Home 🎬 Bollywood 🎵 Pakistani 🎤 English Pop

Sher-E-Panjab

👤 Arjan Dhillon 🎼 Patander ⏱️ 2:32
🎵 3757 characters
⏱️ 2:32 duration
🆔 ID: 14737262

📜 Lyrics

ਹੋ ਕੁਰਬਾਨ ਜਾਈਏ ਦੁਨੀਆ ਤੇ ਆਏ ਦੇ
ਸਿੱਕੇ ਚਲਦੇ ਅਕਾਲ ਸਹਾਇ ਦੇ
ਉਹ ਝੱਲੇ ਤੇਵਰ ਨਾ ਜਾਣ ਇੱਕੋ ਅੱਖ ਦੇ
ਹਾਏ ਲੋਕੀ ਸ਼ੇਰ-ਏ-ਪੰਜਾਬ ਉਹਨੂੰ ਦੱਸਦੇ
ਉਹ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ ਨੀ
ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ ਨੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ

ਸ਼ੁਕਰਚੱਕੀਆ ਆਵੇ ਚੜ੍ਹਦਾ
ਮੂਹਰੇ ਸੱਮਰ ਬੁਰਜ ਦੇ ਜਾ ਖੜ੍ਹਦਾ
ਉਹ ਅਬਦਾਲੀ ਦੀ ਮੌਜੂਦਾ ਸੰਤਾਨ ਤੋਂ
ਕਿਲਾ ਜਿੱਤਿਆ ਲਾਹੌਰ ਜਾ ਜ਼ਮਾਨ ਤੋਂ
ਉਹ ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ ਨੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ

ਉਹ ਮੋਹਰੀ ਮਿਸਲਾਂ ਦਾ ਇਹੋ ਸਰਕਾਰ ਹੈ
ਉਹ ਨਾਲ ਸ਼ਾਮ ਸਿਉਂ ਤੇ ਨਲੂਆ ਸਰਦਾਰ ਹੈ
ਫੌਜ ਅਕਾਲ ਕੀ ਅਕਾਲੀ ਲਗੇ ਮੂਹਰੇ ਨੇ
ਹੋ ਨਾਲ ਬਾਹਰਲੇ ਅਲਾੜ ਤੇ ਵੰਤੂਰੇ ਨੇ
ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਏ
ਕਿਲੇ ਢਾਉਂਦਾ ਏ ਤੇ ਨਾਲੇ ਸੋਧੇ ਲਾਉਂਦਾ ਏ
ਸੰਧਾਵਾਲੀਆ ਨੇ ਕਹੀ ਆਹਲੂਵਾਲੀਏ
ਜ਼ੋਰਾਵਰ ਸਿੰਘ ਜਿਹੇ ਕਿੱਥੋ ਭਾਲੀਏ
ਇਹਦਰੋਂ ਕੰਧਾਰ ਨਾਲੇ ਓਹਦਰੋਂ ਲੱਦਾਖ
ਤਿੱਬਤ ਵੀ ਜਿੱਤਿਆ ਏ ਹੋਰ ਗੱਲ ਆਖ
ਉਹ ਝੰਡੇ ਜਿੱਤ ਦੇ ਝੁਲਾਉਣੇ ਦਸਤੂਰ ਹੁੰਦਾ ਸੀ ਨੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ

ਉਹ ਰਾਜ ਫੇਰ ਆਉਣਾ ਮਸਲਾ ਹੈ ਕਾਹਦਾ
ਮਰਾਠ ਤੇ ਪਾਤਸ਼ਾਹੀ ਦਾਅਵਾ
ਉਹ ਮੁੱਖੋਂ ਦਸਮ ਪਿਤਾ ਨੇ ਫਰਮਾਇਆ ਏ
ਮੱਲਾ ਓਸੇ ਨੇ ਹੀ ਤਖ਼ਤ ਬਿਠਾਇਆ ਏ
ਨਿਆ ਅਰਜਨਾ ਜੀਹਦਾ ਮਸ਼ਹੂਰ ਹੁੰਦਾ ਸੀ ਨੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
ਹਾਏ ਉਹਦੇ ਬੰਨ੍ਹਿਆ

