Qatil Surma
🎵 2763 characters
⏱️ 3:00 duration
🆔 ID: 15005504
📜 Lyrics
Desi Crew, Desi Crew!
Desi Crew, Desi Crew!
ਓ ਥੋੜੀ ਨੀਵੀਂ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ glow ਨੀ
ਓ ਥੋੜੀ ਨੀਵੀਂ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ glow ਨੀ
ਹਾਏ ਅੱਖਾਂ ਮਸਤਾਨੀਆਂ ਲਕੋ ਲਈ
ਨਾ ਕੋਈ ਗੱਭਰੂ ਹੌਂਕਾ ਲੈ ਜਾਏ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਨਿਆਂ ਦੇ ਵਾਂਗ
ਮੁੰਡੇ ਫਿਰਦੇ ਆ ਪਿੱਛੇ ਨੀ ਦੀਵਾਨਿਆਂ ਦੇ ਵਾਂਗ
ਹੋ ਪੱਟੇ ਮੋੜ੍ਹ ਤੇ ਜੱਟਾਂ ਦੇ ਪੁੱਤ ਖੜ੍ਹਦੇ
ਨੀ ਤੇਰੀ ਗੁੱਤ ਕੋਲੋਂ ਅਸਲੇ ਨੇ ਡਰਦੇ
ਨੀ ਸੱਚੀ ਬਿੱਲੋ ਗੱਲ ਬਣਜੇ
ਨੀ ਸੱਚੀ ਬਿੱਲੋ ਗੱਲ ਬਣਜੇ
ਜੇ ਤੇਰੀ heel ਨਾਲ ਜੁੱਤੀ ਖਹਿ ਜਾਏ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੋ tatoo ਅੱਤ-ਆ ਕਰਾਉਂਦਾ ਲੰਮੀ ਧੌਣ ਤੇ
ਮੁੰਡੇ ਮੁਕਦੇ ਆ ਅੱਖ ਮਟਕਾਉਣ ਤੇ
Target ਜੱਟਾਂ ਨੂੰ ਬਣਾਵੇ ਜਾਨ-ਜਾਨ ਕੇ
ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਨ-ਜਾਨ ਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਮਿੱਤਰਾਂ ਦੀ ਪੀਤੀ ਲੈ ਜਾਏ
ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੁੰਦਾ ਲਾਜ਼ਮੀ ਜ਼ਿਕਰ ਤੋਰ ਦਾ
ਗੀਤ ਤੇਰੇ 'ਤੇ Mandeep Maavi ਜੋੜਦਾ
ਹੋ ਮੇਚਾ ਦਏਂਗੀ ਰਕਾਨੇ ਕਿਹਨੂੰ ਗੁੱਟ ਦਾ
ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ
Smile ਜਦੋਂ ਮਾਰ ਲੰਘਦੀ
Smile ਜਦੋਂ ਮਾਰ ਲੰਘਦੀ
ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢੈ ਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
Desi Crew, Desi Crew!
ਓ ਥੋੜੀ ਨੀਵੀਂ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ glow ਨੀ
ਓ ਥੋੜੀ ਨੀਵੀਂ ਪਾ ਕੇ ਖਲੋ ਨੀ
ਮੁਖੜੇ ਤੇ ਤੇਰੇ ਆ glow ਨੀ
ਹਾਏ ਅੱਖਾਂ ਮਸਤਾਨੀਆਂ ਲਕੋ ਲਈ
