Home 🎬 Bollywood 🎵 Pakistani 🎤 English Pop

Aaye Haye Jattiye

👤 Ammy Virk 🎼 Puaada (Original Motion Picture Soundtrack) ⏱️ 2:48
🎵 3425 characters
⏱️ 2:48 duration
🆔 ID: 14613974

📜 Lyrics

ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)

ਹੋ, ਮੱਖਣੀ ਜਿਹਾ ਰੰਗ ਉਤੋਂ ਮੁੱਖੜਾ cute ਨੀ
ਕਿਹੜਾ ਤੇਰਾ ਦਰਜੀ ਸਿਓਂਦਾ ਜਿਹੜਾ ਸੂਟ ਨੀ?
ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ
(ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ)

ਹੋ, ਦੂਰੋਂ ਆਉਂਦੀ ਨਿਰਾ ਹੀ ਭੁਚਾਲ਼ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ...)

ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ
(ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ)

ਹਾਏ, ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ
(ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ)

ਸੇਬ ਕਸ਼ਮੀਰੀ ਜਿਵੇਂ ਲਾਲ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ...)

ਹੋਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
(ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ)

ਹਾਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
(...ਸ਼ਾਇਰੀ ਦਿਮਾਗ਼ 'ਚ)

ਓ, ਗ਼ਾਲਿਬ ਦੇ ਗੀਤ ਦਾ ਖਿਆਲ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ

ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)

⏱️ Synced Lyrics

[00:00.58] ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
[00:03.28] (ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
[00:07.36] ਆਏ-ਹਾਏ ਜੱਟੀਏ...
[00:09.07] (ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
[00:12.86] ਹੋ, ਮੱਖਣੀ ਜਿਹਾ ਰੰਗ ਉਤੋਂ ਮੁੱਖੜਾ cute ਨੀ
[00:18.92] ਕਿਹੜਾ ਤੇਰਾ ਦਰਜੀ ਸਿਓਂਦਾ ਜਿਹੜਾ ਸੂਟ ਨੀ?
[00:24.51] ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ
[00:27.35] (ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ)
[00:30.14] ਹੋ, ਦੂਰੋਂ ਆਉਂਦੀ ਨਿਰਾ ਹੀ ਭੁਚਾਲ਼ ਲੱਗੀ ਜਾਨੀ ਐ, ਹਾਏ
[00:36.19] ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
[00:38.85] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[00:41.89] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[00:44.62] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[00:50.18] (ਆਏ-ਹਾਏ ਜੱਟੀਏ...)
[00:53.12]
[01:01.73] ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
[01:04.78] ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ
[01:07.75] (ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ)
[01:09.74] ਹਾਏ, ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
[01:13.17] ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ
[01:16.07] (ਮਰਜਾਣੀਏ, ਨੀ ਜਾਣ ਲੈ ਕੇ ਹਟੇਂਗੀ)
[01:18.65] ਸੇਬ ਕਸ਼ਮੀਰੀ ਜਿਵੇਂ ਲਾਲ ਲੱਗੀ ਜਾਨੀ ਐ, ਹਾਏ
[01:24.36] ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
[01:27.46] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[01:30.25] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[01:33.16] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[01:38.92] (ਆਏ-ਹਾਏ ਜੱਟੀਏ...)
[01:41.84]
[01:49.99] ਹੋਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
[01:53.13] ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
[01:56.05] (ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ)
[01:58.44] ਹਾਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
[02:01.68] ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
[02:04.53] (...ਸ਼ਾਇਰੀ ਦਿਮਾਗ਼ 'ਚ)
[02:06.92] ਓ, ਗ਼ਾਲਿਬ ਦੇ ਗੀਤ ਦਾ ਖਿਆਲ ਲੱਗੀ ਜਾਨੀ ਐ, ਹਾਏ
[02:13.14] ਆਏ-ਹਾਏ ਜੱਟੀਏ... (ਆਏ-ਹਾਏ ਜੱਟੀਏ...)
[02:16.00] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:18.88] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:21.77] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:27.52] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:30.33] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:33.22] ਆਏ-ਹਾਏ ਜੱਟੀਏ, ਕਮਾਲ਼ ਲੱਗੀ ਜਾਨੀ ਐ
[02:39.01] (ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
[02:41.79] (ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
[02:44.71] (ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
[02:47.44]

⭐ Rate These Lyrics

Average: 0.0/5 • 0 ratings