⏱️ Synced Lyrics

[00:11.55] ਹੋ ਕੁਰਬਾਨ ਜਾਈਏ ਦੁਨੀਆ ਤੇ ਆਏ ਦੇ
[00:14.28] ਸਿੱਕੇ ਚਲਦੇ ਅਕਾਲ ਸਹਾਇ ਦੇ
[00:17.02] ਉਹ ਝੱਲੇ ਤੇਵਰ ਨਾ ਜਾਣ ਇੱਕੋ ਅੱਖ ਦੇ
[00:19.82] ਹਾਏ ਲੋਕੀ ਸ਼ੇਰ-ਏ-ਪੰਜਾਬ ਉਹਨੂੰ ਦੱਸਦੇ
[00:22.43] ਉਹ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ ਨੀ
[00:25.68] ਉਹਦੇ ਬੰਨ੍ਹਿਆ
[00:27.44] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ ਨੀ
[00:29.71] ਹਾਏ ਉਹਦੇ ਬੰਨ੍ਹਿਆ
[00:31.63] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[00:33.94] ਹਾਏ ਉਹਦੇ ਬੰਨ੍ਹਿਆ
[00:35.99] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[00:38.28] ਹਾਏ ਉਹਦੇ ਬੰਨ੍ਹਿਆ
[00:40.35] ਸ਼ੁਕਰਚੱਕੀਆ ਆਵੇ ਚੜ੍ਹਦਾ
[00:43.09] ਮੂਹਰੇ ਸੱਮਰ ਬੁਰਜ ਦੇ ਜਾ ਖੜ੍ਹਦਾ
[00:45.83] ਉਹ ਅਬਦਾਲੀ ਦੀ ਮੌਜੂਦਾ ਸੰਤਾਨ ਤੋਂ
[00:48.57] ਕਿਲਾ ਜਿੱਤਿਆ ਲਾਹੌਰ ਜਾ ਜ਼ਮਾਨ ਤੋਂ
[00:50.97] ਉਹ ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ ਨੀ
[00:53.95] ਹਾਏ ਉਹਦੇ ਬੰਨ੍ਹਿਆ
[00:55.94] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[00:58.35] ਹਾਏ ਉਹਦੇ ਬੰਨ੍ਹਿਆ
[01:00.25] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[01:02.50] ਹਾਏ ਉਹਦੇ ਬੰਨ੍ਹਿਆ
[01:05.87] ਉਹ ਮੋਹਰੀ ਮਿਸਲਾਂ ਦਾ ਇਹੋ ਸਰਕਾਰ ਹੈ
[01:08.38] ਉਹ ਨਾਲ ਸ਼ਾਮ ਸਿਉਂ ਤੇ ਨਲੂਆ ਸਰਦਾਰ ਹੈ
[01:11.32] ਫੌਜ ਅਕਾਲ ਕੀ ਅਕਾਲੀ ਲਗੇ ਮੂਹਰੇ ਨੇ
[01:14.18] ਹੋ ਨਾਲ ਬਾਹਰਲੇ ਅਲਾੜ ਤੇ ਵੰਤੂਰੇ ਨੇ
[01:16.65] ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਏ
[01:19.62] ਕਿਲੇ ਢਾਉਂਦਾ ਏ ਤੇ ਨਾਲੇ ਸੋਧੇ ਲਾਉਂਦਾ ਏ
[01:22.74] ਸੰਧਾਵਾਲੀਆ ਨੇ ਕਹੀ ਆਹਲੂਵਾਲੀਏ
[01:25.82] ਜ਼ੋਰਾਵਰ ਸਿੰਘ ਜਿਹੇ ਕਿੱਥੋ ਭਾਲੀਏ
[01:28.38] ਇਹਦਰੋਂ ਕੰਧਾਰ ਨਾਲੇ ਓਹਦਰੋਂ ਲੱਦਾਖ
[01:31.70] ਤਿੱਬਤ ਵੀ ਜਿੱਤਿਆ ਏ ਹੋਰ ਗੱਲ ਆਖ
[01:34.50] ਉਹ ਝੰਡੇ ਜਿੱਤ ਦੇ ਝੁਲਾਉਣੇ ਦਸਤੂਰ ਹੁੰਦਾ ਸੀ ਨੀ
[01:36.70] ਹਾਏ ਉਹਦੇ ਬੰਨ੍ਹਿਆ
[01:39.02] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[01:41.13] ਹਾਏ ਉਹਦੇ ਬੰਨ੍ਹਿਆ
[01:43.19] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[01:45.45] ਹਾਏ ਉਹਦੇ ਬੰਨ੍ਹਿਆ
[01:47.54] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[01:49.50] ਹਾਏ ਉਹਦੇ ਬੰਨ੍ਹਿਆ
[01:51.50] ਉਹ ਰਾਜ ਫੇਰ ਆਉਣਾ ਮਸਲਾ ਹੈ ਕਾਹਦਾ
[01:53.82] ਮਰਾਠ ਤੇ ਪਾਤਸ਼ਾਹੀ ਦਾਅਵਾ
[01:57.08] ਉਹ ਮੁੱਖੋਂ ਦਸਮ ਪਿਤਾ ਨੇ ਫਰਮਾਇਆ ਏ
[01:59.96] ਮੱਲਾ ਓਸੇ ਨੇ ਹੀ ਤਖ਼ਤ ਬਿਠਾਇਆ ਏ
[02:02.33] ਨਿਆ ਅਰਜਨਾ ਜੀਹਦਾ ਮਸ਼ਹੂਰ ਹੁੰਦਾ ਸੀ ਨੀ
[02:05.42] ਹਾਏ ਉਹਦੇ ਬੰਨ੍ਹਿਆ
[02:07.32] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[02:09.60] ਹਾਏ ਉਹਦੇ ਬੰਨ੍ਹਿਆ
[02:11.48] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[02:13.86] ਹਾਏ ਉਹਦੇ ਬੰਨ੍ਹਿਆ
[02:15.85] ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
[02:18.02] ਹਾਏ ਉਹਦੇ ਬੰਨ੍ਹਿਆ
[02:20.07]

⭐ Rate These Lyrics

Average: 0.0/5 • 0 ratings