਲਮ ਮਿਹਰਬਾਨ
[02:17.18] ਅਰਜਨ ਅਰਜਨ ਕਰਾਈ ਜਾਨੇ ਆ
[02:19.52] ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[02:22.36] ਦਈ ਜਾਂਦਾ ਏ ਤੇ ਅਸੀ ਉਡਾਈ ਜਾਨੇ ਆ
[02:25.00] (ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[02:27.28] ਉਡਾਈ ਜਾਨੇ ਆ
[02:28.94] ਨੀ ਰੱਬ ਦਈ ਜਾਂਦਾ ਏ ਅਸੀ ਉਡਾਈ ਜਾਨੇ ਆ
[02:31.26] ਉਡਾਈ ਜਾਨੇ ਆ)
[02:31.70]

⭐ Rate These Lyrics

Average: 0.0/5 • 0 ratings