ਨਾ ਕੋਈ ਗੱਭਰੂ ਹੌਂਕਾ ਲੈ ਜਾਏ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਨਿਆਂ ਦੇ ਵਾਂਗ
ਮੁੰਡੇ ਫਿਰਦੇ ਆ ਪਿੱਛੇ ਨੀ ਦੀਵਾਨਿਆਂ ਦੇ ਵਾਂਗ
ਹੋ ਪੱਟੇ ਮੋੜ੍ਹ ਤੇ ਜੱਟਾਂ ਦੇ ਪੁੱਤ ਖੜ੍ਹਦੇ
ਨੀ ਤੇਰੀ ਗੁੱਤ ਕੋਲੋਂ ਅਸਲੇ ਨੇ ਡਰਦੇ
ਨੀ ਸੱਚੀ ਬਿੱਲੋ ਗੱਲ ਬਣਜੇ
ਨੀ ਸੱਚੀ ਬਿੱਲੋ ਗੱਲ ਬਣਜੇ
ਜੇ ਤੇਰੀ heel ਨਾਲ ਜੁੱਤੀ ਖਹਿ ਜਾਏ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੋ tatoo ਅੱਤ-ਆ ਕਰਾਉਂਦਾ ਲੰਮੀ ਧੌਣ ਤੇ
ਮੁੰਡੇ ਮੁਕਦੇ ਆ ਅੱਖ ਮਟਕਾਉਣ ਤੇ
Target ਜੱਟਾਂ ਨੂੰ ਬਣਾਵੇ ਜਾਨ-ਜਾਨ ਕੇ
ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਨ-ਜਾਨ ਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਹੋਰ ਬਿੱਲੋ ਮਾਰ ਠੁਮਕੇ
ਨਾ ਮਿੱਤਰਾਂ ਦੀ ਪੀਤੀ ਲੈ ਜਾਏ
ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਹੁੰਦਾ ਲਾਜ਼ਮੀ ਜ਼ਿਕਰ ਤੋਰ ਦਾ
ਗੀਤ ਤੇਰੇ 'ਤੇ Mandeep Maavi ਜੋੜਦਾ
ਹੋ ਮੇਚਾ ਦਏਂਗੀ ਰਕਾਨੇ ਕਿਹਨੂੰ ਗੁੱਟ ਦਾ
ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ
Smile ਜਦੋਂ ਮਾਰ ਲੰਘਦੀ
Smile ਜਦੋਂ ਮਾਰ ਲੰਘਦੀ
ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢੈ ਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
ਨੀ ਬਿੱਲੋ ਤੇਰੇ ਸੁਰਮੇ ਤੇ
ਕ਼ਤਲ case ਨਾ ਪੈਜੇ
⏱️ Synced Lyrics
[00:11.80] Desi Crew, Desi Crew!
[00:14.81] Desi Crew, Desi Crew!
[00:17.72] ਓ ਥੋੜੀ ਨੀਵੀਂ ਪਾ ਕੇ ਖਲੋ ਨੀ
[00:21.22] ਮੁਖੜੇ ਤੇ ਤੇਰੇ ਆ glow ਨੀ
[00:24.13] ਓ ਥੋੜੀ ਨੀਵੀਂ ਪਾ ਕੇ ਖਲੋ ਨੀ
[00:27.70] ਮੁਖੜੇ ਤੇ ਤੇਰੇ ਆ glow ਨੀ
[00:30.78] ਹਾਏ ਅੱਖਾਂ ਮਸਤਾਨੀਆਂ ਲਕੋ ਲਈ
[00:33.88] ਨਾ ਕੋਈ ਗੱਭਰੂ ਹੌਂਕਾ ਲੈ ਜਾਏ
[00:36.46] ਨੀ ਬਿੱਲੋ ਤੇਰੇ ਸੁਰਮੇ ਤੇ
[00:38.91] ਕ਼ਤਲ case ਨਾ ਪੈਜੇ
[00:41.03] ਨੀ ਬਿੱਲੋ ਤੇਰੇ ਸੁਰਮੇ ਤੇ
[00:43.84] ਕ਼ਤਲ case ਨਾ ਪੈਜੇ
[00:48.70]
