Lovely Bukhaar
🎵 1394 characters
⏱️ 3:24 duration
🆔 ID: 14775545
📜 Lyrics
ਮੈਨੂੰ ਚੜ੍ਹਿਆ ਲਵਲੀ ਬੁਖਾਰ
ਮੇਰਾ ਲੂ ਲੂ ਬੋਲੇ ਹੋਣਾ ਸੱਜਣਾ ਲਈ ਤਿਆਰ
ਇਕ ਵਾਰ ਜੇ ਬੋਲੇ
ਮੈਂ ਕਰਨਾ ਹਾਰ ਸਿੰਗਾਰ
ਬੁਆ ਦਿਲ ਦਾ ਖੋਲੇ
ਤੱਕ ਨੈਣਾ ਦੀ ਤਲਵਾਰ
ਮੇਰਾ ਤਨ ਮਨ ਡੋਲੇ
ਵੇਖੋ ਵੇਖੋ
ਅੱਜ ਸਾਰੇ
ਮੈਂ ਕੋ ਮੈਂ ਕੋ
ਬਣ ਥੰਨ ਕੇ ਬੈਠੀ
ਅੱਜ ਮਾਹੀ ਲਈ ਰੋਕੋ ਰੋਕੋ
ਓਹਨੂੰ ਕੋਈ ਟੋਕੋ ਟੋਕੋ
ਉਸਦੇ ਬਿਨ ਨਹੀਂ ਹੋਣੀ
ਹੁਣ ਧਜ ਧਜ ਧਜ ਮੈਂ ਬੈਠਾ ਤੇ
ਤਨ ਤਨ ਤਨ ਮੇਰਾ ਤਨ ਥੜਕੇ ਓ
ਕੱਥਾ ਗਿੱਧੀ ਗਿਨ ਗਿੱਧੀ ਗਿਨ ਕਰਕੇ ਓ
ਛੇੜ ਦੇਵੋ ਕੋਈ ਤਾਲ
ਜੋ ਸਿਸਟਮਾਂ ਨੂੰ ਓਨ ਕਰੇ
ਧੁਨ ਮੇਰੀ ਧੁਨ ਧੁਨ ਧੁਨ ਸੁਣ ਲਵੋ
ਅਪਣਾ ਲੀਡਰ ਹੁਣ ਚੁਣ ਲਵੋ
ਦੇਖੇ ਇਹ ਸੰਸਾਰ
ਕਰਾਂ ਕਵਾਂ ਜੋ ਮੈਂ ਇਸ਼ਾਰੇ 'ਤੇ
ਤਨ ਮਨ ਡੋਲੇ
ਮੇਰਾ ਤਨ ਮਨ ਡੋਲੇ
ਤਨ ਮਨ ਡੋਲੇ
ਮੇਰਾ ਤਨ ਮਨ ਡੋਲੇ
ਤਨ ਮਨ
ਡੋਲੇ
ਡੋਲੇ
ਡੋਲੇ ਮੇਰਾ ਤਨ ਮਨ
ਮੇਰਾ ਲੂ ਲੂ ਬੋਲੇ ਹੋਣਾ ਸੱਜਣਾ ਲਈ ਤਿਆਰ
ਇਕ ਵਾਰ ਜੇ ਬੋਲੇ
ਮੈਂ ਕਰਨਾ ਹਾਰ ਸਿੰਗਾਰ
ਬੁਆ ਦਿਲ ਦਾ ਖੋਲੇ
ਤੱਕ ਨੈਣਾ ਦੀ ਤਲਵਾਰ
ਮੇਰਾ ਤਨ ਮਨ ਡੋਲੇ
ਵੇਖੋ ਵੇਖੋ
ਅੱਜ ਸਾਰੇ
ਮੈਂ ਕੋ ਮੈਂ ਕੋ
ਬਣ ਥੰਨ ਕੇ ਬੈਠੀ
ਅੱਜ ਮਾਹੀ ਲਈ ਰੋਕੋ ਰੋਕੋ
ਓਹਨੂੰ ਕੋਈ ਟੋਕੋ ਟੋਕੋ
ਉਸਦੇ ਬਿਨ ਨਹੀਂ ਹੋਣੀ
ਹੁਣ ਧਜ ਧਜ ਧਜ ਮੈਂ ਬੈਠਾ ਤੇ
ਤਨ ਤਨ ਤਨ ਮੇਰਾ ਤਨ ਥੜਕੇ ਓ
ਕੱਥਾ ਗਿੱਧੀ ਗਿਨ ਗਿੱਧੀ ਗਿਨ ਕਰਕੇ ਓ
ਛੇੜ ਦੇਵੋ ਕੋਈ ਤਾਲ
ਜੋ ਸਿਸਟਮਾਂ ਨੂੰ ਓਨ ਕਰੇ
ਧੁਨ ਮੇਰੀ ਧੁਨ ਧੁਨ ਧੁਨ ਸੁਣ ਲਵੋ
ਅਪਣਾ ਲੀਡਰ ਹੁਣ ਚੁਣ ਲਵੋ
ਦੇਖੇ ਇਹ ਸੰਸਾਰ
ਕਰਾਂ ਕਵਾਂ ਜੋ ਮੈਂ ਇਸ਼ਾਰੇ 'ਤੇ
ਤਨ ਮਨ ਡੋਲੇ
ਮੇਰਾ ਤਨ ਮਨ ਡੋਲੇ
ਤਨ ਮਨ ਡੋਲੇ
ਮੇਰਾ ਤਨ ਮਨ ਡੋਲੇ
ਤਨ ਮਨ
ਡੋਲੇ
ਡੋਲੇ
ਡੋਲੇ ਮੇਰਾ ਤਨ ਮਨ