Home 🎬 Bollywood 🎵 Pakistani 🎤 English Pop

Nakhra Nawabi (feat. Zora Randhawa & Fateh)

👤 Dr Zeus 🎼 Global Injection ⏱️ 3:28
🎵 3872 characters
⏱️ 3:28 duration
🆔 ID: 14929749

📜 Lyrics

Ah, so you thought, we was finish?
Dr. Zeus
Zora
Fateh DOE
Let's ਗੋ

ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਆ-ਆ ਮੇਰੇ close ਤੂੰ ਆਜਾ
ਥੋੜਾ ਵੀ ਦੂਰ ਤੂੰ ਨਾ ਜਾ
ਸ਼ਰਤਾਂ ਤੇਰੇ ਤੇ ਲਾਵਾ
ਤੇਰੇ ਵਰਗੀ ਹੋਰ ਨੀ ਹੋਣੀ

ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ

ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga
ਨ-ਨ-ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਂ ਦਾਰੂ ਦੀ

ਤੇਰੇ ਨਾਲ snap ਕਰਾਉਣੀ
Hike ਤੇ DP ਲਾਉਣੀ
Number ਤੂੰ ਦੇ-ਦੇ ਸਾਨੂੰ
ਲੱਭਣੇ ਦੀ ਲੋੜ ਨੀ ਪੈਣੀ
ਆ-ਆ ਤੈਨੂੰ ਸੈਰ ਕਰਾਂਵਾਂ
London, Paris ਲਈ ਜਾਵਾਂ
ਕਰ ਮੈਨੂੰ add Hike ਤੇ
Story ਤੇਰੇ ਨਾਲ ਪਾਉਣੀ

ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ

ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga

ਨ-ਨ-ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਂ ਦਾਰੂ ਦੀ

ਪਹਿਲੀ ਗੱਲ ਬਿੱਲੋ ਕਿਧਰੋਂ ਤੂੰ ਆਈ?
(ਕਿਥੋਂ ਆਈ?)
ਤੇਰੇ ਪਿੱਛੇ ਹੋਣੀ ਐ ਲੜਾਈ
(ਹੋਣੀ ਐ ਲੜਾਈ)
ਰਹਿੰਦੀ ਲਾ, ਪਹਿਲੇ ਸੀ Dubai
(ਸੀ Dubai)
No seriously did you fall out of sky?
'Cause ਤੈਨੂੰ ਸੁਪਨੇ ਵਿਚ ਦੇਖਿਆ ਸੀ ਇੱਕ ਵਾਰੀ
(ਓਏ ਝੂਠ ਨਾ ਬੋਲ)
ਚਲੋ ਦੱਸ ਵਾਰੀ
ਤੇਰੇ ਨਸ਼ੇ ਵਿਚ ਹੋ ਗਿਆ ਮੈਂ ਸ਼ਰਾਬੀ
ਜ਼ੋਰੇ ਆ ਫੱੜ ਚਾਬੀ
(ਫਡ ਲਾ)
ਤੇਰੇ ਕਰ ਕੇ ਪੈਣੇ ਪੁਆਡੇ, aye
Everything they ain't got girl you got it, aye
ਤੇਰੇ ਨਸ਼ੇ ਨੇ ਦਿਖਾਤੇ ਮੈਨੂੰ ਤਾਰੇ, aye
ਹੁਣ ਪਿੱਛੇ ਨੂੰ ਨਾ ਦੇਖੀ ਤੂੰ ਦੂਬਾਰੇ, aye

Tipsy ਜੀ ਹੋਗਈ ਐ ਤੂੰ
ਨਸ਼ੇ ਵਿਚ ਖੋ ਗਈ ਐ ਤੂੰ
ਮੇਰੇ ਨਾਲ setting ਕਰਲੇ
ਲੱਗਦਾ ਪੀ ਹੋਰ ਨੀ ਹੋਣੀ
ਆਏ ਹਾਏ ਤੂੰ ਕਹਿਰ ਕਮਾਇਆ
ਹਰ ਗੱਬਰੂ ਪਿੱਛੇ ਲਾਇਆ
ਮੇਰੀ ਐ ਅੱਖ ਤੇਰੇ ਤੇ
ਯਾਰੀ ਤੇਰੇ ਨਾਲ ਲਾਉਣੀ

ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ

ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ
ਤੂੰ Lady Gaga

ਨ-ਨ-ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਂ ਦਾਰੂ ਦੀ ਲੋੜ ਨੀ ਪੈਣੀ

⏱️ Synced Lyrics

[00:01.62] Ah, so you thought, we was finish?
[00:03.17] Dr. Zeus
[00:05.51] Zora
[00:07.33] Fateh DOE
[00:08.32] Let's ਗੋ
[00:08.73] ਨਖਰਾ ਨਵਾਬੀ ਤੇਰਾ
[00:10.81] ਦਿਲ ਐ ਸ਼ਰਾਬੀ ਮੇਰਾ
[00:12.74] ਨਸ਼ੇ ਜੀ ਲੱਗਦੀ ਐ ਤੂੰ
[00:14.78] ਦਾਰੂ ਦੀ ਲੋੜ ਨੀ ਪੈਣੀ
[00:16.70] ਆ-ਆ ਮੇਰੇ close ਤੂੰ ਆਜਾ
[00:19.18] ਥੋੜਾ ਵੀ ਦੂਰ ਤੂੰ ਨਾ ਜਾ
[00:21.28] ਸ਼ਰਤਾਂ ਤੇਰੇ ਤੇ ਲਾਵਾ
[00:23.55] ਤੇਰੇ ਵਰਗੀ ਹੋਰ ਨੀ ਹੋਣੀ
[00:25.64] ਮੈਂ ਤੇਰੇ ਉੱਤੇ ਮਰਦਾ
[00:27.19] ਤੇ ਤੂੰ ਦਾਰੂ ਤੇ ਮਰਦੀ
[00:29.34] ਮੈਂ ਤੇਰੇ ਉੱਤੇ ਮਰਦਾ
[00:31.61] ਤੇ ਤੂੰ ਦਾਰੂ ਤੇ
[00:34.19] ਸਬ ਆਖਣ ਤੈਨੂੰ ਬਾਰ-ਬਾਰ
[00:36.15] ਤੂੰ Lady Gaga ਵਰਗੀ
[00:37.72] ਸਬ ਆਖਣ ਤੈਨੂੰ ਬਾਰ-ਬਾਰ
[00:40.02] ਤੂੰ Lady Gaga
[00:42.34] ਨ-ਨ-ਨਖਰਾ ਨਵਾਬੀ ਤੇਰਾ
[00:44.58] ਦਿਲ ਐ ਸ਼ਰਾਬੀ ਮੇਰਾ
[00:46.64] ਨਸ਼ੇ ਜਿਹੀ ਲੱਗਦੀ ਐ ਤੂੰ
[00:49.38] ਦਾਰੂ ਦੀ ਲੋੜ ਨੀ ਪੈਣੀ
[00:51.14] ਹਾਂ ਦਾਰੂ ਦੀ
[00:52.88]
[01:10.64] ਤੇਰੇ ਨਾਲ snap ਕਰਾਉਣੀ
[01:13.10] Hike ਤੇ DP ਲਾਉਣੀ
[01:14.99] Number ਤੂੰ ਦੇ-ਦੇ ਸਾਨੂੰ
[01:16.96] ਲੱਭਣੇ ਦੀ ਲੋੜ ਨੀ ਪੈਣੀ
[01:19.34] ਆ-ਆ ਤੈਨੂੰ ਸੈਰ ਕਰਾਂਵਾਂ
[01:21.31] London, Paris ਲਈ ਜਾਵਾਂ
[01:23.73] ਕਰ ਮੈਨੂੰ add Hike ਤੇ
[01:25.76] Story ਤੇਰੇ ਨਾਲ ਪਾਉਣੀ
[01:28.15] ਮੈਂ ਤੇਰੇ ਉੱਤੇ ਮਰਦਾ
[01:29.35] ਤੇ ਤੂੰ ਦਾਰੂ ਤੇ ਮਰਦੀ
[01:31.60] ਮੈਂ ਤੇਰੇ ਉੱਤੇ ਮਰਦਾ
[01:33.76] ਤੇ ਤੂੰ ਦਾਰੂ ਤੇ ਮਾਰਦੀ
[01:36.50] ਸਬ ਆਖਣ ਤੈਨੂੰ ਬਾਰ-ਬਾਰ
[01:37.99] ਤੂੰ Lady Gaga ਵਰਗੀ
[01:40.46] ਸਬ ਆਖਣ ਤੈਨੂੰ ਬਾਰ-ਬਾਰ
[01:42.78] ਤੂੰ Lady Gaga
