Home 🎬 Bollywood 🎵 Pakistani 🎤 English Pop

Kini Der Baad

👤 Arjan Dhillon 🎼 Patander ⏱️ 2:50
🎵 2629 characters
⏱️ 2:50 duration
🆔 ID: 14789990

📜 Lyrics

(Merci)

ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
ਕੁਝ ਮੈਂ ਆਖਾਂ ਤੂੰ ਵੀ ਕੁਝ ਬੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
(ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ)

ਹਾਏ ਚਿਰਾਂ ਤੋਂ ਹਨੇਰੇ ਸੀ ਜੋ ਰਾਤ ਮੁੱਕ ਗਈ ਏ
ਅੱਜ ਏਹੇ ਉਡੀਕਾਂ ਵਾਲੀ ਵਾਟ ਮੁੱਕ ਗਈ ਏ
ਸੁਪਨੇ ਜਿਹਾ ਏ ਅੱਜ ਦਿਨ ਸੱਚੀ ਚੜ੍ਹਿਆ
ਹੱਥ ਜਦੋ ਤੂੰ ਮੇਰਾ ਹੱਥ ਵਿਚ ਫੜਿਆ
ਕੋਈ ਤਾਂ ਦੁੱਖ ਸੁੱਖ ਫੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
(ਕਿੰਨੀ ਦੇਰ ਬਾਅਦ ਮਿਲੇ ਆ)

ਹਾਏ ਕੀ ਕੀ ਹਾਦਸੇ ਹਾਏ ਦੋਹਾਂ ਨਾਲ ਹੋਏ ਨੇ
ਕਿਹੜੀ ਕਿਹੜੀ ਖੁਸ਼ੀ ਦੇਖੀ ਨੈਣ ਕਿੰਨਾ ਰੋਏ ਨੇ
ਸ਼ਿਕਵੇ ਸ਼ਕਾਇਤਾਂ ਅਜ ਮੂਹਰੇ ਧਰ ਲੇਨੇ ਆ
ਆਜਾ ਜਜ਼ਬਾਤਾਂ ਦਾ ਹਸਾਬ ਕਰ ਲੇਨੇ ਆ
ਚੁੱਪ ਰਹਿਕੇ ਸਾਨੂ ਦਿੱਤਾ ਏ ਤੂੰ ਰੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ

ਹਾਏ ਪੈਣੀਆਂ ਜੁਦਾਈਆਂ ਸਾਨੂੰ ਸੂਲੀ ਟੰਗੀ ਜਾਂਦੇ ਨੇ
ਦੇਖ ਕਿੰਨੀ ਛੇਤੀ ਛੇਤੀ ਪਲ ਲੰਘੀ ਜਾਂਦੇ ਨੇ
ਹਰ ਚੌਹਣ ਵਾਲਾ ਏਹੇ ਦੁੱਖ ਕਾਹਤੋਂ ਸਹਿੰਦਾ ਏ
ਜੀਹਦੇ ਨਾਲ ਪਿਆਰ ਹੁੰਦਾ ਦੂਰ ਕਾਹਤੋਂ ਰਹਿੰਦਾ ਏ
ਦਿੱਤਾ ਅਰਜਨਾ ਪੀੜਾਂ ਨਾਲ ਤੋਲ
ਕਿੰਨੀ ਦੇਰ ਬਾਅਦ ਮਿਲੇ ਆ
ਦੋ ਪਲ ਬਹਿ ਜਾ ਕੋਲ
ਕਿੰਨੀ ਦੇਰ ਬਾਅਦ ਮਿਲੇ ਆ
ਜੇ ਮੈਂ ਆਖਾਂ ਤੂੰ ਵੀ ਕੁਝ ਬੋਲ
ਕਿੰਨੀ ਦੇਰ ਬਾਅਦ ਮਿਲੇ ਆ

(ਦੋ ਪਲ ਬਹਿ ਜਾ ਕੋਲ)

