Home 🎬 Bollywood 🎵 Pakistani 🎤 English Pop

Dill Tutda

👤 Jassie Gill 🎼 Punjabi Heartbreak Hits ⏱️ 4:01
🎵 3626 characters
⏱️ 4:01 duration
🆔 ID: 14995018

📜 Lyrics

ਰੋ-ਰੋ ਕੇ ਕੁਝ ਨਹੀਂ ਬਣਨਾ, ਰੋਣਾ ਛੱਡ ਦੇ
ਜੀਹਦਾ ਪਿਆਰ ਹੈ ਨਹੀਂ ਨਸੀਬ 'ਚ, ਦਿਲ 'ਚੋਂ ਕੱਢ ਦੇ

ਗੱਲ ਮੰਨ ਲੈ, ਝੱਲਿਆ (ਗੱਲ ਮੰਨ ਲੈ, ਝੱਲਿਆ)
ਰੋਵੇਂਗਾ ਕੱਲਿਆ (ਰੋਵੇਂਗਾ ਕੱਲਿਆ)
ਗੱਲ ਮੰਨ ਲੈ, ਝੱਲਿਆ, ਰੋਵੇਂਗਾ ਕੱਲਿਆ
ਹੋਵੇ ਇਲਾਜ ਨਾ ਦਿਲ 'ਤੇ ਲੱਗੀ ਹੋਈ ਸੱਟ ਦਾ
(ਲੱਗੀ ਹੋਈ ਸੱਟ ਦਾ)

ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ

ਆਸਾਨ ਨਹੀਂ ਦਿਲ ਦੀ ਸੱਟ ਨੂੰ ਇੰਜ ਸਹਿਣਾ
ਅੱਗ ਦਾ ਦਰਿਆ, ਡੁੱਬ ਕੇ ਜਾਣਾ ਏ ਪੈਣਾ
ਤਿੱਖੇ-ਤਿੱਖੇ ਨੈਣਾਂ ਦੇ ਜਾਲ ਨੇ ਭੈੜੇ (ਜਾਲ ਨੇ ਭੈੜੇ)
ਪਿੱਛੇ ਪੈ ਜਾਣ ਤਾਂ ਛੱਡਦੇ ਨਹੀਂ ਖਹਿੜੇ

ਗਿਣ-ਗਿਣ ਕੇ ਤਾਰੇ (ਗਿਣ-ਗਿਣ ਕੇ ਤਾਰੇ)
ਉਹਦੀ ਯਾਦ ਸਹਾਰੇ (ਉਹਦੀ ਯਾਦ ਸਹਾਰੇ)
ਗਿਣ-ਗਿਣ ਕੇ ਤਾਰੇ ਉਹਦੀ ਯਾਦ ਸਹਾਰੇ (ਉਹਦੀ ਯਾਦ ਸਹਾਰੇ)
ਦਿਨ ਕੱਟਦਾ, ਬੰਦਾ ਨਹੀਂ ਕਦੇ ਥੱਕਦਾ (ਬੰਦਾ ਨਹੀਂ ਕਦੇ ਥੱਕਦਾ)

ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ

ਜੋ ਰੋਕ ਲਵੇ ਦਿਲ ਦੀ ਧੜਕਨ ਨੂੰ ਤੇਰੀ
ਓਹੀ ਬਣਨੇ ਮਕਸਦ ਜੀਣੇ ਦਾ ਤੇਰੀ
ਦਿਲ ਦੇ ਵਿੱਚ ਤੀਰ ਫਿਰ ਵੱਜਦੇ ਨੇ ਆ ਕੇ (ਵੱਜਦੇ ਨੇ ਆ ਕੇ)
ਪੁੱਛਣਗੇ ਹਾਲ ਲੋਕੀਂ ਘਰ ਵਿੱਚ ਜਾ-ਜਾ ਕੇ

Nirmaan ਦੇ ਵਰਗੇ (Nirmaan ਦੇ ਵਰਗੇ)
ਪਲ-ਪਲ ਨੇ ਮਰਦੇ (ਪਲ-ਪਲ ਨੇ ਮਰਦੇ)
Nirmaan ਦੇ ਵਰਗੇ ਪਲ-ਪਲ ਨੇ ਮਰਦੇ (ਪਲ-ਪਲ ਨੇ ਮਰਦੇ)
੧੨ ਸਾਲ ਜਿਵੇਂ ਸੀ ਰਾਂਝਾ ਰਿਹਾ ਕੱਟਦਾ (ਰਾਂਝਾ ਰਿਹਾ ਕੱਟਦਾ)

ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ

ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਖ਼ਰੀ ਐ ਮੇਰਾ
ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦਿਖਣਾ ਨਹੀਂ ਮੇਰਾ
ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ
ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ
ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ

