Home 🎬 Bollywood 🎵 Pakistani 🎤 English Pop

Big Flex

👤 Arjan Dhillon 🎼 Patandar ⏱️ 2:46
🎵 3855 characters
⏱️ 2:46 duration
🆔 ID: 14858385

📜 Lyrics

MXRCI
ਹੋ ਸੱਤ ਜਨਮ ਦਾ ਸਾਥ ਕੁੜੇ
ਸਾਨੂੰ ਨੀ ਮਸਲੇ ਕਾਹਲੀ ਦੇ
ਤੂੰ ਏਨੀ ਸੋਹਣੀ ਲੱਗਦੀ ਏ
ਜਿਵੇ ਹੁੰਦੇ ਦਿਨ ਦਿਵਾਲੀ ਦੇ
ਹੋ ਵੈਰੀਆਂ ਦਾ ਵੈਦ ਮੇਰੇ ਡੱਬ ਵਿੱਚ ਕੈਦ
ਹਾਏ ਵੈਰੀਆਂ ਦਾ ਵੈਦ ਮੇਰੇ ਡੱਬ ਵਿੱਚ ਕੈਦ
ਹੋ ਅਸੀ ਕਦੇ ਰੋਲੇ ਕੋਈ ਟਾਲੇ ਤਾਂ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੱਡਾਂ ਚ ਲਹਿੰਦੀ ਜਾਂਦੀ ਆ ਤੇਰੀ ਜਵਾਨੀ ਚੜ੍ਹਦੀ
ਹੋ ਮੋੜੇ-ਮੋਟੇ ਅੱਡੇ ਤੇ ਖੜ੍ਹਦੀ ਨੀ
ਮੇਰੀ ਅੱਖ ਬਾਦਲਾਂ ਦੀ ਬੱਸ ਵਰਗੀ ਨੀ
ਈਰਾਨੀ ਆ ਗਲੋ ਤੇਰਾ ਹਾਸਾ ਕੁੱਕੀ ਡੋਹ
ਈਰਾਨੀ ਆ ਗਲੋ ਤੇਰਾ ਹਾਸਾ ਕੁੱਕੀ ਡੋਹ
ਹਾਏ ਤੇਰੇ ਜਿਹੇ ਜੱਗ ਉੱਤੇ ਵਹਾਲੇ ਤਾਂ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਨਖਰੋ ਸਮਜ ਵਿੱਚ ਨੀ ਆਉਂਦੀ
ਜਿਵੇ ਡਾਕਟਰਆ ਦੀ ਲਖਾਈ
ਮੇਰੇ ਸੁਪਨੇ ਵਿੱਚ ਨਾ ਆਵੇ
ਤੂੰ ਮੇਰੀ ਜ਼ਿੰਦਗੀ ਵਿਚ ਕਿਵੇਂ ਆਈ ਨੀ
ਹੋ ਕੇਹੜਾ ਜਾਉ ਵੜ੍ਹ ਤੇਰਾ ਦਿਲ ਮੇਰਾ ਘਰ
ਹਾਏ ਕੇਹੜਾ ਜਾਉ ਵੜ੍ਹ ਤੇਰਾ ਦਿਲ ਮੇਰਾ ਘਰ
ਹਾਏ ਅਸੀ ਇਹ ਵਹਿਮ ਕਦੇ ਪਾਲੇ ਤਾਂ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਤੂੰ ਵੀ ਨਾ ਕਿੱਧਰੇ ਭੁੱਲ ਜਾਵੀ
ਇਹਨਾਂ ਸਮਿਆਂ ਤੇ ਇਤਵਾਰ ਨੇ
ਹੋ ਜਿੱਦਾਂ ਧਰਮੀਆਂ ਫੌਜੀਆਂ ਦੀ
ਕੁੜੇ ਲਈ ਕਿਸੇ ਸਾਰ ਨਹੀਂ
ਹੋ ਭਦੋੜ ਬਿੱਲੋ ਮੇਰਾ
ਤੇਰਾ ਭਦੋੜ ਆਲਾ ਤੇਰਾ
ਭਦੋੜ ਬਿੱਲੋ ਮੇਰਾ
ਤੇਰਾ ਭਦੋੜ ਆਲਾ ਤੇਰਾ
ਅਸੀ ਹੋਏ ਬਿੱਲੋ ਕਿਸੇ ਦੇ ਦਵਾਲੇ ਤਾਂ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹੋ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ
ਹਾਏ ਡਰ ਲੱਗਦੇ ਤੈਥੋਂ ਦੂਰ ਹੋਣ ਤੌ
ਉ ਡਰ ਕਿਸੇ ਸਾਲੇ ਦਾ ਨੀ ਬਿੱਲੋ

⭐ Rate These Lyrics

Average: 0.0/5 • 0 ratings