Home 🎬 Bollywood 🎵 Pakistani 🎤 English Pop

Zigana

👤 Arjan Dhillon 🎼 Patander ⏱️ 1:44
🎵 2606 characters
⏱️ 1:44 duration
🆔 ID: 14783381

📜 Lyrics

(Merci)

ਹੋ ਲਾਇਸੈਂਸ ਤੇ ਚੜ੍ਹਾਇਆ ਨੀ ਆ
ਟਰਕੀ ਤੋਂ ਆਇਆ ਨੀ ਆ
ਖੜ੍ਹੇ ਪੈਰ ਜੱਟੀਏ
ਸਤਾਰਾਂ ਲੱਖ ਲਾਇਆ ਨੀ ਆ
ਉਹ ਗੱਲ ਆਰ ਪਾਰ ਬਿੱਲੋ
ਡੱਬ ਦਾ ਸ਼ਿੰਗਾਰ
ਉਹ ਕਿਹੜਾ ਮੂਹਰੇ ਅੜੇ ਕੇਰਾ ਗੱਲ ਦਸ ਤੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ

ਜਿਵੇਂ ਅੱਲ੍ਹੜਾਂ ਨੂੰ ਕੋਕਾ ਦਿੰਦਾ
ਵੈਰੀਆਂ ਨੂੰ ਹੌਕਾ
ਨੀ ਇਹ ਮਰਦਾਂ ਦਾ ਗਹਿਣਾ
ਵਿਚ ਵਜੋ ਜੀਹਨੇ ਖੈਨਾ
ਉਹ ਵਿਚ ਪੈਂਦੀਆਂ ਸਤਾਰਾਂ ਕਿਹੜਾ ਮਾਰੇ ਲਲਕਾਰਾ
ਉਹ ਨਿਕਲ ਦਾ ਵੱਜੇ ਲਿਸ਼ਕਾਰਾ ਅੱਖ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ

ਉਹ ਸੰਦ ਸੈਮੀ ਆਟੋ ਫੇਰ ਝੁੱਕਣਾ ਵੀ ਕਾਹਤੋਂ
ਬਿੱਲੋ ਹੁੰਦੀ ਤਾੜ ਤਾੜ ਹਾਏ ਨੀ ਕਿੱਲੇ ਦੀ ਆ ਮਾਰ
ਉਹ ਜਦੋਂ ਖੁਸ਼ੀ ਕੋਈ ਆਈ
ਓਦੋਂ ਹੁੰਦੀ ਆ ਹਵਾਈ
ਹਾਏ ਕਰਤਾ ਨੀ ਉਹਤਾਂ ਛੱਡ ਦਾ ਨੀ ਹੱਕ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ

ਉਹ ਵੈਰ ਪਾਉਣੇ ਸੌਖੇ ਤੇ ਨਿਭਾਉਣੇ ਹੁੰਦੇ ਔਖੇ
ਨੀ ਚਲਾਉਣੇ ਹੁੰਦੇ ਸੌਖੇ ਭੁਗਤਾਣੇ ਹੁੰਦੇ ਔਖੇ
ਹੁੰਦਾ ਪਰਦੇ ਦਾ ਖੌਫ਼
ਕਰੀਏ ਨਾ ਸ਼ੋ ਔਫ਼
ਹਾਏ ਅਰਜਨਾ ਕਾਬੂ ਵਿਚ ਰੱਖੋ ਹਥ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ

⏱️ Synced Lyrics

[00:06.81] (Merci)
[00:10.28] ਹੋ ਲਾਇਸੈਂਸ ਤੇ ਚੜ੍ਹਾਇਆ ਨੀ ਆ
[00:11.87] ਟਰਕੀ ਤੋਂ ਆਇਆ ਨੀ ਆ
[00:13.29] ਖੜ੍ਹੇ ਪੈਰ ਜੱਟੀਏ
[00:14.11] ਸਤਾਰਾਂ ਲੱਖ ਲਾਇਆ ਨੀ ਆ
[00:15.50] ਉਹ ਗੱਲ ਆਰ ਪਾਰ ਬਿੱਲੋ
[00:16.62] ਡੱਬ ਦਾ ਸ਼ਿੰਗਾਰ
[00:17.89] ਉਹ ਕਿਹੜਾ ਮੂਹਰੇ ਅੜੇ ਕੇਰਾ ਗੱਲ ਦਸ ਤੂੰ
[00:21.96] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:24.22] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:27.33] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:30.01]
[00:33.16] ਜਿਵੇਂ ਅੱਲ੍ਹੜਾਂ ਨੂੰ ਕੋਕਾ ਦਿੰਦਾ
[00:34.90] ਵੈਰੀਆਂ ਨੂੰ ਹੌਕਾ
[00:35.91] ਨੀ ਇਹ ਮਰਦਾਂ ਦਾ ਗਹਿਣਾ
[00:36.94] ਵਿਚ ਵਜੋ ਜੀਹਨੇ ਖੈਨਾ
[00:38.51] ਉਹ ਵਿਚ ਪੈਂਦੀਆਂ ਸਤਾਰਾਂ ਕਿਹੜਾ ਮਾਰੇ ਲਲਕਾਰਾ
[00:40.94] ਉਹ ਨਿਕਲ ਦਾ ਵੱਜੇ ਲਿਸ਼ਕਾਰਾ ਅੱਖ ਨੂੰ
[00:44.92] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:47.27] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:49.81] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[00:56.53] ਉਹ ਸੰਦ ਸੈਮੀ ਆਟੋ ਫੇਰ ਝੁੱਕਣਾ ਵੀ ਕਾਹਤੋਂ
[00:58.72] ਬਿੱਲੋ ਹੁੰਦੀ ਤਾੜ ਤਾੜ ਹਾਏ ਨੀ ਕਿੱਲੇ ਦੀ ਆ ਮਾਰ
[01:01.23] ਉਹ ਜਦੋਂ ਖੁਸ਼ੀ ਕੋਈ ਆਈ
[01:02.51] ਓਦੋਂ ਹੁੰਦੀ ਆ ਹਵਾਈ
[01:04.05] ਹਾਏ ਕਰਤਾ ਨੀ ਉਹਤਾਂ ਛੱਡ ਦਾ ਨੀ ਹੱਕ ਨੂੰ
[01:07.88] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:10.20] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:12.79] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:16.83]
[01:19.38] ਉਹ ਵੈਰ ਪਾਉਣੇ ਸੌਖੇ ਤੇ ਨਿਭਾਉਣੇ ਹੁੰਦੇ ਔਖੇ
[01:21.85] ਨੀ ਚਲਾਉਣੇ ਹੁੰਦੇ ਸੌਖੇ ਭੁਗਤਾਣੇ ਹੁੰਦੇ ਔਖੇ
[01:24.44] ਹੁੰਦਾ ਪਰਦੇ ਦਾ ਖੌਫ਼
[01:25.59] ਕਰੀਏ ਨਾ ਸ਼ੋ ਔਫ਼
[01:27.04] ਹਾਏ ਅਰਜਨਾ ਕਾਬੂ ਵਿਚ ਰੱਖੋ ਹਥ ਨੂੰ
[01:31.01] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:33.39] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:36.05] ਆਏ ਦੱਬਣ ਨੀ ਦਿੰਦਾ ਨੀ ਜਿਗਨਾ ਜੱਟ ਨੂੰ
[01:37.99]

⭐ Rate These Lyrics

Average: 0.0/5 • 0 ratings