Sher-E-Panjab
🎵 3644 characters
⏱️ 2:31 duration
🆔 ID: 14909898
📜 Lyrics
ਹੋ ਕੁਰਬਾਨ ਜਾਈਏ ਦੁਨੀਆਂ ਤੇ ਆਏ ਦੇ
ਸਿੱਕੇ ਚੱਲਦੇਆ ਅਕਾਲ ਸਹਾਏ ਦੇ
ਹੋ ਝੱਲੇ ਤੇਵਰ ਨਾ ਜਾਣ ਇੱਕੋ ਅੱਖ ਦੇ
ਹਾਏ ਲੋਕੀ ਸ਼ੇਰੇ-ਏ-ਪੰਜਾਬ ਓਹਨੂੰ ਦੱਸ ਦੇ
ਓ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ
ਹਾਏ ਓਹਦੇ ਬੰਨੀਆਂ, ਬੰਨੀਆਂ ਡੋਲੇ ਤੇ ਕੋਹਿਨੂਰ ਹੁੰਦਾ ਸੀ

ਹਾਏ ਓਹਦੇ ਬੰਨੀਆਂ
ਓ ਸ਼ੁਕਰਚੱਕੀਆ ਆਵੇ ਚੜ੍ਹਦਾ, ਮੂਹਰੇ ਸਮਨ ਬੁਰਜ ਦੇਜਾ ਖੜ੍ਹਦਾ
ਓ ਅਬਦਾਲੀ ਦੀ ਮਜੂਦਾ ਸਨਤਾਨ ਤੌ, ਕਿੱਲਾਂ ਜਿਤਿਆ ਸ਼ਾਹ ਜ਼ਮਾਨ ਤੌ
ਹੋ ਤਲਵਾਰਾਂ ਤੌ ਮੈਦਾਨ ਕਿੱਥੇ ਦੂਰ ਹੁੰਦਾ ਸੀ

ਹਾਏ ਮੋਹਰੀ ਮਿਸਲਾਂ ਦਾ ਇਹੋ ਸਰਕਾਰ ਹੈ
ਹੋ ਨਾਲ ਸ਼ਾਮ ਸਿਓ ਤੇ ਨਲੂਆ ਸਰਦਾਰ ਹੈ
ਫੌਜ ਅਕਾਲ ਕਿ ਅਕਾਲੀ ਲੱਗੇ ਮੂਹਰੇ ਨੇ
ਹੋ ਨਾੜ੍ਹ ਬਾਹਰਲੇ ਤੇ ਨਾਲ ਬਨਤੂਰੇ ਨੇ
ਅਕਾਲੀ ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਏ
ਕਿਲ੍ਹੇ ਢਾਉਂਦਾ ਏ ਤੇ ਨਾਲੇ ਸੋਦੇ ਲਾਉਂਦਾ ਏ
ਸੰਧਾਵਾਲੀਏ ਨੀ ਕਈ ਅਲਹੁਆਵਾਲੀਏ
ਜ਼ੋਰਾਵਰ ਸਿੰਘ ਜਿਹੇ ਕਿੱਥੋਂ ਭਾਲੀਏ
ਏਧਰੋਂ ਕੰਧਾਰ ਨਾਲ ਓਧਰੋਂ ਲੱਦਾਖ
ਤਿੱਬਤ ਵੀ ਜਿਤਿਆਂ ਹੋਰ ਗੱਲ ਆਖ
ਝੰਡੇ ਜਿੱਤ ਦੇ ਝਲਾਉਣੇ ਦਸਤੂਰ ਹੁੰਦਾ ਸੀ

ਹਾਏ ਰਾਜ ਫੇਰ ਆਉਣਾ ਮਸਲਾ ਏ ਕਾਹਦਾ
ਮਾਰਖਾਤ ਪਾਤਸ਼ਾਹੀ ਦਾ ਵਾਅਦਾ
ਮੁੱਖੋਂ ਦਸਮ ਪਿਤਾ ਨੇ ਫੁਰਮਾਇਆ ਏ
ਪਹਿਲਾਂ ਓਸੇ ਨੇ ਹੀ ਤਕਤ ਬਿਠਾਇਆ ਏ
ਨਿਆਂ ਅਰਜਨਾ ਜੀਦਾ ਮਸ਼ਹੂਰ ਹੁੰਦਾ ਸੀ