Paparazzi
🎵 3435 characters
⏱️ 2:10 duration
🆔 ID: 14858380
📜 Lyrics
MXRCI
ਹੋ ਇਸ ਕਰੀ ਨਾਂਹ ਐਵੇ ਦਿਲ ਤੇ ਨਾ ਲੇਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਤੇਰੇ ਲੱਕ ਤੇ ਆ ਅੱਖ ਸਾਡੇ ਡੱਬਾਂ ਤੇ ਰਕਾਨੇ
ਨੀ ਤੂੰ ਹੀਲਾਂ ਉੱਤੇ ਫਿਰੇ ਅਸੀ ਪੱਬਾਂ ਤੇ ਰਕਾਨੇ
ਹੋ ਤੈਨੂੰ ਵੱਜਣ ਫਲੈਸ਼ਾਂ ਸਾਨੂੰ ਵੱਜਦੇ ਸਲੂਟ
ਤੇਰੀ ramp walk ਬਿੱਲੋ ਸਾਡੇ ਕਾਲੇ ਕਾਲੇ ਰੂਟ
ਹੋ ਬਿੱਲੋ back seat ਯਾਰ ਥੱਲੇ ਕਾਲਾ ਪਿੱਕਾ
ਤੂੰ ਆਪ ਬੋਮਬਸ਼ੇੱਲ ਨਾਲ ਫਿਰਦੀਆਂ ਚੀਕਾਂ
ਹੋ ਲੀਕ ਤੌ ਹੱਟ ਕੇ ਕੜਾਉਂਦਾ ਫਿਰਦਾਂ ਲੀਕਾਂ
ਹਾਏ ਬੂਫਰ ਚ ਬੈਠੇ ਮਾਣਕ ਥਰੀਕਾਂ
ਹੋ ਡਾਂਗ ਵਰਗੀਏ ਕੀਤੇ ਢੇਰੀ ਨੀ ਨਾ ਢਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਟੰਗੇ ਸੂਲੀ ਉੱਤੇ ਗੱਬਰੂ ਮੋਡੇ ਤੇ hand bag
ਨੀ ਤੂੰ ਭਾਲੇ live in ਸਾਨੂੰ ਬੋਲ ਜੇ ਨਾ ਕੈਦ
ਲੈਣ ਮੁੱਲ ਦੀ ਲੜਾਈ ਕਿਥੇ ਕਰਦੇ ਆ ਟਾਲਾ
ਹੋਟਰ ਮੀਟੀ ਪਲਾਜ਼ੇ ਵਿਚ ਹੋ ਗਈ ਲਾਲਾ ਲਾਲਾ
ਹੋ ਸਾਡੇ ਵਰਗੀ ਮੰਡੀਰ ਮੁੜਕੇ ਨੀ ਜੰਮੀ
ਤੂੰ ਸਨਬਾਥ ਕਰੇ ਪਾਈ ਬੀਚ ਉੱਤੇ ਲੰਮੀ
ਓ ਚਤੋ ਪੈਰ ਕੱਠੇ ਮੰਗਦੇ ਨੀ me time
ਤੇਰੀ Saturday ਏ night
ਸਾਡੀ entry ਏ ban
ਹੋ ਮੈਂ ਆਪੇ ਕੀਤੇ ਮਿਲੂ ਐਵੇ ਮਿਲਣ ਨਾ ਆਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਤੂੰ attitude ਕਰਦੀ throw ਮਰਜਾਣੀ
ਇਹ ਸੇਹਲੀਆਂ ਨੂੰ ਕਹਿਣੀਆਂ bro ਮਰਜਾਣੀ
ਇਹ ਬਰਛੇਆਂ ਵਰਗੇ B-Town ਬੁੱਕਦੇ
ਓਫਸ ਰਕਾਨੇ ਸਾਡੇ ਕੋਲੋਂ ਫਿਰਦੇ ਆਂ ਲੁੱਕ ਦੇ
ਹੋ Van City ਆਲੇ ਵੈਲੀ ਹੋਏ ਰਹਿਣ ਚੱਤੇ
ਕਹਿੰਦੇ ਸਾਡੇ ਨਾਲ ਦੇਸੀ ਫੈਲਪੀਨੇ ਯੱਕੇ
ਹਾਏ ਹੋਰ ਕਿ ਭਦੋੜ ਆਲਾ ਤੈਨੂੰ ਦੱਸੇ
ਪਹਿਲਾਂ ਵੀ ਸਾਡੇ ਨਾਲ ਦੇ ਆ ਚੁੱਕੇ
