Home 🎬 Bollywood 🎵 Pakistani 🎤 English Pop

Hikka

👤 Arjan Dhillon 🎼 Patandar ⏱️ 2:46
🎵 4003 characters
⏱️ 2:46 duration
🆔 ID: 14945857

📜 Lyrics

MXRCI
ਉਹ ਜਾਵੇਂ ਨਿੱਤ ਰੇਂਜ ਨੂੰ ਨੀ ਤੂੰ ਕਰਦੀ ਆ ਸ਼ੂਟਿੰਗਾ
ਨੀ ਸਾਡੇ ਲਲਕਾਰੇ ਹੁੰਦੇ ਥੋਡੇ ਹੋਣ ਹੂਟਿੰਗਾ
ਉਹ ਦੇਖ ਛੇ-ਛੇ ਫੁੱਟਿਆਂ ਨੂੰ ਜਾਵੇ ਨਿਗ੍ਹਾ ਖੁੱਲਦੀ
ਸਾਡੇ ਨੀ ਕੱਖ ਯਾਦ ਜਿਹੜੀ ਦੇਖਲੇ ਨਾ ਭੁੱਲਦੀ
ਉਹ ਨਾਰਾਂ ਗੇੜੇ ਲਾਉਣ ਜੱਟ ਲਾਈਟਾਂ ਆਲੇ ਚੌਂਕ ਨੀ
ਹਾਏ ਪਿੰਕੀ ਪ੍ਰੋਮਿਸਾਂ ਵਾਲੇ ਕੋਈ ਸਾਡੇ ਸ਼ੌਂਕ ਨੀ
ਉਹ ਦਿਲ ਵਨ ਪੀਸ ਆ ਸੇਲਾਂ ਉੱਤੇ ਲਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਉਹ ਕਿਹੜੀਆਂ ਨਾਲ ਫਿਰਦੀ ਕਲੱਬ ਹੌਪ ਕਰਦੀ
ਨੀ ਬਿੱਲੀ ਤੇਰੀ ਅੱਖ ਉੱਤੋ ਕੈਟ ਵਾਕ ਕਰਦੀ
ਸਕਿਨ ਆ ਸ਼ਨੀਲ ਤੇ ਡ੍ਰੇਸ ਆ Celine ਨੀ
Travis ਦਾ ਗੱਡੀ ਚ ਵਜਾਉਂਦੀ ਫਿਰੇ 'Fein' ਨੀ
ਕਬੱਡੀ ਆਲੀ ਤੋਰ ਆ ਹਾਏ ਕਿਹੜਾ ਮਾਰੇ ਮੋਡਾ ਨੀ
ਹਾਏ ਡੱਕ ਦੇ ਆ ਸੁੱਕੀ ਬਿੱਲੋ ਭਾਲਦੇ ਨਾ ਸੋਡਾ ਨੀ
ਹੋ ਡੱਬਾਂ ਨਾਲ ਜਿਹੜੇ ਲਾਏ ਆ ਹਰੇਕ ਨੂੰ ਥਿਆਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਉਹ ਥੰਮ ਜਿਓਂ ਹਵੇਲੀਆਂ ਦੇ ਚੋਬਰਾਂ ਦੇ ਡੌਲੇ ਨੀ
ਤੇਰੀ ਚਲੇ ਰੀਲ ਸਾਡੇ ਚਲਦੇ ਆ ਰੌਲੇ ਨੀ
ਹਾਏ ਉਂਗਲੀ ਤੇ ਢੁੱਕਦੀ ਆ ਪੁਸ਼ ਸਟਾਰਟ ਆ
ਹੌਟੀਏ ਜੇ ਹੌਟ ਆ ਤੂੰ ਗੱਭਰੂ ਵੀ ਲਾਟ ਆ
ਹਾਏ ਅੱਖ ਅਮਰੀਕਾ ਵਾਂਗੂ ਹੁੱਕਮ ਸੁਣਾਵੇ ਨੀ
ਹਾਏ ਡੀਕ ਦੀਆਂ ਮਹਿਫ਼ਿਲਾਂ ਪਾਉਂਦੇ ਨੀ ਮੁਕਲਾਵੇ ਨੀ
ਜੱਟਾਂ ਦੇ ਮੁੰਡੇ ਫਿਰਦੇ ਹੁਸਨ ਤੜਫਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਹਾਏ Gucci ਦੀਆਂ ਛੁਰੀਆਂ ਨੇ ਨੀਲੀਆਂ ਤੇ ਪੌੜ ਨੀ
ਹਾਏ ਮਾਲਿਕ ਦੀ ਮਿਹਰ ਆ ਮਸ਼ਹੂਰ ਆ ਭਦੌੜ ਨੀ
ਉਹ ਜਦੋ ਅਬਦਾਲੀ ਕੋਈ ਚੜ੍ਹ ਚੜ੍ਹ ਆਉਂਦਾ ਨੀ
ਭਜਾਈਏ ਨੰਗੇ ਪੈਰੀਂ ਉਹ ਜਾਣ ਛਡਾਉਂਦਾ ਨੀ
ਸੁੱਚੀਆਂ ਨੇ ਨੀਤਾਂ ਜੋ ਸਕੂਲਾਂ ਦੀਆਂ ਯਾਰੀਆਂ
ਹੋ ਰੱਬ ਸਿਰ ਵੇਖ ਕੇ ਦਿੰਦਾ ਏ ਸਰਦਾਰੀਆਂ
ਹਾਏ ਅਰਜਨਾ ਮੰਜ਼ਿਲਾਂ ਨੂੰ ਐਵੇਂ ਤਰਸਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਜੰਮੇ ਆ ਹਿੱਕਾਂ ਧੇੜਨੇ ਨੂੰ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ
ਹਾਏ ਕੰਨ ਪੜਵਾਉਂਦੇ ਨੀ

⭐ Rate These Lyrics

Average: 0.0/5 • 0 ratings