[01:44.17] ਨ-ਨ-ਨਖਰਾ ਨਵਾਬੀ ਤੇਰਾ
[01:47.02] ਦਿਲ ਐ ਸ਼ਰਾਬੀ ਮੇਰਾ
[01:49.12] ਨਸ਼ੇ ਜਿਹੀ ਲੱਗਦੀ ਐ ਤੂੰ
[01:51.27] ਦਾਰੂ ਦੀ ਲੋੜ ਨੀ ਪੈਣੀ
[01:53.76] ਹਾਂ ਦਾਰੂ ਦੀ
[01:55.84] ਪਹਿਲੀ ਗੱਲ ਬਿੱਲੋ ਕਿਧਰੋਂ ਤੂੰ ਆਈ?
[01:57.86] (ਕਿਥੋਂ ਆਈ?)
[01:58.41] ਤੇਰੇ ਪਿੱਛੇ ਹੋਣੀ ਐ ਲੜਾਈ
[01:59.66] (ਹੋਣੀ ਐ ਲੜਾਈ)
[02:00.28] ਰਹਿੰਦੀ ਲਾ, ਪਹਿਲੇ ਸੀ Dubai
[02:01.86] (ਸੀ Dubai)
[02:02.65] No seriously did you fall out of sky?
[02:04.03] 'Cause ਤੈਨੂੰ ਸੁਪਨੇ ਵਿਚ ਦੇਖਿਆ ਸੀ ਇੱਕ ਵਾਰੀ
[02:06.54] (ਓਏ ਝੂਠ ਨਾ ਬੋਲ)
[02:07.40] ਚਲੋ ਦੱਸ ਵਾਰੀ
[02:08.38] ਤੇਰੇ ਨਸ਼ੇ ਵਿਚ ਹੋ ਗਿਆ ਮੈਂ ਸ਼ਰਾਬੀ
[02:11.74] ਜ਼ੋਰੇ ਆ ਫੱੜ ਚਾਬੀ
[02:12.79] (ਫਡ ਲਾ)
[02:13.43] ਤੇਰੇ ਕਰ ਕੇ ਪੈਣੇ ਪੁਆਡੇ, aye
[02:15.28] Everything they ain't got girl you got it, aye
[02:17.41] ਤੇਰੇ ਨਸ਼ੇ ਨੇ ਦਿਖਾਤੇ ਮੈਨੂੰ ਤਾਰੇ, aye
[02:19.46] ਹੁਣ ਪਿੱਛੇ ਨੂੰ ਨਾ ਦੇਖੀ ਤੂੰ ਦੂਬਾਰੇ, aye
[02:21.35] Tipsy ਜੀ ਹੋਗਈ ਐ ਤੂੰ
[02:23.96] ਨਸ਼ੇ ਵਿਚ ਖੋ ਗਈ ਐ ਤੂੰ
[02:25.92] ਮੇਰੇ ਨਾਲ setting ਕਰਲੇ
[02:28.15] ਲੱਗਦਾ ਪੀ ਹੋਰ ਨੀ ਹੋਣੀ
[02:30.03] ਆਏ ਹਾਏ ਤੂੰ ਕਹਿਰ ਕਮਾਇਆ
[02:32.12] ਹਰ ਗੱਬਰੂ ਪਿੱਛੇ ਲਾਇਆ
[02:34.54] ਮੇਰੀ ਐ ਅੱਖ ਤੇਰੇ ਤੇ
[02:36.50] ਯਾਰੀ ਤੇਰੇ ਨਾਲ ਲਾਉਣੀ
[02:39.00] ਮੈਂ ਤੇਰੇ ਉੱਤੇ ਮਰਦਾ
[02:40.51] ਤੇ ਤੂੰ ਦਾਰੂ ਤੇ ਮਰਦੀ
[02:42.62] ਮੈਂ ਤੇਰੇ ਉੱਤੇ ਮਰਦਾ
[02:44.93] ਤੇ ਤੂੰ ਦਾਰੂ ਤੇ ਮਾਰਦੀ
[02:46.19] ਸਬ ਆਖਣ ਤੈਨੂੰ ਬਾਰ-ਬਾਰ
[02:48.98] ਤੂੰ Lady Gaga ਵਰਗੀ
[02:51.47] ਸਬ ਆਖਣ ਤੈਨੂੰ ਬਾਰ-ਬਾਰ
[02:53.35] ਤੂੰ Lady Gaga
[02:55.20] ਨ-ਨ-ਨਖਰਾ ਨਵਾਬੀ ਤੇਰਾ
[02:58.13] ਦਿਲ ਐ ਸ਼ਰਾਬੀ ਮੇਰਾ
[03:00.34] ਨਸ਼ੇ ਜਿਹੀ ਲੱਗਦੀ ਐ ਤੂੰ
[03:02.26] ਦਾਰੂ ਦੀ ਲੋੜ ਨੀ ਪੈਣੀ
[03:04.19] ਹਾਂ ਦਾਰੂ ਦੀ ਲੋੜ ਨੀ ਪੈਣੀ
[03:06.28]

⭐ Rate These Lyrics

Average: 0.0/5 • 0 ratings