Home 🎬 Bollywood 🎵 Pakistani 🎤 English Pop

Nain

👤 Arjan Dhillon 🎼 Patander ⏱️ 2:36
🎵 3102 characters
⏱️ 2:36 duration
🆔 ID: 14732200

📜 Lyrics

(Show Merci on it- hahaha)

ਧੜਕਨ ਤੇਜ਼ ਹੋ ਜਾਂਦੀ ਏ ਕੋਈ ਕਰ ਵੀ ਕੀ ਸਕਦਾ ਏ
ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ

ਤੋਰ ਤੇਰੀ ਹਿਰਨੀ ਵਾਲੀ ਏ ਜਾਂ ਮੋਰਾਂ ਵਾਲੀ ਏ
ਅੱਖ ਡਾਕੂਆਂ ਵਾਲੀ ਏ ਜਾਂ ਚੋਰਾਂ ਵਾਲੀ ਏ
ਵਾਲ ਤੇਰੇ ਰਾਤਾਂ ਵਰਗੇ ਨੇ ਜਾਂ ਘਟਾਵਾਂ ਵਰਗੇ ਨੇ
ਬੁੱਲ ਫੱਤਵਿਆਂ ਵਰਗੇ ਨੇ ਜਾਂ ਦੁਆਵਾਂ ਵਰਗੇ ਨੇ
ਕਿਸੇ ਅੰਦਾਜ਼ੇ ਲਾਉਂਦੇ ਦਾ ਸਾਹ ਬਿੱਲੋ ਖੜ੍ਹ ਵੀ ਸਕਦਾ ਏ
ਸਾਹ ਬਿੱਲੋ ਖੜ੍ਹ ਵੀ ਸਕਦਾ ਏ
ਸਾਹ ਬਿੱਲੋ ਖੜ੍ਹ ਵੀ ਸਕਦਾ ਏ
ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ

ਹੋ ਕੁੱਝ ਚੇਤੇ ਰਹਿੰਦਾ ਨੀ ਤੇ ਤੈਨੂੰ ਭੁੱਲਦਾ ਨੀ
ਜਿਹਨੇ ਤੈਨੂੰ ਦੇਖ ਲਿਆ ਕਿਸੇ ਹੋਰ ਤੇ ਡੁਲਦਾ ਨੀ
ਮਰਜਾਨੀਏ ਤੇਰੇ ਤੇ ਇਥੇ ਹਰ ਕੋਈ ਮਰਦਾ ਏ
ਸੁਣ ਕੇ ਚਾਹ ਚੜ੍ਹਦਾ ਏ
ਨਾਮ ਤਿਉਹਾਰਾਂ ਵਰਗਾ ਏ
ਹਾਏ ਜਿਹਨੇ ਤੈਨੂੰ ਤੱਕਿਆ ਨਹੀ ਉਹਦਾ ਸਰ ਵੀ ਸਕਦਾ ਏ
ਉਹਦਾ ਸਰ ਵੀ ਸਕਦਾ ਏ
ਉਹਦਾ ਸਰ ਵੀ ਸਕਦਾ ਏ

ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਹਾਏ ਹੁਸਨ ਤੇ ਨਖ਼ਰੇ ਦਾ ਜਦ ਮੇਲ ਹੋ ਜਾਂਦਾ ਏ
ਪੈਰੀਂ ਪੈ ਜਾਂਦਾ ਏ ਜ਼ਮਾਨਾ ਫ਼ੇਲ ਹੋ ਜਾਂਦਾ ਏ
ਉਹ ਇਥੇ ਸੋਹਣੇ ਹੋਰ ਬੜੇ ਕੋਈ ਤੇਰੇ ਵਰਗਾ ਨੀ
ਤੈਨੂੰ ਚਾਉਂਦੇ ਹੋਰ ਕਈ ਪਰ ਕੋਈ ਮੇਰੇ ਵਰਗਾ ਨੀ
ਹਾਏ ਤੈਨੂੰ ਅਰਜਨ ਪਾਉਣ ਲਈ ਜਾਣ ਗਿਣ ਧਰ ਵੀ ਸਕਦਾ ਏ
ਜਾਣ ਗਿਣ ਧਰ ਵੀ ਸਕਦਾ ਏ
ਜਾਣ ਗਿਣ ਧਰ ਵੀ ਸਕਦਾ ਏ

ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਆਏਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ

⭐ Rate These Lyrics

Average: 0.0/5 • 0 ratings