Home 🎬 Bollywood 🎵 Pakistani 🎤 English Pop

Too Late

👤 Arjan Dhillon 🎼 Patander ⏱️ 1:53
🎵 2708 characters
⏱️ 1:53 duration
🆔 ID: 14738069

📜 Lyrics

(Merci)

ਹਾਏ ਭਾਵੇਂ ਸਾਨੂ ਛਡ ਕੇ ਗਏ ਨੇ ਉਹੋ ਆਪ
ਕਦੇ ਕਦੇ ਅਸੀ ਆਉਂਦੇ ਹੋਵਾਂਗੇ ਹੀ ਯਾਦ
ਹਾਏ ਆਉਂਦਾ ਹੋਣਾ ਉਹਨੂੰ ਵੀ ਤਾਂ ਰੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਹਾਏ ਸ਼ੌਂਕ ਸੀ ਜਾਂ ਕੋਈ ਮਜਬੂਰੀ ਰਹੀ ਏ
ਕੀ ਪਤਾ ਕਿਸ ਗੱਲੋਂ ਦੂਰੀ ਪਈ ਏ
ਮੈਂ ਉਹਨੂੰ ਲੱਗਦਾ ਹਜੇ ਵੀ ਹੋਣਾ ਸੋਹਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਉਹ ਨਾਮ ਬੁੱਲਾਂ ਉੱਤੇ ਕਦੇ ਕਦੇ ਆਉਂਦਾ ਹੋਣਾ ਏ
ਕੋਈ ਗਲਤੀ ਸੀ ਦਿਲ ਸਮਝਾਉਂਦਾ ਹੋਣਾ ਏ
ਪੈਂਦਾ ਹੋਣਾ ਏ ਖਿਆਲਾਂ ਵਿਚ ਖੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਹਾਏ ਮਿਲਦੇ ਨੇ ਲੋਕੀ ਤੇ ਵਿੱਛੜ ਜਾਂਦੇ ਨੇ
ਸਾਥ ਅਰਜਨਾ ਰਾਹਾਂ ਚ ਨਿੱਖਰ ਜਾਂਦੇ ਨੇ
ਹਾਏ ਪੈਂਦਾ ਏ ਹਲਾਤਾਂ ਨਾਲ ਜਿਆਉਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

⏱️ Synced Lyrics

[00:04.16] (Merci)
[00:06.92] ਹਾਏ ਭਾਵੇਂ ਸਾਨੂ ਛਡ ਕੇ ਗਏ ਨੇ ਉਹੋ ਆਪ
[00:10.72] ਕਦੇ ਕਦੇ ਅਸੀ ਆਉਂਦੇ ਹੋਵਾਂਗੇ ਹੀ ਯਾਦ
[00:13.54] ਹਾਏ ਆਉਂਦਾ ਹੋਣਾ ਉਹਨੂੰ ਵੀ ਤਾਂ ਰੋਣਾ ਥੋੜ੍ਹਾ ਬਹੁਤ
[00:16.78] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[00:20.34] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[00:23.58] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[00:27.84] ਹਾਏ ਸ਼ੌਂਕ ਸੀ ਜਾਂ ਕੋਈ ਮਜਬੂਰੀ ਰਹੀ ਏ
[00:30.34] ਕੀ ਪਤਾ ਕਿਸ ਗੱਲੋਂ ਦੂਰੀ ਪਈ ਏ
[00:34.29] ਮੈਂ ਉਹਨੂੰ ਲੱਗਦਾ ਹਜੇ ਵੀ ਹੋਣਾ ਸੋਹਣਾ ਥੋੜ੍ਹਾ ਬਹੁਤ
[00:37.69] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[00:41.05] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[00:45.98]
[00:53.24] ਉਹ ਨਾਮ ਬੁੱਲਾਂ ਉੱਤੇ ਕਦੇ ਕਦੇ ਆਉਂਦਾ ਹੋਣਾ ਏ
[00:56.61] ਕੋਈ ਗਲਤੀ ਸੀ ਦਿਲ ਸਮਝਾਉਂਦਾ ਹੋਣਾ ਏ
[00:59.83] ਪੈਂਦਾ ਹੋਣਾ ਏ ਖਿਆਲਾਂ ਵਿਚ ਖੋਣਾ ਥੋੜ੍ਹਾ ਬਹੁਤ
[01:03.26] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:06.65] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:10.55] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:13.40] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:18.53]
[01:20.76] ਹਾਏ ਮਿਲਦੇ ਨੇ ਲੋਕੀ ਤੇ ਵਿੱਛੜ ਜਾਂਦੇ ਨੇ
[01:23.70] ਸਾਥ ਅਰਜਨਾ ਰਾਹਾਂ ਚ ਨਿੱਖਰ ਜਾਂਦੇ ਨੇ
[01:27.39] ਹਾਏ ਪੈਂਦਾ ਏ ਹਲਾਤਾਂ ਨਾਲ ਜਿਆਉਣਾ ਥੋੜ੍ਹਾ ਬਹੁਤ
[01:30.56] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:33.98] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:38.07] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:40.72] ਦੁੱਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
[01:43.58]

⭐ Rate These Lyrics

Average: 0.0/5 • 0 ratings