ਹੋ ਕੋਈ ਮਨ ਦਾ ਨੀ ਹੁੰਦਾ ਤੂੰ ਆਪੀ ਸਮਝਾ ਦੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਇਸ ਕਰੀ ਨਾਂਹ ਐਵੇ ਦਿਲ ਤੇ ਨਾ ਲੇਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਤੇਰੇ ਲੱਕ ਤੇ ਆ ਅੱਖ ਸਾਡੇ ਡੱਬਾਂ ਤੇ ਰਕਾਨੇ
ਨੀ ਤੂੰ ਹੀਲਾਂ ਉੱਤੇ ਫਿਰੇ ਅਸੀ ਪੱਬਾਂ ਤੇ ਰਕਾਨੇ
ਹੋ ਤੈਨੂੰ ਵੱਜਣ ਫਲੈਸ਼ਾਂ ਸਾਨੂੰ ਵੱਜਦੇ ਸਲੂਟ
ਤੇਰੀ ramp walk ਬਿੱਲੋ ਸਾਡੇ ਕਾਲੇ ਕਾਲੇ ਰੂਟ
ਹੋ ਬਿੱਲੋ back seat ਯਾਰ ਥੱਲੇ ਕਾਲਾ ਪਿੱਕਾ
ਤੂੰ ਆਪ ਬੋਮਬਸ਼ੇੱਲ ਨਾਲ ਫਿਰਦੀਆਂ ਚੀਕਾਂ
ਹੋ ਲੀਕ ਤੌ ਹੱਟ ਕੇ ਕੜਾਉਂਦਾ ਫਿਰਦਾਂ ਲੀਕਾਂ
ਹਾਏ ਬੂਫਰ ਚ ਬੈਠੇ ਮਾਣਕ ਥਰੀਕਾਂ
ਹੋ ਡਾਂਗ ਵਰਗੀਏ ਕੀਤੇ ਢੇਰੀ ਨੀ ਨਾ ਢਾਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਟੰਗੇ ਸੂਲੀ ਉੱਤੇ ਗੱਬਰੂ ਮੋਡੇ ਤੇ hand bag
ਨੀ ਤੂੰ ਭਾਲੇ live in ਸਾਨੂੰ ਬੋਲ ਜੇ ਨਾ ਕੈਦ
ਲੈਣ ਮੁੱਲ ਦੀ ਲੜਾਈ ਕਿਥੇ ਕਰਦੇ ਆ ਟਾਲਾ
ਹੋਟਰ ਮੀਟੀ ਪਲਾਜ਼ੇ ਵਿਚ ਹੋ ਗਈ ਲਾਲਾ ਲਾਲਾ
ਹੋ ਸਾਡੇ ਵਰਗੀ ਮੰਡੀਰ ਮੁੜਕੇ ਨੀ ਜੰਮੀ
ਤੂੰ ਸਨਬਾਥ ਕਰੇ ਪਾਈ ਬੀਚ ਉੱਤੇ ਲੰਮੀ
ਓ ਚਤੋ ਪੈਰ ਕੱਠੇ ਮੰਗਦੇ ਨੀ me time
ਤੇਰੀ Saturday ਏ night
ਸਾਡੀ entry ਏ ban
ਹੋ ਮੈਂ ਆਪੇ ਕੀਤੇ ਮਿਲੂ ਐਵੇ ਮਿਲਣ ਨਾ ਆਜੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਹੋ ਤੂੰ attitude ਕਰਦੀ throw ਮਰਜਾਣੀ
ਇਹ ਸੇਹਲੀਆਂ ਨੂੰ ਕਹਿਣੀਆਂ bro ਮਰਜਾਣੀ
ਇਹ ਬਰਛੇਆਂ ਵਰਗੇ B-Town ਬੁੱਕਦੇ
ਓਫਸ ਰਕਾਨੇ ਸਾਡੇ ਕੋਲੋਂ ਫਿਰਦੇ ਆਂ ਲੁੱਕ ਦੇ
ਹੋ Van City ਆਲੇ ਵੈਲੀ ਹੋਏ ਰਹਿਣ ਚੱਤੇ
ਕਹਿੰਦੇ ਸਾਡੇ ਨਾਲ ਦੇਸੀ ਫੈਲਪੀਨੇ ਯੱਕੇ
ਹਾਏ ਹੋਰ ਕਿ ਭਦੋੜ ਆਲਾ ਤੈਨੂੰ ਦੱਸੇ
ਪਹਿਲਾਂ ਵੀ ਸਾਡੇ ਨਾਲ ਦੇ ਆ ਚੁੱਕੇ
ਹੋ ਕੋਈ ਮਨ ਦਾ ਨੀ ਹੁੰਦਾ ਤੂੰ ਆਪੀ ਸਮਝਾ ਦੀ
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi
ਸਾਨੂੰ ਲੱਭਦੀ ਪੁਲਸ ਬਿੱਲੋ ਤੈਨੂੰ Paparazzi