⏱️ Synced Lyrics

[00:09.10] (Merci)
[00:11.53] ਦੋ ਪਲ ਬਹਿ ਜਾ ਕੋਲ
[00:15.23] ਕਿੰਨੀ ਦੇਰ ਬਾਅਦ ਮਿਲੇ ਆ
[00:19.96] ਦੋ ਪਲ ਬਹਿ ਜਾ ਕੋਲ
[00:23.52] ਕਿੰਨੀ ਦੇਰ ਬਾਅਦ ਮਿਲੇ ਆ
[00:29.26] ਕੁਝ ਮੈਂ ਆਖਾਂ ਤੂੰ ਵੀ ਕੁਝ ਬੋਲ
[00:33.31] ਕਿੰਨੀ ਦੇਰ ਬਾਅਦ ਮਿਲੇ ਆ
[00:38.10] ਦੋ ਪਲ ਬਹਿ ਜਾ ਕੋਲ
[00:41.46] ਕਿੰਨੀ ਦੇਰ ਬਾਅਦ ਮਿਲੇ ਆ
[00:46.28] (ਦੋ ਪਲ ਬਹਿ ਜਾ ਕੋਲ
[00:48.79] ਕਿੰਨੀ ਦੇਰ ਬਾਅਦ ਮਿਲੇ ਆ)
[00:50.75] ਹਾਏ ਚਿਰਾਂ ਤੋਂ ਹਨੇਰੇ ਸੀ ਜੋ ਰਾਤ ਮੁੱਕ ਗਈ ਏ
[00:53.05] ਅੱਜ ਏਹੇ ਉਡੀਕਾਂ ਵਾਲੀ ਵਾਟ ਮੁੱਕ ਗਈ ਏ
[00:55.74] ਸੁਪਨੇ ਜਿਹਾ ਏ ਅੱਜ ਦਿਨ ਸੱਚੀ ਚੜ੍ਹਿਆ
[00:57.85] ਹੱਥ ਜਦੋ ਤੂੰ ਮੇਰਾ ਹੱਥ ਵਿਚ ਫੜਿਆ
[01:00.35] ਕੋਈ ਤਾਂ ਦੁੱਖ ਸੁੱਖ ਫੋਲ
[01:04.59] ਕਿੰਨੀ ਦੇਰ ਬਾਅਦ ਮਿਲੇ ਆ
[01:09.24] ਦੋ ਪਲ ਬਹਿ ਜਾ ਕੋਲ
[01:12.71] ਕਿੰਨੀ ਦੇਰ ਬਾਅਦ ਮਿਲੇ ਆ
[01:17.57] ਦੋ ਪਲ ਬਹਿ ਜਾ ਕੋਲ
[01:20.92] (ਕਿੰਨੀ ਦੇਰ ਬਾਅਦ ਮਿਲੇ ਆ)
[01:28.93] ਹਾਏ ਕੀ ਕੀ ਹਾਦਸੇ ਹਾਏ ਦੋਹਾਂ ਨਾਲ ਹੋਏ ਨੇ
[01:31.75] ਕਿਹੜੀ ਕਿਹੜੀ ਖੁਸ਼ੀ ਦੇਖੀ ਨੈਣ ਕਿੰਨਾ ਰੋਏ ਨੇ
[01:33.77] ਸ਼ਿਕਵੇ ਸ਼ਕਾਇਤਾਂ ਅਜ ਮੂਹਰੇ ਧਰ ਲੇਨੇ ਆ
[01:36.18] ਆਜਾ ਜਜ਼ਬਾਤਾਂ ਦਾ ਹਸਾਬ ਕਰ ਲੇਨੇ ਆ
[01:39.09] ਚੁੱਪ ਰਹਿਕੇ ਸਾਨੂ ਦਿੱਤਾ ਏ ਤੂੰ ਰੋਲ
[01:44.09] ਕਿੰਨੀ ਦੇਰ ਬਾਅਦ ਮਿਲੇ ਆ
[01:47.72] ਦੋ ਪਲ ਬਹਿ ਜਾ ਕੋਲ
[01:51.12] ਕਿੰਨੀ ਦੇਰ ਬਾਅਦ ਮਿਲੇ ਆ
[01:55.69] ਦੋ ਪਲ ਬਹਿ ਜਾ ਕੋਲ
[02:07.29] ਹਾਏ ਪੈਣੀਆਂ ਜੁਦਾਈਆਂ ਸਾਨੂੰ ਸੂਲੀ ਟੰਗੀ ਜਾਂਦੇ ਨੇ
[02:09.90] ਦੇਖ ਕਿੰਨੀ ਛੇਤੀ ਛੇਤੀ ਪਲ ਲੰਘੀ ਜਾਂਦੇ ਨੇ
[02:12.30] ਹਰ ਚੌਹਣ ਵਾਲਾ ਏਹੇ ਦੁੱਖ ਕਾਹਤੋਂ ਸਹਿੰਦਾ ਏ
[02:14.76] ਜੀਹਦੇ ਨਾਲ ਪਿਆਰ ਹੁੰਦਾ ਦੂਰ ਕਾਹਤੋਂ ਰਹਿੰਦਾ ਏ
[02:17.73] ਦਿੱਤਾ ਅਰਜਨਾ ਪੀੜਾਂ ਨਾਲ ਤੋਲ
[02:20.87] ਕਿੰਨੀ ਦੇਰ ਬਾਅਦ ਮਿਲੇ ਆ
[02:25.83] ਦੋ ਪਲ ਬਹਿ ਜਾ ਕੋਲ
[02:29.26] ਕਿੰਨੀ ਦੇਰ ਬਾਅਦ ਮਿਲੇ ਆ
[02:32.56] ਜੇ ਮੈਂ ਆਖਾਂ ਤੂੰ ਵੀ ਕੁਝ ਬੋਲ
[02:34.89] ਕਿੰਨੀ ਦੇਰ ਬਾਅਦ ਮਿਲੇ ਆ
[02:43.58] (ਦੋ ਪਲ ਬਹਿ ਜਾ ਕੋਲ)
[02:47.97]

⭐ Rate These Lyrics

Average: 0.0/5 • 0 ratings