[01:02.27] ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਨਿਆਂ ਦੇ ਵਾਂਗ
[01:05.90] ਮੁੰਡੇ ਫਿਰਦੇ ਆ ਪਿੱਛੇ ਨੀ ਦੀਵਾਨਿਆਂ ਦੇ ਵਾਂਗ
[01:08.69] ਹੋ ਪੱਟੇ ਮੋੜ੍ਹ ਤੇ ਜੱਟਾਂ ਦੇ ਪੁੱਤ ਖੜ੍ਹਦੇ
[01:11.91] ਨੀ ਤੇਰੀ ਗੁੱਤ ਕੋਲੋਂ ਅਸਲੇ ਨੇ ਡਰਦੇ
[01:14.89] ਨੀ ਸੱਚੀ ਬਿੱਲੋ ਗੱਲ ਬਣਜੇ
[01:17.67] ਨੀ ਸੱਚੀ ਬਿੱਲੋ ਗੱਲ ਬਣਜੇ
[01:20.14] ਜੇ ਤੇਰੀ heel ਨਾਲ ਜੁੱਤੀ ਖਹਿ ਜਾਏ
[01:22.79] ਨੀ ਬਿੱਲੋ ਤੇਰੇ ਸੁਰਮੇ ਤੇ
[01:25.40] ਕ਼ਤਲ case ਨਾ ਪੈਜੇ
[01:27.63] ਨੀ ਬਿੱਲੋ ਤੇਰੇ ਸੁਰਮੇ ਤੇ
[01:30.10] ਕ਼ਤਲ case ਨਾ ਪੈਜੇ
[01:35.86] ਹੋ tatoo ਅੱਤ-ਆ ਕਰਾਉਂਦਾ ਲੰਮੀ ਧੌਣ ਤੇ
[01:39.40] ਮੁੰਡੇ ਮੁਕਦੇ ਆ ਅੱਖ ਮਟਕਾਉਣ ਤੇ
[01:42.98] Target ਜੱਟਾਂ ਨੂੰ ਬਣਾਵੇ ਜਾਨ-ਜਾਨ ਕੇ
[01:46.09] ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਨ-ਜਾਨ ਕੇ
[01:48.44] ਨਾ ਹੋਰ ਬਿੱਲੋ ਮਾਰ ਠੁਮਕੇ
[01:51.40] ਨਾ ਹੋਰ ਬਿੱਲੋ ਮਾਰ ਠੁਮਕੇ
[01:53.81] ਨਾ ਮਿੱਤਰਾਂ ਦੀ ਪੀਤੀ ਲੈ ਜਾਏ
[01:56.39] ਬਿੱਲੋ ਤੇਰੇ ਸੁਰਮੇ ਤੇ
[01:58.91] ਕ਼ਤਲ case ਨਾ ਪੈਜੇ
[02:01.23] ਨੀ ਬਿੱਲੋ ਤੇਰੇ ਸੁਰਮੇ ਤੇ
[02:03.81] ਕ਼ਤਲ case ਨਾ ਪੈਜੇ
[02:08.66]
[02:22.44] ਹੁੰਦਾ ਲਾਜ਼ਮੀ ਜ਼ਿਕਰ ਤੋਰ ਦਾ
[02:25.75] ਗੀਤ ਤੇਰੇ 'ਤੇ Mandeep Maavi ਜੋੜਦਾ
[02:28.60] ਹੋ ਮੇਚਾ ਦਏਂਗੀ ਰਕਾਨੇ ਕਿਹਨੂੰ ਗੁੱਟ ਦਾ
[02:31.92] ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ
[02:35.03] Smile ਜਦੋਂ ਮਾਰ ਲੰਘਦੀ
[02:37.86] Smile ਜਦੋਂ ਮਾਰ ਲੰਘਦੀ
[02:40.12] ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢੈ ਜੇ
[02:42.97] ਨੀ ਬਿੱਲੋ ਤੇਰੇ ਸੁਰਮੇ ਤੇ
[02:45.40] ਕ਼ਤਲ case ਨਾ ਪੈਜੇ
[02:47.59] ਨੀ ਬਿੱਲੋ ਤੇਰੇ ਸੁਰਮੇ ਤੇ
[02:50.16] ਕ਼ਤਲ case ਨਾ ਪੈਜੇ
[02:55.08]
[00:14.81] Desi Crew, Desi Crew!
