Home 🎬 Bollywood 🎵 Pakistani 🎤 English Pop

Pyar Karda Slowed + Reverb

👤 Jass Manak 🎼 Pyar Karda Slowed + Reverb ⏱️ 3:40
🎵 1524 characters
⏱️ 3:40 duration
🆔 ID: 14991025

📜 Lyrics

ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ
ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
ਹੋ, ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ

ਓ, ਜਾਣ-ਜਾਣ ਕੇ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ

ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ

ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ

ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ

ਦੂਰ ਜਾਣ ਕੇ ਹਟਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ

ਹੋ, ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ

⏱️ Synced Lyrics

[00:21.92] ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
[00:33.79] ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ
[00:43.57] ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
[00:54.95] ਹੋ, ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ
[01:05.34] ਓ, ਜਾਣ-ਜਾਣ ਕੇ ਸਤਾਉਨੀ ਐ ਮੈਨੂੰ
[01:11.51] ਕਿਉਂਕਿ ਮੈਂ ਪਿਆਰ ਕਰਦਾ
[01:16.35] ਤੂੰ ਤਾਂਹੀ ਸਤਾਉਨੀ ਐ ਮੈਨੂੰ
[01:21.10] ਕਿਉਂਕਿ ਮੈਂ ਪਿਆਰ ਕਰਦਾ
[01:27.38] ਤੂੰ ਤਾਂਹੀ ਸਤਾਉਨੀ ਐ ਮੈਨੂੰ
[01:32.06] ਕਿਉਂਕਿ ਮੈਂ ਪਿਆਰ ਕਰਦਾ
[01:37.48]
[02:10.99] ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
[02:16.44] ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ
[02:22.94]
[02:32.68] ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
[02:37.92] ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ
[02:44.45] ਦੂਰ ਜਾਣ ਕੇ ਹਟਾਉਨੀ ਐ ਮੈਨੂੰ
[02:49.66] ਕਿਉਂਕਿ ਮੈਂ ਪਿਆਰ ਕਰਦਾ
[02:54.11] ਹੋ, ਤੂੰ ਤਾਂਹੀ ਸਤਾਉਨੀ ਐ ਮੈਨੂੰ
[02:59.15] ਕਿਉਂਕਿ ਮੈਂ ਪਿਆਰ ਕਰਦਾ
[03:05.55] ਤੂੰ ਤਾਂਹੀ ਸਤਾਉਨੀ ਐ ਮੈਨੂੰ
[03:10.23] ਕਿਉਂਕਿ ਮੈਂ ਪਿਆਰ ਕਰਦਾ
[03:16.08]

⭐ Rate These Lyrics

Average: 0.0/5 • 0 ratings