⏱️ Synced Lyrics

[00:19.25] ਰੋ-ਰੋ ਕੇ ਕੁਝ ਨਹੀਂ ਬਣਨਾ, ਰੋਣਾ ਛੱਡ ਦੇ
[00:23.88] ਜੀਹਦਾ ਪਿਆਰ ਹੈ ਨਹੀਂ ਨਸੀਬ 'ਚ, ਦਿਲ 'ਚੋਂ ਕੱਢ ਦੇ
[00:28.43] ਗੱਲ ਮੰਨ ਲੈ, ਝੱਲਿਆ (ਗੱਲ ਮੰਨ ਲੈ, ਝੱਲਿਆ)
[00:30.79] ਰੋਵੇਂਗਾ ਕੱਲਿਆ (ਰੋਵੇਂਗਾ ਕੱਲਿਆ)
[00:33.05] ਗੱਲ ਮੰਨ ਲੈ, ਝੱਲਿਆ, ਰੋਵੇਂਗਾ ਕੱਲਿਆ
[00:37.16] ਹੋਵੇ ਇਲਾਜ ਨਾ ਦਿਲ 'ਤੇ ਲੱਗੀ ਹੋਈ ਸੱਟ ਦਾ
[00:41.42] (ਲੱਗੀ ਹੋਈ ਸੱਟ ਦਾ)
[00:43.98] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[00:48.57] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[00:53.49] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[00:57.92] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[01:03.58]
[01:21.60] ਆਸਾਨ ਨਹੀਂ ਦਿਲ ਦੀ ਸੱਟ ਨੂੰ ਇੰਜ ਸਹਿਣਾ
[01:26.02] ਅੱਗ ਦਾ ਦਰਿਆ, ਡੁੱਬ ਕੇ ਜਾਣਾ ਏ ਪੈਣਾ
[01:31.39] ਤਿੱਖੇ-ਤਿੱਖੇ ਨੈਣਾਂ ਦੇ ਜਾਲ ਨੇ ਭੈੜੇ (ਜਾਲ ਨੇ ਭੈੜੇ)
[01:35.96] ਪਿੱਛੇ ਪੈ ਜਾਣ ਤਾਂ ਛੱਡਦੇ ਨਹੀਂ ਖਹਿੜੇ
[01:40.03] ਗਿਣ-ਗਿਣ ਕੇ ਤਾਰੇ (ਗਿਣ-ਗਿਣ ਕੇ ਤਾਰੇ)
[01:42.33] ਉਹਦੀ ਯਾਦ ਸਹਾਰੇ (ਉਹਦੀ ਯਾਦ ਸਹਾਰੇ)
[01:44.55] ਗਿਣ-ਗਿਣ ਕੇ ਤਾਰੇ ਉਹਦੀ ਯਾਦ ਸਹਾਰੇ (ਉਹਦੀ ਯਾਦ ਸਹਾਰੇ)
[01:49.10] ਦਿਨ ਕੱਟਦਾ, ਬੰਦਾ ਨਹੀਂ ਕਦੇ ਥੱਕਦਾ (ਬੰਦਾ ਨਹੀਂ ਕਦੇ ਥੱਕਦਾ)
[01:55.52] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[02:00.14] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[02:04.70] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[02:09.35] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[02:15.23]
[02:33.13] ਜੋ ਰੋਕ ਲਵੇ ਦਿਲ ਦੀ ਧੜਕਨ ਨੂੰ ਤੇਰੀ
[02:37.77] ਓਹੀ ਬਣਨੇ ਮਕਸਦ ਜੀਣੇ ਦਾ ਤੇਰੀ
[02:42.51] ਦਿਲ ਦੇ ਵਿੱਚ ਤੀਰ ਫਿਰ ਵੱਜਦੇ ਨੇ ਆ ਕੇ (ਵੱਜਦੇ ਨੇ ਆ ਕੇ)
[02:47.34] ਪੁੱਛਣਗੇ ਹਾਲ ਲੋਕੀਂ ਘਰ ਵਿੱਚ ਜਾ-ਜਾ ਕੇ
[02:51.43] Nirmaan ਦੇ ਵਰਗੇ (Nirmaan ਦੇ ਵਰਗੇ)
[02:53.74] ਪਲ-ਪਲ ਨੇ ਮਰਦੇ (ਪਲ-ਪਲ ਨੇ ਮਰਦੇ)
[02:56.01] Nirmaan ਦੇ ਵਰਗੇ ਪਲ-ਪਲ ਨੇ ਮਰਦੇ (ਪਲ-ਪਲ ਨੇ ਮਰਦੇ)
[03:00.65] ੧੨ ਸਾਲ ਜਿਵੇਂ ਸੀ ਰਾਂਝਾ ਰਿਹਾ ਕੱਟਦਾ (ਰਾਂਝਾ ਰਿਹਾ ਕੱਟਦਾ)
[03:07.28] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[03:11.70] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[03:16.39] ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲਗਦਾ
[03:20.99] ਤੇ ਜਦੋਂ ਟੁੱਟਦਾ ਓਦੋਂ ਹੀ ਪਤਾ ਲਗਦਾ
[03:26.64]
[03:36.35] ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਖ਼ਰੀ ਐ ਮੇਰਾ
[03:40.64] ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦਿਖਣਾ ਨਹੀਂ ਮੇਰਾ
[03:44.79] ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ
[03:47.35] ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ
[03:50.41] ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ
[03:54.10]

⭐ Rate These Lyrics

Average: 0.0/5 • 0 ratings