Home 🎬 Bollywood 🎵 Pakistani 🎤 English Pop

Big Flex

👤 Arjan Dhillon 🎼 Patander ⏱️ 2:46
🎵 4181 characters
⏱️ 2:46 duration
🆔 ID: 14734649

📜 Lyrics

(Merci)

ਉਹ ਸੱਤ ਜਨਮਾਂ ਦਾ ਸਾਥ ਕੁੜੇ
ਸਾਨੂੰ ਨੀ ਮਸਲੇ ਕਾਹਲੀ ਦੇ
ਤੂੰ ਇੰਨੀ ਸੋਹਣੀ ਲਗਦੀ ਏ
ਜਿਵੇਂ ਹੁੰਦੇ ਦਿਨ ਦੀਵਾਲੀ ਦੇ
ਉਹ ਵੈਰੀਆਂ ਦਾ ਵੈਦ ਮੇਰੇ ਡੱਬ ਵਿਚ ਕੈਦ
ਹਾਏ ਵੈਰੀਆਂ ਦਾ ਵੈਦ ਮੇਰੇ ਡੱਬ ਵਿਚ ਕੈਦ
ਹੋ ਅਸੀਂ ਕਦੇ ਰੌਲੇ ਕੋਈ ਟਾਲੇ ਤਾਂ ਨੀ ਬਿੱਲੋ
ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ

ਹੱਡਾਂ ਚ ਲਹਿੰਦੀ ਜਾਂਦੀ ਆ ਤੇਰੀ ਜਵਾਨੀ ਚੜ੍ਹਦੀ ਨੀ
ਉਹ ਮਾੜੇ ਮੋਟੇ ਅੱਡੇ ਤੇ ਖੜਦੀ ਨੀ ਮੇਰੀ ਅੱਖ ਬਾਦਲਾਂ ਦੀ ਬੱਸ ਵਰਗੀ ਨੀ
ਉਹ ਈਰਾਨੀ ਆ ਗਲੋ ਤੇਰਾ ਹਾਸਾ ਕੁੱਕੀ ਡੋਹ
ਈਰਾਨੀ ਆ ਗਲੋ ਤੇਰਾ ਹਾਸਾ ਕੁੱਕੀ ਡੋਹ
ਹਾਏ ਤੇਰੇ ਜਿਹੇ ਜੱਗ ਉੱਤੇ ਬਾਹਲੇ ਤਾਂ ਨੀ ਬਿੱਲੋ
ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹਾਂ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ

ਉਹ ਨੱਖਰੋ ਸਮਝ ਵਿਚ ਨਹੀਂ ਆਉਂਦੀ ਜਿਵੇਂ ਡਾਕਟਰਾਂ ਦੀ ਲਿਖਾਈ
ਕਿਸੇ ਦੇ ਸੁਪਨੇ ਵਿਚ ਨਾ ਆਵੇਂ ਤੂੰ ਮੇਰੀ ਜ਼ਿੰਦਗੀ ਵਿਚ ਕਿਵੇਂ ਆਈ ਨੀ
ਉਹ ਕਿਹੜਾ ਜਾਉ ਵੜ੍ਹ ਤੇਰਾ ਦਿਲ ਮੇਰਾ ਘਰ
ਹਾਏ ਕਿਹੜਾ ਜਾਉ ਵੜ੍ਹ ਤੇਰਾ ਦਿਲ ਮੇਰਾ ਘਰ
ਹਾਏ ਅਸੀਂ ਇਹੇ ਵਹਿਮ ਕਦੇ ਪਾਲੇ ਤਾਂ ਨ੍ਹੀ ਬਿੱਲੋ
ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹਾਂ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ

ਉਹ ਤੂੰ ਵੀ ਨਾ ਕਿਹਦਰੇ ਭੁੱਲ ਜਾਵੀਂ ਇਹਨਾ ਸਮਿਆਂ ਦੇ ਇਤਬਾਰ ਨੇ
ਹੋ ਜਿਦਾਂ ਧਰਮੀ ਫੌਜੀਆਂ ਦੀ ਕੁੜੇ ਲਈ ਕਿਸੇ ਨੇ ਸਾਰ ਨ੍ਹੀ
ਭਦੌੜ ਬਿੱਲੋ ਮੇਰਾ ਤੇ ਭਦੌੜ ਆਲਾ ਤੇਰਾ
ਭਦੌੜ ਬਿੱਲੋ ਮੇਰਾ ਤੇ ਭਦੌੜ ਆਲਾ ਤੇਰਾ
ਅਸੀਂ ਹੋਏ ਕਿਸੇ ਹੋਰ ਦੇ ਦੁਆਲੇ ਤਾਂ ਨੀ ਬਿੱਲੋ
ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹੋ) ਹੋ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ
(ਹਾਂ) ਹਾਏ ਡਰ ਲਗਦਾ ਏ ਤੇਥੋਂ ਦੂਰ ਹੋਣ ਤੋਂ ਊਂ ਡਰ ਕਿਸੇ ਸਾਲੇ ਦਾ ਨੀ ਬਿੱਲੋ

⭐ Rate These Lyrics

Average: 0.0/5 • 0 ratings