[00:17.72] ਓ ਥੋੜੀ ਨੀਵੀਂ ਪਾ ਕੇ ਖਲੋ ਨੀ
[00:21.22] ਮੁਖੜੇ ਤੇ ਤੇਰੇ ਆ glow ਨੀ
[00:24.13] ਓ ਥੋੜੀ ਨੀਵੀਂ ਪਾ ਕੇ ਖਲੋ ਨੀ
[00:27.70] ਮੁਖੜੇ ਤੇ ਤੇਰੇ ਆ glow ਨੀ
[00:30.78] ਹਾਏ ਅੱਖਾਂ ਮਸਤਾਨੀਆਂ ਲਕੋ ਲਈ
[00:33.88] ਨਾ ਕੋਈ ਗੱਭਰੂ ਹੌਂਕਾ ਲੈ ਜਾਏ
[00:36.46] ਨੀ ਬਿੱਲੋ ਤੇਰੇ ਸੁਰਮੇ ਤੇ
[00:38.91] ਕ਼ਤਲ case ਨਾ ਪੈਜੇ
[00:41.03] ਨੀ ਬਿੱਲੋ ਤੇਰੇ ਸੁਰਮੇ ਤੇ
[00:43.84] ਕ਼ਤਲ case ਨਾ ਪੈਜੇ
[00:48.70]
[01:02.27] ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਨਿਆਂ ਦੇ ਵਾਂਗ
[01:05.90] ਮੁੰਡੇ ਫਿਰਦੇ ਆ ਪਿੱਛੇ ਨੀ ਦੀਵਾਨਿਆਂ ਦੇ ਵਾਂਗ
[01:08.69] ਹੋ ਪੱਟੇ ਮੋੜ੍ਹ ਤੇ ਜੱਟਾਂ ਦੇ ਪੁੱਤ ਖੜ੍ਹਦੇ
[01:11.91] ਨੀ ਤੇਰੀ ਗੁੱਤ ਕੋਲੋਂ ਅਸਲੇ ਨੇ ਡਰਦੇ
[01:14.89] ਨੀ ਸੱਚੀ ਬਿੱਲੋ ਗੱਲ ਬਣਜੇ
[01:17.67] ਨੀ ਸੱਚੀ ਬਿੱਲੋ ਗੱਲ ਬਣਜੇ
[01:20.14] ਜੇ ਤੇਰੀ heel ਨਾਲ ਜੁੱਤੀ ਖਹਿ ਜਾਏ
[01:22.79] ਨੀ ਬਿੱਲੋ ਤੇਰੇ ਸੁਰਮੇ ਤੇ
[01:25.40] ਕ਼ਤਲ case ਨਾ ਪੈਜੇ
[01:27.63] ਨੀ ਬਿੱਲੋ ਤੇਰੇ ਸੁਰਮੇ ਤੇ
[01:30.10] ਕ਼ਤਲ case ਨਾ ਪੈਜੇ
[01:35.86] ਹੋ tatoo ਅੱਤ-ਆ ਕਰਾਉਂਦਾ ਲੰਮੀ ਧੌਣ ਤੇ
[01:39.40] ਮੁੰਡੇ ਮੁਕਦੇ ਆ ਅੱਖ ਮਟਕਾਉਣ ਤੇ
[01:42.98] Target ਜੱਟਾਂ ਨੂੰ ਬਣਾਵੇ ਜਾਨ-ਜਾਨ ਕੇ
[01:46.09] ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਨ-ਜਾਨ ਕੇ
[01:48.44] ਨਾ ਹੋਰ ਬਿੱਲੋ ਮਾਰ ਠੁਮਕੇ
[01:51.40] ਨਾ ਹੋਰ ਬਿੱਲੋ ਮਾਰ ਠੁਮਕੇ
[01:53.81] ਨਾ ਮਿੱਤਰਾਂ ਦੀ ਪੀਤੀ ਲੈ ਜਾਏ
[01:56.39] ਬਿੱਲੋ ਤੇਰੇ ਸੁਰਮੇ ਤੇ
[01:58.91] ਕ਼ਤਲ case ਨਾ ਪੈਜੇ
[02:01.23] ਨੀ ਬਿੱਲੋ ਤੇਰੇ ਸੁਰਮੇ ਤੇ
[02:03.81] ਕ਼ਤਲ case ਨਾ ਪੈਜੇ
[02:08.66]
[02:22.44] ਹੁੰਦਾ ਲਾਜ਼ਮੀ ਜ਼ਿਕਰ ਤੋਰ ਦਾ
[02:25.75] ਗੀਤ ਤੇਰੇ 'ਤੇ Mandeep Maavi ਜੋੜਦਾ
[02:28.60] ਹੋ ਮੇਚਾ ਦਏਂਗੀ ਰਕਾਨੇ ਕਿਹਨੂੰ ਗੁੱਟ ਦਾ
[02:31.92] ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ
[02:35.03] Smile ਜਦੋਂ ਮਾਰ ਲੰਘਦੀ
[02:37.86] Smile ਜਦੋਂ ਮਾਰ ਲੰਘਦੀ
[02:40.12] ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢੈ ਜੇ
[02:42.97] ਨੀ ਬਿੱਲੋ ਤੇਰੇ ਸੁਰਮੇ ਤੇ
[02:45.40] ਕ਼ਤਲ case ਨਾ ਪੈਜੇ
[02:47.59] ਨੀ ਬਿੱਲੋ ਤੇਰੇ ਸੁਰਮੇ ਤੇ
[02:50.16] ਕ਼ਤਲ case ਨਾ ਪੈਜੇ
[02:55.08]